ਬੁਰਜੂਆ ਤੋਂ ਪ੍ਰੋਲੇਤਾਰੀ ਇਨਕਲਾਬ ਤੱਕ —ਜਾਰਜ ਥਾਮਸਨ

revolution 2

(ਆਧੁਨਿਕ ਸਨਅਤ ਦਾ ਵਿਕਾਸ ਇਸ ਦੇ (ਬੁਰਜੂਆਜ਼ੀ ਦੇ – ਅਨੁ.) ਪੈਰਾਂ ਥੱਲਿਉਂ ਉਸ ਆਧਾਰ ਨੂੰ ਖਤਮ ਕਰ ਦਿੰਦਾ ਹੈ ਜਿਸ ਉੱਪਰ ਖੜ੍ਹੇ ਹੋ ਕੇ ਬੁਰਜੂਆਜ਼ੀ ਉਤਪਾਦਨ ਕਰਦੀ ਹੈ ਅਤੇ ਉਤਪਾਦਾਂ ਨੂੰ ਹੜ੍ਹਪ ਕਰ ਜਾਂਦੀ ਹੈ। ਇਸ ਤਰ੍ਹਾਂ ਬੁਰਜੂਆਜ਼ੀ ਸਭ ਤੋਂ ਵੱਧ ਆਪਣੀ ਹੀ ਕਬਰ ਖੋਦਣ ਵਾਲਿਆਂ ਦਾ ਉਤਪਾਦਨ ਕਰਦੀ ਹੈ। ਇਸ ਦੀ ਹਾਰ ਅਤੇ ਪ੍ਰੋਲੇਤਾਰੀ ਦੀ ਜਿੱਤ ਇਕੋ ਜਿੰਨੀ ਹੀ ਅਟੱਲ ਹੈ। — ਕਮਿਊਨਿਸਟ ਮੈਨੀਫੈਸਟੋ)

1. ਆਧੁਨਿਕ ਸਮਾਜ ਵਿੱਚ ਜਮਾਤੀ ਸਬੰਧ

1917 ਦਾ ਰੂਸੀ ਇਨਕਲਾਬ ਅਤੇ 1949 ਦਾ ਚੀਨੀ ਇਨਕਲਾਬ ਇੱਕ ਹੀ ਇਤਿਹਾਸਕ ਪ੍ਰਕਿਰਿਆ ਦੀਆਂ ਦੋ ਸਿਲਸਿਲੇਵਾਰ ਘਟਨਾਵਾਂ ਹਨ ਜਿਸ ਦੀਆਂ ਜੜ੍ਹਾਂ ਪੂੰਜੀਵਾਦੀ ਸਮਾਜ ਦੇ ਮੁੱਢ ਵਿਚ ਹਨ। ਇਹਨਾਂ ਦੇ ਵਿਚਕਾਰ ਆਪਸੀ ਸਬੰਧ ਨੂੰ ਸਮਝਣ ਲਈ ਸਾਨੂੰ ਦੋਹਾਂ ਨੂੰ ਪੂਰੀ ਪ੍ਰਕਿਰਿਆ ਦੇ ਨਾਲ਼ ਜੋੜ ਕੇ ਦੇਖਣਾ ਚਾਹੀਦਾ ਹੈ।

 ਆਪਣੇ ਲੇਖ ‘ਵਿਰੋਧਤਾਈ ਬਾਰੇ’ ‘ਚ ਮਾਓ-ਜ਼ੇ-ਤੁੰਗ ਨੇ ਲਿਖਿਆ ਹੈ : ”ਕਿਸੇ ਵਸਤੂ ਦੇ ਵਿਕਾਸ ਦੀ ਪ੍ਰਕਿਰਿਆ ਅੰਦਰ ਬੁਨਿਆਦੀ ਵਿਰੋਧਤਾਈ ਅਤੇ ਇਸ ਵੱਲੋਂ ਪ੍ਰਕਿਰਿਆ ਦਾ ਨਿਸ਼ਚਿਤ ਕੀਤਾ ਤੱਤ ਓਨਾ ਚਿਰ ਅਲੋਪ ਨਹੀਂ ਹੁੰਦਾ ਜਿੰਨਾ ਚਿਰ ਇਹ ਪ੍ਰਕਿਰਿਆ ਮੁਕੰਮਲ ਨਹੀਂ ਹੁੰਦੀ। ਪਰ ਲੰਮੀ ਪ੍ਰਕਿਰਿਆ ਅੰਦਰ ਹਰੇਕ ਪੜਾਅ ‘ਤੇ ਹਾਲਤਾਂ ਆਮ ਤੌਰ ‘ਤੇ ਵੱਖਰੀਆਂ ਵੱਖਰੀਆਂ ਹੁੰਦੀਆਂ ਹਨ। ਇਸ ਦਾ ਕਾਰਨ ਇਹ ਹੈ ਕਿ ਭਾਵੇਂ ਵਸਤੂ ਦੀ ਵਿਕਾਸ ਦੀ ਪ੍ਰਕਿਰਿਆ ਅੰਦਰ ਬੁਨਿਆਦੀ ਵਿਰੋਧਤਾਈ ਦਾ ਸੁਭਾਅ ਅਤੇ ਪ੍ਰਕਿਰਿਆ ਦਾ ਤੱਤ ਅਬਦਲ ਰਹਿੰਦੇ ਹਨ ਪਰ ਲੰਮੀ ਪ੍ਰਕਿਰਿਆ ਅੰਦਰ ਜਿਉਂ-ਜਿਉਂ ਬੁਨਿਆਦੀ ਵਿਰੋਧਤਾਈ ਇਕ ਪੜਾਅ ਵਿੱਚੋਂ ਦੂਜੇ ਵਿੱਚ ਦਾਖਲ ਹੁੰਦੀ ਹੈ, ਇਹ ਹੋਰ ਤਿੱਖੀ ਹੁੰਦੀ ਜਾਂਦੀ ਹੈ। ਨਾਲ ਵਾਧਾ ਇਹ ਕਿ…

ਪੂਰਾ ਲੇਖ ਪਡ਼ਨ ਲਈ… ਪੀ.ਡੀ.ਐਫ਼ ਡਾਊਨਲੋਡ ਕਰੋ

“ਪ੍ਰਤੀਬੱਧ”, ਅੰਕ 13,  ਜੁਲਾਈ 2010 ਵਿਚ ਪ੍ਰਕਾਸ਼ਿ

ਇਸ਼ਤਿਹਾਰ

ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

w

Connecting to %s