ਮਾਰਕਸਵਾਦ ਅਤੇ ਜਾਤ ਦਾ ਸਵਾਲ • ਸੁਖਵਿੰਦਰ

jaat da swal 2

(ਇਹ ਪੇਪਰ ਮੂਲ ਰੂਪ ਵਿੱਚ 19 ਦਸੰਬਰ, 2010 ਨੂੰ ਪੰਜਾਬੀ ਭਵਨ ਲੁਧਿਆਣਾ ਵਿਖੇ ਉਪਰੋਕਤ ਵਿਸ਼ੇ ‘ਤੇ ਹੋਈ ਵਿਚਾਰ ਗੋਸ਼ਟੀ ਵਿੱਚ ਪੇਸ਼ ਕੀਤਾ ਗਿਆ ਸੀ। ਗੋਸ਼ਟੀ ਵਿੱਚ ਇਸ ਪੇਪਰ ‘ਤੇ ਭਰਵੀਂ ਵਿਚਾਰ ਚਰਚਾ ਹੋਈ। ਜਿਸ ਦੌਰਾਨ ਇਸ ਪੇਪਰ ਵਿੱਚ ਕਈ ਤਰੁਟੀਆਂ ਸਾਹਮਣੇ ਆਈਆਂ ਅਤੇ ਕਈ ਨੁਕਤਿਆਂ ਨੂੰ ਵਧੇਰੇ ਵਿਸਤਾਰਨ ਦੀ ਲੋੜ ਮਹਿਸੂਸ ਹੋਈ। ਹੱਥਲੇ ਪੇਪਰ ਵਿੱਚ ਇਹ ਘਾਟਾਂ ਦੂਰ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ।)

ਭਾਰਤ ਦੇ ਲੋਕਾਂ ਦੀ ਜਾਤਾਂ ਵਿੱਚ ਵੰਡ ਇਸ ਨੂੰ ਪੂਰੀ ਦੁਨੀਆਂ ‘ਚ ਇੱਕ ਵਿਲੱਖਣ ਸਮਾਜ ਬਣਾਉਂਦੀ ਹੈ। ਸਦੀਆਂ ਤੋਂ ਭਾਰਤੀ ਲੋਕਾਂ ਦੀ ਜਾਤੀ ਵੰਡ ਆਪਣਾ ਰੂਪ ਬਦਲਦੀ ਹੋਈ ਅੱਜ ਵੀ ਬਰਕਰਾਰ ਹੈ। ਅੱਜ ਵੀ ਇੱਥੇ ਕਰੋੜਾਂ ਲੋਕਾਂ ਨੂੰ ਜਾਤ ਅਧਾਰਤ ਜਬਰ, ਦਾਬਾ, ਜਿੱਲਤ, ਅਪਮਾਨ ਝੱਲਣਾ ਪੈ ਰਿਹਾ ਹੈ। ਜਮਾਤੀ ਵੰਡ ਦੇ ਨਾਲ਼ ਨਾਲ਼ ਭਾਰਤੀ ਸਮਾਜ ਦੀ ਕਬਾਇਲੀਆਂ, ਗੈਰ-ਕਬਾਇਲੀਆਂ ‘ਚ ਵੰਡ, ਵੱਖ ਵੱਖ ਕੌਮੀਅਤਾਂ ਅਤੇ ਭਾਸ਼ਾਈ ਸਮੂਹਾਂ ‘ਚ ਵੰਡ ਦੇ ਨਾਲ਼ ਨਾਲ਼ ਜਾਤਾਂ ਵਿੱਚ ਵੰਡ, ਭਾਰਤੀ ਸਮਾਜ ਨੂੰ ਇੱਕ ਬੇਹੱਦ ਗੁੰਝਲਦਾਰ ਸਮਾਜ ਬਣਾਉਂਦੀ ਹੈ। 90ਵਿਆਂ ਦੇ ਸ਼ੁਰੂ ‘ਚ ਹੋਏ ਇੱਕ ਸਰਵੇਖਣ ਮੁਤਾਬਕ ਹਿੰਦੂ 3539 ਜਾਤਾਂ ‘ਚ ਵੰਡੇ ਹੋਏ ਸਨ (ਸੁਵੀਰਾ ਜੈਸਵਾਲ Caste pp. 15, Delhi 2005) ਇਹ ਵੰਡੀਆਂ ਖਾਸ ਕਰਕੇ ਜਾਤ ਅਧਾਰਿਤ ਵੰਡ ਭਾਰਤ ਵਿੱਚ ਕਿਰਤੀ ਲੋਕਾਂ ਦੀ ਮੁਕਤੀ ਦੇ ਰਾਹ ਨੂੰ ਬੇਹੱਦ ਚੁਣੌਤੀਪੂਰਨ ਅਤੇ ਬਿਖੜਾ ਬਣਾਉਂਦੀ ਹੈ। ਹਾਕਮ ਜਮਾਤਾਂ ਹਮੇਸ਼ਾ ਇਹਨਾਂ ਵੰਡਾਂ ਨੂੰ ਕਿਰਤੀ ਲੋਕਾਂ ਦੀ ਜਮਾਤੀ ਏਕਤਾ ਨੂੰ ਤੋੜਨ, ਉਹਨਾਂ ਦੀ ਜਮਾਤੀ ਚੇਤਨਾ ਨੂੰ ਖੁੰਢਾ ਕਰਨ ਅਤੇ ਉਹਨਾਂ ਨੂੰ ਆਪਸ ਵਿੱਚ ਲੜਾਉਣ ਲਈ, ਇਕ ਕਾਰਗਰ ਹਥਿਆਰ ਦੇ ਰੂਪ ਵਿੱਚ ਵਰਤਦੀਆਂ ਰਹੀਆਂ ਹਨ ਅਤੇ ਅੱਜ ਵੀ ਇਹ…

ਪੂਰਾ ਲੇਖ ਪਡ਼ਨ ਲਈ.. ਪੀ.ਡੀ.ਐਫ਼ ਡਾਊਨਲੋਡ ਕਰੋ

“ਪ੍ਰਤੀਬੱਧ”, ਅੰਕ 15,  ਮਈ – 2011 ਵਿਚ ਪ੍ਰਕਾਸ਼ਿ

ਇਸ਼ਤਿਹਾਰ

ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

w

Connecting to %s