ਬਾਹਰਮੁਖੀ ਜਮਾਤੀ ਭਰਮ ਫੈਲਾਉਣ ਵਾਲ਼ਿਆਂ ਨੂੰ ਜੁਆਬ •ਆਈ. ਨੋਸੀਨੋਵ

12

ਮਾਰਕਸਵਾਦੀ ਅਲੋਚਨਾ ਦਾ ਸਦਾ ਇਹ ਵਿਚਾਰ ਰਿਹਾ ਹੈ ਕਿ ਲੇਖਕ ਵਿਸ਼ੇਸ਼ ਜਮਾਤਾਂ ਦੀ ਮਨੋਦਸ਼ਾ ਅਤੇ ਵਿਚਾਰਾਂ ਦਾ ਪ੍ਰਗਟਾਵਾ ਕਰਦੇ ਹਨ। ਇਹ ਅਲੋਚਨਾ ਉਨ੍ਹਾਂ ਦੀਆਂ ਕ੍ਰਿਤਾਂ ਅਤੇ ਨਜ਼ਰੀਏ ਦੀਆਂ ਉਨ੍ਹਾਂ ਵਿਰੋਧਤਾਈਆਂ ਦੀ ਵਿਆਖਿਆ ਕਰਦੀ ਹੈ ਜੋ ਉਨ੍ਹਾਂ ਦੇ ਜਮਾਤੀ ਪਿਛੋਕੜ ਦੀਆਂ ਵਿਰੋਧਤਾਈਆਂ ਤੋਂ ਪੈਦਾ ਹੁੰਦੀਆਂ ਹਨ। ਇਹ ਇੱਕ ਸੱਚਾਈ ਹੈ ਕਿ ਤਾਲਸਤਾਏ ਨੇ ਕਿਸਾਨ ਵਰਗਾਂ ਦੇ ਵਿਚਾਰਾਂ ਅਤੇ ਮਨੋਦਸ਼ਾਵਾਂ ਨੂੰ ਪ੍ਰਮੁੱਖਤਾ ਦਿੱਤੀ, ਉਨ੍ਹਾਂ ਦੀ ਇਸ ਪ੍ਰਤੀਬੱਧਤਾ ਨੇ ਹੀ ਉਨਾਂ ਨੂੰ ਲੋਟੂ ਢਾਂਚੇ ਦੀ ਬੇਕਿਰਕ ਅਲੋਚਨਾ ਕਰਨ ਨੂੰ ਮਜ਼ਬੂਰ ਕੀਤਾ। ਪਰ ਇਹ ਵੀ ਇੱਕ ਸੱਚਾਈ ਹੈ ਕਿ ਕਿਸਾਨ ਜਮਾਤ ਦਾ ਭੋਲ਼ਾਪਨ ਅਤੇ ਪਿੱਤਰਸੱਤ੍ਹਾਵਾਦ ਤਾਲਸਤਾਏ ਦੀ ਉਸ ਕਮਜ਼ੋਰ ਸਲਾਹ ਲਈ ਜ਼ਿੰਮੇਵਾਰ ਸੀ ਜਿਸ ਅਨੁਸਾਰ ਬੁਰਾਈ ਦਾ ਜ਼ੋਰ ਦੀ ਵਰਤੋਂ ਦੁਆਰਾ ਸਾਹਮਣਾ ਕਰਨਾ ਠੀਕ ਨਹੀਂ ਸੀ। ਲਿਫ਼ਸ਼ਿਤਜ਼ ਦੀ ਸੋਚ ਪੂਰੀ ਤਰ੍ਹਾਂ ਵੱਖਰੀ ਹੈ। ਉਨ੍ਹਾਂ ਦੇ ਅਨੁਸਾਰ ਸੁਆਲ ਲੇਖਕ ਦੀ ਜਮਾਤੀ ਉਤਪਤੀ ਦਾ ਜਾਂ ਜਮਾਤੀ ਯਥਾਰਥਾਂ ਦੀਆਂ ਵਿਰੋਧਤਾਈਆਂ ਦਾ ਨਹੀਂ ਹੈ। ਅਸਲ ਮਸਲਾ ਤਾਂ ਇਹ ਹੈ ਕਿ ‘ਬਾਹਰਮੁੱਖੀ ਜਮਾਤੀ ਭਰਮ, ਜਮਾਤਾਂ ਦੀ ਨਾਕਾਫ਼ੀ ਵੰਡ ਅਤੇ ਲੋਕਾਈ ਅੰਦਰ ਇਸ ਵਜ੍ਹਾ ਕਾਰਨ ਮੌਜੂਦ ਨਿੱਸਲ਼ਤਾ ਹੀ ਅਤੀਤ ਦੇ ਮਹਾਨ ਲੇਖਕਾਂ, ਕਲਾਕਾਰਾਂ ਅਤੇ ਮਨੁੱਖਤਾਵਾਦੀਆਂ ਦੀਆਂ ਰਚਨਾਵਾਂ ਦੀਆਂ ਮੌਜੂਦ ਵਿਰੋਧਤਾਈਆਂ ਦੀ ਸਹੀ ਤਰ੍ਹਾਂ ਵਿਆਖਿਆ ਕਰਦੀ ਹੈ। (ਉਦਾਹਰਣ ਵਜੋਂ, ਇਸ ਤਰ੍ਹਾਂ ਦੀ ਹਾਲਤ ਰੂਸ ਵਿੱਚ 1861 ਤੋਂ 1905 ਤੱਕ, ਅਤੇ ਫਰਾਂਸ ਅਤੇ ਜਰਮਨੀ ਵਿੱਚ 1789 ਤੋਂ 1848 ਤੱਕ ਰਹੀ ਸੀ।)’…

ਪੂਰਾ ਪਡ਼ਨ ਲਈ ਕਲਿਕ ਕਰੋ…

“ਪਰ੍ਤੀਬੱਧ”, ਅੰਕ 26, ਜਨਵਰੀ 2016 ਵਿਚ ਪਰ੍ਕਾਸ਼ਿ

ਇਸ਼ਤਿਹਾਰ

ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Connecting to %s