21ਵੀਂ ਸਦੀ ਦੀ ਯੂਨਾਨੀ ਤਰਾਸਦੀ

 

greece crisis

ਅਮਰੀਕਾ, ਜਰਮਨੀ, ਇੰਗਲੈਂਡ, ਫਰਾਂਸ ਸਣੇ ਸੰਸਾਰ ਪੂੰਜੀਵਾਦ ਦੇ ਸਾਰੇ ਛੋਟੇ-ਵੱਡੇ ਚੌਧਰੀ ਹੁਣੇ ਹਕਲਾਉਂਦੇ ਹੋਏ ਸੰਸਾਰ ਪੂੰਜੀਵਾਦ ਦੇ ਵਿੱਤੀ ਸੰਕਟ ਤੋਂ ਉਭਰਣ ਦੀਆਂ ਗੱਲਾਂ ਕਰ ਹੀ ਰਹੇ ਸਨ ਕਿ ਉਹਨਾਂ ਦੇ ਕੰਮਾਂ ਦਾ ਫਲ ਫਿਰ ਤੋਂ ਸਾਹਮਣੇ ਆ ਗਿਆ। ਥਾਂ ਬਦਲ ਗਈ, ਨਾਂ ਬਦਲ ਗਏ (ਪਰ ਫਿਰ ਤੋਂ ਜ਼ਾਹਿਰ ਹੋ ਗਿਆ ਕਿ ‘ਅੰਤਮ ਜਿੱਤ’ ਅਤੇ ‘ਪੂੰਜੀਵਾਦ ਤੋਂ ਇਲਾਵਾ ਕੋਈ ਬਦਲ ਨਹੀਂ’ ਜਿਹੇ ਦਾਅਵੇ ਕਰਨ ਵਾਲ਼ਾ ਸੰਸਾਰ ਪੂੰਜੀਵਾਦ ਅੰਦਰੋਂ ਇੱਕਦਮ ਖੋਖਲਾ, ਕਮਜ਼ੋਰ ਅਤੇ ਖੋਰੇ ਦਾ ਸ਼ਿਕਾਰ ਹੈ। ਅੱਜ ਇਹ ਸਿਰਫ਼ ਇਸ ਲਈ ਟਿਕਿਆ ਹੋਇਆ ਹੈ ਕਿ ਲੋਕਾਂ ਦੀਆਂ ਤਾਕਤਾਂ ਖਿੰਡੀਆਂ ਹੋਈਆਂ ਹਨ ਅਤੇ ਸੰਸਾਰ ਮਜ਼ਦੂਰ ਲਹਿਰ ਵਿਚਾਰਿਕ, ਸਿਆਸੀ ਅਤੇ ਜੱਥੇਬੰਦਕ ਰੂਪ ਨਾਲ਼ ਕਮਜ਼ੋਰ ਹੈ। ਪੂੰਜੀਵਾਦ ਇਸ ਸੰਸਾਰ ਢਾਂਚੇ ਦੇ ਰੂਪ ’ਚ ਸਿਰਫ਼ ਅਤੇ ਸਿਰਫ਼ ਜੜ੍ਹਤਾ ਦੀ ਤਾਕਤ ਨਾਲ਼ ਟਿਕਿਆ ਹੋਇਆ ਹੈ।
ਯੂਨਾਨ ਦੇ ਤਾਜ਼ਾ ਆਰਥਿਕ ਸੰਕਟ ਅਤੇ ਉਸ ਮਗਰੋਂ ਯੂਨਾਨ ਨੂੰ ਦਿੱਤੇ ਗਏ, ਟਿ੍ਰਲਿਅਨ ਡਾਲਰ ਦੇ ਬੇਲਆਊਟ ਪੈਕੇਜ ਨੇ ਸੰਸਾਰ ਪੂੰਜੀਵਾਦ ਦੀ ਸਿਹਤ ਨੂੰ ਇੱਕ ਵਾਰ ਫਿਰ ਬੇਨਕਾਬ ਕਰ ਦਿੱਤਾ। ਪਹਿਲਾਂ ਯੂਰਪੀ ਸੰਘ ਅਤੇ ਕੌਮਾਂਤਰੀ ਮੁਦਰਾ ਫੰਡ ਯੂਨਾਨ, ਪੁਰਤਗਾਲ ਅਤੇ ਸਪੇਨ ਨੂੰ ਕੋਈ ਵੀ ਸਹਾਇਤਾ ਪੈਕੇਜ ਦੇਣ ਨੂੰ ਤਿਆਰ ਨਹੀਂ ਸਨ ਅਤੇ ਯੂਨਾਨ ’ਤੇ ਆਪਣੇ ਸਰਵਜਨਿਕ ਖਰਚੇ ਘੱਟ ਕਰਨ, ਨਿਜੀਕਰਨ ਕਰਨ, ਮਜ਼ਦੂਰੀ ’ਚ ਕਟੌਤੀ ਕਰਨ ਅਤੇ ਸਾਰੇ ਸਮਾਜਿਕ-ਆਰਥਿਕ ਸੁਰੱਖਿਆ ਪ੍ਰਦਾਨ ਕਰਨ ਵਾਲ਼ੀਆਂ ਯੋਜਨਾਵਾਂ ਨੂੰ ਰੱਦ ਕਰਨ ਦੀ ਮੰਗ ਕਰ ਰਹੇ ਸਨ। ਪਰ ਯੂਨਾਨੀ ਮਜ਼ਦੂਰਾਂ…

ਪੂਰਾ ਲੇਖ ਪਡ਼ਨ ਲਈ….ਪੀ.ਡੀ.ਐਫ਼ ਡਾਊਨਲੋਡ ਕਰੋ

“ਪ੍ਰਤੀਬੱਧ”, ਅੰਕ 13,  ਜੁਲਾਈ 2010 ਵਿਚ ਪ੍ਰਕਾਸ਼ਿ

ਇਸ਼ਤਿਹਾਰ

ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

w

Connecting to %s