ਰਾਜਨੀਤਕ ਅਰਥਸ਼ਾਸਤਰ ਦੇ ਮੂਲ ਸਿਧਾਂਤ (ਭਾਗ-ਦੂਜਾ)

china factory

(ਦਿ ਸ਼ੰਘਾਈ ਟੈਕਸਟ ਬੁੱਕ ਆਫ ਪੁਲੀਟੀਕਲ ਇਕਾਨੌਮੀ)
ਪਹਿਲੀ ਕਿਸ਼ਤ 
(ਪ੍ਰਤੀਬੱਧ ਦੇ ਇਸ ਅੰਕ ਤੋਂ ਅਸੀਂ ਚੀਨ ਦੇ ਮਹਾਨ ਪ੍ਰੋਲੇਤਾਰੀ ਸੱਭਿਆਚਰਕ ਇਨਕਲਾਬ ਦੌਰਾਨ ਨੌਜਵਾਨ ਕਾਰਕੁਨਾਂ ਅਤੇ ਆਮ ਲੋਕਾਂ ਦੀ ਸਿੱਖਿਆ ਲਈ ਤਿਆਰ ਕੀਤੀ ਗਈ ਮਾਰਕਸਵਾਦੀ ਰਾਜਨੀਤਕ ਅਰਥਸ਼ਾਸਤਰ ਸੰਸਾਰ ਪ੍ਰਸਿੱਧ ਇਤਿਹਾਸਕ ਕਿਤਾਬ ‘ਦੀ ਸ਼ੰਘਾਈ ਟੈਕਸਟ ਬੁੱਕ ਆਫ ਪੋਲੀਟੀਕਲ ਇਕਾਨਮੀ’ ਦੇ ਦੂਜੇ ਭਾਗ ਦਾ ਪੰਜਾਬੀ ਵਿੱਚ ਲੜੀਵਾਰ ਪ੍ਰਕਾਸ਼ਨ ਸ਼ੁਰੂ ਕਰ ਰਹੇ ਹਾਂ। ਇਸ ਕਿਤਾਬ ਦਾ ਪਹਿਲੇ ਭਾਗ ਦਾ ਪੰਜਾਬੀ ਅਨੁਵਾਦ ‘ਸ਼ਹੀਦ ਭਗਤ ਸਿੰਘ ਯਾਦਗਾਰੀ ਪ੍ਰਕਾਸ਼ਨ, ਲੁਧਿਆਣਾ’ ਵੱਲੋਂ ਛਾਪਿਆ ਜਾ ਚੁੱਕਾ ਹੈ। -ਸੰਪਾਦਕ)

