ਜਮਹੂਰੀ ਹੱਕਾਂ ਦੀ ਲਹਿਰ ਅਤੇ ਮਜ਼ਦੂਰ ਜਮਾਤ • ਪ੍ਰਸੇਨ ਸਿੰਘ

jamhoori hakk

 (ਪ੍ਰਤੀਬੱਧ ਦੇ ਇਸ ਅੰਕ ਵਿੱਚ ਅਸੀਂ ਅਰਵਿੰਦ ਮੈਮੋਰੀਅਲ ਟਰੱਸਟ ਵੱਲੋਂ 22 ਤੋਂ 24 ਜੁਲਾਈ 2011 ਤੱਕ ”ਭਾਰਤ ਵਿੱਚ ਜਮਹੂਰੀ ਹੱਕਾਂ ਦੀ ਲਹਿਰ : ਦਿਸ਼ਾ ਸੰਭਾਵਨਾਵਾਂ ਅਤੇ ਚੁਣੌਤੀਆਂ” ਵਿਸ਼ੇ ਉੱਪਰ ਕਰਵਾਏ ਗਏ ਸੈਮੀਨਾਰ ਵਿੱਚ ਪੜ੍ਹੇ ਗਏ ਤਿੰਨ ਪੇਪਰ ਛਾਪ ਰਹੇ ਹਾਂ। ਪਹਿਲਾ ਪੇਪਰ ਹੈ – ”ਜਮਹੂਰੀ ਹੱਕਾਂ ਦੀ ਲਹਿਰ ਦੇ ਜਥੇਬੰਦਕਾਂ ਅਤੇ ਕਾਰਕੁੰਨਾਂ ਦੇ ਵਿਚਾਰਨ ਹਿੱਤ ਕੁਝ ਨੁਕਤੇ”; ਦੂਸਰਾ ਹੈ – ”ਜਮਹੂਰੀ ਹੱਕਾਂ ਦੀ ਲਹਿਰ ਦੇ ਸਮਾਜਿਕ-ਸੱਭਿਆਚਾਰਕ ਕਾਰਜ”; ਤੀਜਾ ਹੈ – ”ਜਮਹੂਰੀ ਹੱਕਾਂ ਦੀ ਲਹਿਰ ਅਤੇ ਮਜ਼ਦੂਰ ਜਮਾਤ”।)

ਸਾਮਰਾਜਵਾਦ ਦੇ ਵਰਤਮਾਨ ਦੌਰ ‘ਚ, ਭਾਰਤ ਵਰਗੇ ਪਿਛੜੇ ਸਰਮਾਏਦਾਰਾ ਦੇਸ਼ ‘ਚ, ਸਮਾਜਵਾਦ ਦੇ ਟੀਚੇ ਨੂੰ ਲੈ ਕੇ ਨਵੇਂ ਸਿਰੇ ਤੋਂ ਸੰਘਰਸ਼ ਛੇੜਨ ਦੀ ਤਿਆਰੀ ਕਰਦੇ ਹੋਏ, ਜਮਹੂਰੀਅਤ ਜਾਂ ਜਮਹੂਰੀ ਹੱਕਾਂ ਦੀ ਲੜਾਈ ਬਾਰੇ ਆਮ ਤੌਰ ‘ਤੇ ਮਜ਼ਦੂਰ ਜਮਾਤ ਦੀ ਲਹਿਰ ਦਾ ਨਜ਼ਰੀਆ ਕੀ ਹੋਣਾ ਚਾਹੀਦਾ ਹੈ, ਇਸ ਬਾਰੇ ਅਸੀਂ ਸੰਖੇਪ ‘ਚ ਕੁਝ ਗੱਲਾਂ ਰੱਖਣਾ ਚਾਹੁੰਦੇ ਹਾਂ। 

