ਸੁਤੰਤਰ ਵਪਾਰ ਦੇ ਸਵਾਲ ਬਾਰੇ ਕਾਰਲ ਮਾਰਕਸ

karl marx.jpg 5

(ਸਾਡੇ ਦੇਸ਼ ਦੇ ਇਨਕਲਾਬੀ ਗਰੁੱਪ ਪਹਿਲਾਂ ਦੇਸ਼ ਅੰਦਰ ਵਿਦੇਸ਼ੀ ਮਾਲ ਦੀ ਆਮਦ ਦਾ ਵਿਰੋਧ ਕਰਦੇ ਰਹੇ ਹਨ ਅਤੇ ਅੱਜ ਕੱਲ੍ਹ ਇਨ੍ਹਾਂ ਨੇ ਪ੍ਰਚੂਨ ਵਾਪਰ ਵਿੱਚ ਵਿਦੇਸ਼ੀ ਪੂੰਜੀ ਦੀ ਆਮਦ ਵਿਰੁੱਧ ਝੰਡਾ ਚੁੱਕਿਆ ਹੋਇਆ ਹੈ। ਭਾਵ ਪਹਿਲਾਂ ਉਹ ਜਿਣਸ ਪੂੰਜੀ ਦੀ ਆਮਦ ਦੇ ਵਿਰੋਧ ਵਿੱਚ ਸਨ ਅਤੇ ਹੁਣ ਉਹ ਮੁਦਰਾ ਪੂੰਜੀ ਦੀ ਆਮਦ ਦੇ ਵਿਰੋਧ ‘ਚ ਹਨ। ਇਹ ਗਰੁੱਪ ਮਾਰਕਸ ਤੋਂ ਮਾਓ ਤੱਕ ਦਾ ਨਾਮ ਜਪਦੇ ਹਨ, ਪਰ ਉਨ੍ਹਾਂ ਤੋਂ ਸਿੱਖਣ ਦੀ ਰੱਤੀਭਰ ਵੀ ਕੋਸ਼ਿਸ਼ ਨਹੀਂ ਕਰਦੇ। ਇੱਥੇ ਅਸੀਂ ਇਸ ਸਬੰਧ ਵਿੱਚ ਕਾਰਲ ਮਾਰਕਸ ਦੀ ਤਕਰੀਰ ਦੇ ਰਹੇ ਹਾਂ। ਜੋ ਉਨ੍ਹਾਂ ਸੁਤੰਤਰ ਵਪਾਰ ਦੇ ਸਵਾਲ ਉੱਪਰ 9 ਜਨਵਰੀ 1848 ਨੂੰ ਬਰਸੇਲਜ਼ ਵਿਖੇ ਦਿੱਤੀ ਸੀ। 
ਪਾਠਕ ਇਹ ਤਕਰੀਰ ਪੜ੍ਹ ਕੇ ਦੇਖ ਸਕਦੇ ਹਨ ਕਿ ਸਾਡੇ ਇਹ ਇਨਕਲਾਬੀ ਕਿਸ ਕਦਰ ਮਾਰਕਸਵਾਦੀ ਵਿਚਾਰਧਾਰਾ ਤੋਂ ਭਟਕੇ ਹੋਏ ਹਨ।
— ਸੰਪਾਦਕ)

ਇੰਗਲੈਂਡ ਵਿੱਚ ਅਨਾਜ ਦੇ ਕਾਨੂੰਨ ਦੀ ਮਨਸੂਖੀ ਉਨ੍ਹੀਵੀਂ ਸਦੀ ਵਿੱਚ ਸੁਤੰਤਰ ਵਪਾਰ ਦੀ ਸਭ ਤੋਂ ਵੱਡੀ ਜਿੱਤ ਹੈ। ਹਰ ਮੁਲਕ ਵਿੱਚ ਜਿੱਥੇ ਕਾਰਖਾਨੇਦਾਰ ਸੁਤੰਤਰ ਵਪਾਰ ਦੀ ਗੱਲ ਕਰਦੇ ਹਨ ਉਨ੍ਹਾਂ ਦੇ ਮਨਾਂ ‘ਚ ਮੁੱਖ ਤੌਰ ‘ਤੇ ਕੱਚੇ ਮਾਲ ਦੇ ਸੁਤੰਤਰ ਵਪਾਰ ਦਾ ਖਿਆਲ ਹੁੰਦਾ ਹੈ। ਬਦੇਸ਼ੀ ਅਨਾਜ ਉੱਪਰ ਸੁਰੱਖਿਅਤ ਟੈਕਸ ਠੋਸਣਾ ਬਦਨਾਮ ਕਰਮ ਹੈ, ਇਹ ਲੋਕਾਂ ਦੇ ਭੋਖੜੇ ਤੋਂ ਸੱਟੇਬਾਜ਼ੀ ਕਰਨਾ ਹੈ। ਸਸਤੀ ਖੁਰਾਕ, ਜ਼ਿਆਦਾ ਉਜਰਤ – ਇਹ ਇੱਕੋ-ਇੱਕ ਨਿਸ਼ਾਨਾ ਹੈ। ਇਸ ਲਈ ਅੰਗਰੇਜ਼ ਸੁਤੰਤਰ-ਵਾਪਰੀਆਂ ਨੇ ਲੱਖਾਂ ਖਰਚ ਦਿੱਤੇ ਹਨ ਅਤੇ ਉਨ੍ਹਾਂ ਦਾ ਉਤਸ਼ਾਹ ਪਹਿਲਾਂ ਹੀ ਉਨ੍ਹਾਂ ਦੇ ਯੂਰਪੀ ਭਰਾਵਾਂ ਤੱਕ ਫੈਲ ਚੁੱਕਾ ਹੈ। ਆਮ ਤੌਰ ‘ਤੇ ਉਹ ਲੋਕ ਸੁਤੰਤਰ ਵਪਾਰ ਦੇ ਇਛੁੱਕ ਹਨ, ਤਾਂ ਕਿ…

(ਲੇਖ ਪਡ਼ਨ ਲਈ ਕਲਿਕ ਕਰੋ)

 

ਇਸ਼ਤਿਹਾਰ

2 comments on “ਸੁਤੰਤਰ ਵਪਾਰ ਦੇ ਸਵਾਲ ਬਾਰੇ ਕਾਰਲ ਮਾਰਕਸ

  1. jimmy ਨੇ ਕਿਹਾ:

    mera sujaav ha eh rachana kaffi aukhi ha ha je kuj assaan bhasha vich likhi jandi ta hor changa ho sakda c……………gal clear jehi nahi hoyi……………

ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

w

Connecting to %s