ਪਾਠ-12

ਸਮਾਜਵਾਦੀ ਸਮਾਜ ਮਨੁੱਖੀ ਇਤਿਹਾਸ ‘ਚ ਇੱਕ ਨਵੇਂ ਯੁੱਗ ਦਾ ਮੁੱਢ ਬੰਨ੍ਹਦਾ ਹੈ

ਸਮਾਜਵਾਦੀ ਸਮਾਜ ਅਤੇ ਮਜ਼ਦੂਰ ਜਮਾਤ ਦੀ ਤਾਨਾਸ਼ਾਹੀ

ਉੱਨੀਵੀਂ ਸਦੀ ਦੇ ਅੱਧ ‘ਚ ਸੰਸਾਰ ਮਜ਼ਦੂਰ ਇਨਕਲਾਬ ਦੇ ਅਧਿਆਪਕਾਂ ਮਾਰਕਸ ਅਤੇ ਏਂਗਲਜ਼ ਨੇ ਸਰਮਾਏਦਾਰੀ ਪੈਦਾਵਾਰੀ ਸਬੰਧਾਂ ਦੇ ਉਦੈ, ਵਿਕਾਸ ਅਤੇ ਪਤਣ ਦਾ ਵਿਸ਼ਲੇਸ਼ਣ ਕੀਤਾ ਸੀ ਅਤੇ ਵਿਗਿਆਨਕ ਤਰੀਕੇ ਨਾਲ਼ ਸਿੱਟਾ ਕੱਢਿਆ ਸੀ ਕਿ ਮਜ਼ਦੂਰ ਜਮਾਤ ਨਿਸ਼ਚਿਤ ਤੌਰ ‘ਤੇ ਬੁਰਜੂਆਜ਼ੀ ਅਤੇ ਸਾਰੀਆਂ ਲੋਟੂ ਜਮਾਤਾਂ ਨੂੰ ਉਖਾੜ ਸੁੱਟੇਗੀ, ਕਿ ਮਜ਼ਦੂਰ ਜਮਾਤ ਦੀ ਤਾਨਾਸ਼ਾਹੀ ਨਿਸ਼ਚਿਤ ਤੌਰ ‘ਤੇ ਬੁਰਜੂਆ ਤਾਨਾਸ਼ਾਹੀ ਦੀ ਥਾਂ ਲੈ ਲਵੇਗੀ, ਕਿ ਸਮਾਜਵਾਦ ਨਿਸ਼ਚਿਤ ਤੌਰ ‘ਤੇ ਸਰਮਾਏਦਾਰੀ ਦੀ ਥਾਂ ਲੈ ਲਵੇਗਾ ਅਤੇ ਕਿ ਅਖੀਰ ‘ਚ ਕਮਿਊਨਿਜ਼ਮ ਨਿਸ਼ਚਿਤ ਤੌਰ ‘ਤੇ ਸਥਾਪਤ ਹੋਵੇਗਾ। ਉਨ੍ਹਾਂ ਨੇ ਸੰਸਾਰ ਮਜ਼ਦੂਰ ਜਮਾਤ ਨੂੰ ਸੱਦਾ ਦਿੱਤਾ ਸੀ ਕਿ ਉਹ ਵਿਸ਼ਾਲ ਕਿਰਤੀ ਲੋਕਾਈ ਨਾਲ਼ ਇੱਕਮੁੱਠ ਹੋਵੇ ਅਤੇ ਬੁਰਜੂਆ ਰਾਜ ਮਸ਼ੀਨਰੀ ਨੂੰ ਢਾਹ-ਢੇਰੀ ਕਰਨ, ਮਜ਼ਦੂਰ ਜਮਾਤ ਦੀ ਤਾਨਾਸ਼ਾਹੀ ਸਥਾਪਤ ਕਰਨ ਅਤੇ ਸਮਾਜਵਾਦ ਤੇ ਕਮਿਊਨਿਜ਼ਮ ਦੀ ਸਥਾਪਨਾ ਕਰਨ ਦੇ ਨਿਡਰ ਘੋਲ਼ ‘ਚ ਹਥਿਆਰ ਲੈ ਕੇ ਉੱਠ ਖਲੋਵੇ। ਪਿਛਲੇ ਸੌ ਵਰ੍ਹਿਆਂ ਤੋਂ ਵੱਧ ਸਮੇਂ ਤੋਂ ਸੰਸਾਰ ਮਜ਼ਦੂਰ ਜਮਾਤ ਮਾਰਕਸਵਾਦ ਦੀ ਤੇਜ ਰੌਸ਼ਨੀ ‘ਚ ਕੁਰਬਾਨੀਆਂ ਤੋਂ ਬਿਨਾਂ ਡਰਿਆਂ ਲਗਾਤਾਰ ਅੱਗੇ ਵਧਦੀ ਰਹੀ ਹੈ। ਉਸਨੇ ਵਿਗਿਆਨਕ ਸਮਾਜਵਾਦੀ…

(ਪੂਰਾ ਲੇਖ ਪਡ਼ਨ ਲਈ ਪੀ.ਡੀ.ਐਫ਼ ਡਾਊਨਲੋਡ ਕਰੋ)

“ਪ੍ਰਤੀਬੱਧ”, ਅੰਕ 05, ਜਨਵਰੀ-ਮਾਰਚ 2007 ਵਿਚ ਪ੍ਰਕਾਸ਼ਿ

ਇਸ਼ਤਿਹਾਰ

ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

w

Connecting to %s