ਜਦੋਂ ਕੌਮੀ ਮੁਕਤੀ ਸੰਘਰਸ਼ਾਂ ਦਾ ਦੌਰ ਸੀ ਤਾਂ ਕਾਰਖਾਨਿਆਂ ‘ਚ ਵਿਦੇਸ਼ੀ ਸਰਮਾਏਦਾਰਾਂ ਦੇ ਨਾਲ਼-ਨਾਲ਼ ਦੇਸ਼ੀ ਸਰਮਾਏਦਾਰਾਂ ਨਾਲ਼ ਵੀ ਲੜਦੇ ਹੋਏ ਮਜ਼ਦੂਰ ਜਮਾਤ ਬਸਤੀਵਾਦੀ ਹਕੂਮਤ ਵਿਰੁੱਧ ਵਿਆਪਕ ਸਿਆਸੀ ਲੋਕ-ਲਹਿਰਾਂ ‘ਚ ਸ਼ਮੂਲੀਅਤ ਕਰ ਰਹੀ ਸੀ। ਪਿੰਡਾਂ ‘ਚ ਮਜ਼ਦੂਰ ਸਨ, ਉਹ ਬਧੂੰਆ ਮਜ਼ਦੂਰੀ ਅਤੇ ਬੇਗਾਰੀ ਤੋਂ ਮੁਕਤੀ ਦੀ ਜਮਹੂਰੀ ਲੜਾਈ ਲੜ ਰਹੇ ਸਨ ਅਤੇ ਜਗੀਰੂ ਭੋਂ-ਮਾਲਕਾਂ ਵਿਰੁੱਧ ਸਾਰੇ ਮੁਜ਼ਾਰਿਆਂ ਨਾਲ਼ ਉਹਨਾਂ ਦਾ ਸਾਂਝਾ ਮੋਰਚਾ ਬਣਨਾ ਸੀ। 

1947 ‘ਚ ਬਸਤੀਵਾਦੀ ਹਕੂਮਤ ਦੀ ਵਿਦਾਈ ਹੋਈ, 1950 ‘ਚ ਇੱਕ ਬੁਰਜੂਆ ਜਮਹੂਰੀ ਗਣਰਾਜ ਦਾ ਸੰਵਿਧਾਨ ਲਾਗੂ ਹੋਇਆ ਪਰ ਬੁਰਜੂਆ ਜਮਹੂਰੀਅਤ ਦਾ ਇਹ ਪ੍ਰਾਜੈਕਟ ਨਾ ਕੇਵਲ ਅਧੂਰਾ ਸੀ, ਸਗੋਂ ਬੀਮਾਰ ਵੀ ਸੀ। ਨਾ ਕੇਵਲ ਜਗੀਰੂ ਰਹਿੰਦ-ਖੂੰਹਦ ਲੰਮੇ ਸਮੇਂ ਤੱਕ ਬਣੀ ਰਹੀ, ਸਗੋਂ ਸਰਮਾਏਦਾਰੀ ਨੇ ਪੁਰਾਣੀਆਂ ਮਧਯੁੱਗੀ ਕਦਰਾਂ-ਸੰਸਥਾਵਾਂ ਨੂੰ ਕਾਫ਼ੀ ਹੱਦ ਤੱਕ ਥੋੜ੍ਹਾ ਫੇਰ ਬਦਲ ਕਰਕੇ ਬਣਾਈ ਰੱਖਿਆ ਸੰਵਿਧਾਨ ਪਿੰਜਰ 1935 ਦੇ ਬਸਤੀਵਾਦੀ ਕਨੂੰਨ ਤੋਂ ਬਣਿਆ ਸੀ ਅਤੇ ਕਨੂੰਨ-ਪ੍ਰਣਾਲੀ, ਨਿਆਂਪਾਲਿਕਾ, ਪੁਲੀਸ-ਪ੍ਰਣਾਲੀ ਅਤੇ ਨੌਕਰਸ਼ਾਹੀ ਦਾ ਢਾਂਚਾ ਵੀ ਬੁਨਿਆਦੀ ਤੌਰ ‘ਤੇ ਪਹਿਲਾਂ ਵਰਗਾ ਹੀ ਸੀ। ਕੌਮੀ ਲਹਿਰ ਇੱਕ… 

ਪੂਰਾ ਲੇਖ ਪਡ਼ਨ ਲਈ.. ਪੀ.ਡੀ.ਐਫ਼ ਡਾਊਨਲੋਡ ਕਰੋ

“ਪ੍ਰਤੀਬੱਧ”, ਅੰਕ 16, ਜੂਨ 2012 ਵਿਚ ਪ੍ਰਕਾਸ਼ਿ

ਇਸ਼ਤਿਹਾਰ

ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

w

Connecting to %s