ਲਹਿੰਦੇ ਪੰਜਾਬ ਦੇ ਕਿਰਤੀਆਂ ਦੇ ਜੀਵਨ ਦੀ ਯਥਾਰਥਕ ਪੇਸ਼ਕਾਰੀ -ਭੁੱਬਲ਼ •ਕੁਲਦੀਪ

13

ਸਤੇਂਦਾਲ ਨੇ ਆਪਣੇ ਨਾਵਲ ‘ਸੁਰਖ਼ ਅਤੇ ਸਿਆਹ’ ਦੀ ਭੂਮਿਕਾ ਵਿੱਚ ਲਿਖਿਆ ਹੈ, “ਇੱਕ ਨਾਵਲ ਵਿੱਚ ਬੁਨਿਆਦੀ ਗੱਲ ਇਹ ਹੋਣੀ ਚਾਹੀਦੀ ਹੈ ਕਿ ਪਾਠਕ ਜਦੋਂ ਕਿਸੇ ਇੱਕ ਸ਼ਾਮ ਉਸਨੂੰ ਸ਼ੁਰੂ ਕਰ ਦੇਵੇ ਤਾਂ ਫਿਰ ਖ਼ਤਮ ਕਰਨ ਲਈ ਸਾਰੀ ਰਾਤ ਜਾਗਦਾ ਰਹੇ।” ਪੰਜਾਬੀ ਵਿੱਚ ਪਹਿਲੀ ਵਾਰ ਕੋਈ ਨਾਵਲ ਪੜ੍ਹਕੇ ਇਸ ਗੱਲ ਦੇ ਅਰਥ ਸਮਝ ਆਏ ਹਨ। ਮੁੱਖ ਤੌਰ ‘ਤੇ ਦੋ ਗੱਲਾਂ ਕਰਕੇ ‘ਭੁੱਬਲ਼’ ਨਾਵਲ ਦੀ ਦੇਣ ਪੰਜਾਬੀ ਨਾਵਲਕਾਰੀ ਵਿੱਚ ਇਤਿਹਾਸਕ ਮਹੱਤਵ ਰੱਖਦੀ ਹੈ। ਪਹਿਲੀ ਗੱਲ ਤਾਂ ਇਹ ਕਿ ‘ਭੁੱਬਲ਼’ ਨਾਵਲ ਵਿੱਚ ਇਤਿਹਾਸ ਦੀ ਪੇਸ਼ਕਾਰੀ ਇਤਿਹਾਸਕ ਪਦਾਰਥਵਾਦੀ ਨਜ਼ਰੀਏ ਨਾਲ਼ ਹੋਈ ਹੈ। ਭਾਵ ਨਾਵਲ ਜਗੀਰੂ ਸਬੰਧਾਂ ਤੋਂ ਸਰਮਾਏਦਾਰਾ ਸਬੰਧਾਂ ਦੀ ਸਥਾਪਤੀ ਤੱਕ ਦੇ ਸਮਾਜਿਕ ਵਿਕਾਸ ਨੂੰ ਲਗਾਤਾਰਤਾ ਅਤੇ ਤਬਦੀਲੀ ਦੇ ਦਵੰਦ ਰਾਹੀਂ ਬਹੁਤ ਹੀ ਯਥਾਰਥਕ ਢੰਗ ਨਾਲ਼ ਪਰਤ-ਦਰ-ਪਰਤ ਲੜੀਵਾਰਤਾ ਨਾਲ਼ ਪੇਸ਼ ਕਰਦਾ ਹੈ। ਦੂਜੀ ਇਹ ਕਿ ਸਾਡੀ ਹਾਕਮ ਜਮਾਤ…

ਪੂਰਾ ਪਡ਼ਨ ਲਈ ਕਲਿਕ ਕਰੋ…

“ਪਰ੍ਤੀਬੱਧ”, ਅੰਕ 26, ਜਨਵਰੀ 2016 ਵਿਚ ਪਰ੍ਕਾਸ਼ਿ

ਟਿੱਪਣੀ ਕਰੋ