ਮਜ਼ਦੂਰਾਂ ਦੀ ਮੁਕਤੀ ਅਤੇ ਜ਼ਮੀਨਾਂ ਦੇ ਸੰਘਰਸ਼ -ਗੁਰਪੀਰ੍ਤ

(ਗੁਰਮਖ ਮਾਨ ਦੇ ਲੇਖ ਇਨਕਲਾਬੀ ਲਹਿਰ ਦੀ ਖੜੋਤ ਤੇ ਜ਼ਮੀਨੀ ਸੰਘਰਸ਼ ਦਾ ਸਵਾਲ’ ’ਤੇ ਟਿੱਪਣੀ)

Image171[ਗੁਰਮੁਖ ਮਾਨ ਦਾ ਉਪਰੋਕਤ ਲੇਖ www.suhisaver.org ‘ਤੇ ਪ੍ਰਕਾਸ਼ਿਤ ਹੋਇਆ ਸੀ। ਇਸ ਲੇਖ ਵਿੱਚ ਲੇਖਕ ਨੇ ਕਈ ਅਜਿਹੇ ਸਵਾਲ ਉਠਾਏ ਹਨ, ਜਿਨ੍ਹਾਂ ਉੱਪਰ ਕਿ ਗੰਭੀਰ ਬਹਿਸ ਹੋਣੀ ਚਾਹੀਦੀ ਹੈ। ਗੁਰਮੁਖ ਮਾਨ ਦੇ ਲੇਖ ਉੱਪਰ ਸਾਨੂੰ ਗੁਰਪ੍ਰੀਤ ਦੀ ਅਲੋਚਨਾਤਮਕ ਟਿੱਪਣੀ ਪ੍ਰਾਪਤ ਹੋਈ ਹੈ। ਭਾਰਤ ਦੀ ਸਮਾਜੀ ਆਰਥਿਕ ਸੰਰਚਨਾ ਅਤੇ ਭਾਰਤੀ ਇਨਕਲਾਬ ਦੇ ਸਵਾਲਾਂ ਉੱਪਰ ਬਹਿਸ ਨੂੰ ਅੱਗੇ ਵਧਾਉਣ ਲਈ ਅਸੀਂ ਦੋਵੇਂ ਲੇਖ ਇੱਥੇ ਪ੍ਰਕਾਸ਼ਿਤ ਕਰ ਰਹੇ ਹਾਂ। ਗੁਰਮਖ ਮਾਨ ਦਾ ਲੇਖ ਇੱਥੇ ਕਲਿਕ ਕਰਕੇ ਵੀ ਪਡ਼੍ਹਿਆ ਜਾ ਸਕਦਾ ਹੈ। ਸਾਨੂੰ ਪਾਠਕਾਂ ਦੀਆਂ ਪ੍ਰਤੀਕਿਰਿਆਵਾਂ ਦੀ ਉਡੀਕ ਰਹੇਗੀ। — ਸੰਪਾਦਕ]

ਹੁਣੇ-ਹੁਣੇ ਭਾਰਤੀ ਇਨਕਲਾਬੀ ਲਹਿਰ ਦੀ ਖੜੋਤ ਤੋੜਨ ਤੇ ਇਸਨੂੰ ਨਿਰਾਸ਼ਾ ਦੀ ਹਾਲਤ ਵਿੱਚੋਂ ਕੱਢਣ ਲਈ ਇੱਕ ਨਵਾਂ ਸਿਧਾਂਤ ਸਾਹਮਣੇ ਆਇਆ ਹੈ। ਇਸ ਸਿਧਾਂਤ ਦਾ ਘਾੜਾ ਹੈ ਗੁਰਮਖ ਮਾਨ। ਬੇਸ਼ੱਕ ਇਹ ਸਿਧਾਂਤ ਮੂਲੋਂ ਹੀ ਨਵਾਂ ਨਹੀਂ ਹੈ ਸਗੋਂ ਪੁਰਾਣੇ ਦਾ ਹੀ ਇੱਕ ਸੋਧਿਆ ਰੂਪ ਹੈ। ਭਾਰਤ ਵਿੱਚ ਇਨਕਲਾਬੀ ਲਹਿਰ ਦੀ ਇੱਕ ਧਾਰਾ ਭਾਰਤ ਨੂੰ ਅਰਧ-ਜਗੀਰੂ ਅਰਧ-ਬਸਤੀ ਮੰਨਦੀ ਹੈ ਤੇ ਇਹ ਮੰਨਦੀ ਹੈ ਕਿ ਇੱਥੇ ਨਵ-ਜਮਹੂਰੀ ਇਨਕਲਾਬ ਹੋਵੇਗਾ, ‘ਜ਼ਮੀਨ ਹਲ਼-ਵਾਹਕ ਦੀ’ ਇਸਦਾ ਕੇਂਦਰੀ ਨਾਹਰਾ ਹੋਵੇਗਾ। ਗੁਰਮਖ ਮਾਨ ਦਾ ਸਿਧਾਂਤ…

(ਪੂਰਾ ਲੇਖ ਪਡ਼੍ਹਨ ਲਈ ਕਲਿਕ ਕਰੋ)

ਟਿੱਪਣੀ ਕਰੋ