ਸੋਵੀਅਤ ਸੰਘ ਵਿੱਚ ਸਮਾਜਵਾਦੀ ਪ੍ਰਯੋਗਾਂ ਦੇ ਤਜ਼ਰਬੇ : ਇਤਿਹਾਸ ਅਤੇ ਸਿਧਾਂਤ ਦੀਆਂ ਸਮੱਸਿਆਵਾਂ •ਅਭਿਨਵ

(ਪੰਜਵੀ ਕਿਸ਼ਤ, ਲੜੀ ਜੋੜਨ ਲਈ ਦੇਖੋ ‘ਪ੍ਰਤੀਬੱਧ’-27)

ਦੂਜੀ ਗੱਲ ਇਹ ਕਿ ਘਰੇਲੂ-ਜੰਗ ਦੇ ਦੌਰ ਵਿੱਚ ਸਨਅਤਾਂ ਦੀ ਗੈਰ-ਜਥੇਬੰਦੀ ਦਾ ਇੱਕ ਬਹੁਤ ਵੱਡਾ ਕਾਰਣ ਮਜ਼ਦੂਰਾਂ ਦਾ ਪਿੰਡ ਵਾਪਸ ਚਲਾ ਜਾਣਾ, ਪੈਦਾਵਾਰ ਵਿੱਚ ਅਨੁਸ਼ਾਸਨ ਦਾ ਨਾ ਹੋਣਾ ਅਤੇ ਉਹਨਾਂ ਦੇ ਗੈਰਹਾਜ਼ਰੀਵਾਦ ਸੀ; ਪੈਦਾਵਾਰ ਦੇ ਖਿੰਡਾਅ ਨਾਲ਼ ਨਿੱਬੜਨਾ ਉਸ ਸਮੇਂ ਪਹਿਲੀ ਪ੍ਰਾਥਮਿਕਤਾ ਸੀ ਅਤੇ ਉਹਦੇ ਬਿਨਾਂ ਘਰੇਲੂ-ਜੰਗ ਵਿੱਚ ਜਿੱਤ ਹਾਸਲ ਕਰਨਾ ਬਾਲਸ਼ਵਿਕ ਸੱਤਾ ਲਈ ਅਸੰਭਵ ਸੀ। ਇਸ ਲਈ ਫੈਕਟਰੀ ਕਮੇਟੀਆਂ ਦੇ ਮਤਿਆਂ ਨੂੰ ਪ੍ਰਸ਼ਾਸਨਕ ਆਰਥਕ ਪਰੀਸ਼ਦ ਅੱਗੇ ਰੱਖਿਆ ਜਾਂਦਾ ਸੀ। ਤਕਨੀਕੀ ਪ੍ਰਬੰਧਕ ਪੈਦਾਵਾਰ ਦੀਆਂ ਠੋਸ ਸਰਗਰਮੀਆਂ ਅਤੇ ਪ੍ਰਕਿਰਿਆਵਾਂ ਤੈਅ ਕਰਦਾ ਸੀ; ਪੈਦਾਵਾਰ ਵਿੱਚ ਅਨੁਸ਼ਾਸਨ ਕਾਇਮ ਰੱਖਣ ਲਈ ਉਸ ਸਮੇਂ ਉਸੇ ਫੈਕਟਰੀ ਕਮੇਟੀਆਂ ਦੇ ਕੰਟਰੋਲ ਹੇਠ ਨਹੀਂ ਰੱਖਿਆ ਜਾ ਸਕਦਾ ਸੀ, ਕਿਉਂਕਿ ਫੈਕਟਰੀ ਕਮੇਟੀਆਂ ਵਿੱਚ ਉਸ ਸਮੇਂ ਖੁਦ ਅਨੁਸ਼ਾਸਨਹੀਣਤਾ, ਅਰਾਜਕਤਾਵਾਦੀ-ਸੰਘਵਾਦ ਅਤੇ ਆਰਥਿਕਤਾਵਾਦ ਦਾ ਜ਼ਬਰਦਸਤ ਅਸਰ ਸੀ…

ਪੂਰੇ ਲੇਖ ਲਈ ਪੀ.ਡੀ.ਐਫ਼ ਡਾਊਨਲੋਡ ਕਰੋ

“ਪਰ੍ਤੀਬੱਧ”, ਅੰਕ  28, ਅਪੈਰ੍ਲ 2017 ਵਿਚ ਪਰ੍ਕਾਸ਼ਿ

ਇਸ਼ਤਿਹਾਰ