ਕਿਸਾਨ, ਮਾਓ, ਅਤੇ ਚੀਨ ਵਿੱਚ ਅਸੰਤੋਖ (ਅਗਾਂਹ ਵੱਲ ਵੱਡੀ ਛਾਲ ਤੋਂ ਲੈ ਕੇ ਹੁਣ ਤੱਕ) -ਡੌਂਗਪਿੰਗ ਹਾਨ

(ਡੌਂਗਪਿੰਗ ਹਾਨ ਉੱਤਰੀ ਕੈਰੋਲੀਨਾ ਦੇ ਵਾਰੇਨ ਵਿਲਸਨ ਕਾਲਜ ਵਿਖੇ ਇਤਿਹਾਸ ਅਤੇ ਰਾਜਨੀਤਕ ਵਿਗਿਆਨ ਦੇ ਪ੍ਰੋਫੈਸਰ ਹਨ। ਉਹਨਾਂ ਦੇ ਕਈ ਖੋਜ ਨਿਬੰਧ ਅਤੇ “The ”Unknown Cultural Revolution (ਗਾਰਲੈਂਡ ਪ੍ਰਕਾਸ਼ਨ, ਮੰਥਲੀ ਰੀਵਿਉ 2008 ਵਿੱਚ ਮੁੜ ਪ੍ਰਕਾਸ਼ਤ) ਛਪ ਚੁੱਕੇ ਹਨ। ਉਹ ਚੀਨ ਦੇ ਪੇਂਡੂ ਪਿਛੋਕੜ ਨਾਲ਼ ਸਬੰਧ ਰੱਖਦੇ ਹਨ। ਹੱਥਲੇ ਲੇਖ ਲਈ ਜ਼ਿਆਦਾਤਰ ਖੋਜ-ਪੜਤਾਲ ਵਿਚਾਰ ਅਧੀਨ ਪੇਂਡੂ ਖਿੱਤਿਆਂ ਵਿੱਚ ਕੀਤੀਆਂ ਮੁਲਾਕਾਤਾਂ ‘ਤੇ ਅਧਾਰਿਤ ਹੈ। ਹੱਥਲਾ ਲੇਖ ਚੀਨ ਵਿੱਚ 1958-61 ਦੌਰਾਨ ਮਹਾਨ ਅੱਗੇ ਵੱਲ ਛਾਲ ਬਾਰੇ ਸਾਮਰਾਜਵਾਦੀ ਮੀਡੀਏ ਦੁਆਰਾ ਫੈਲਾਏ ਜਾ ਰਹੇ ਵਿਆਪਕ ਭਰਮ-ਭੁਲੇਖਿਆਂ ਦਾ ਨਿਵਾਰਨ ਕਰਦਾ ਹੈ। ਇਸ ਲੇਖ ਦੀ ਇਸੇ ਖਾਸੀਅਤ ਕਾਰਨ ਅਸੀਂ ਇਹ ਲੇਖ ਪੰਜਾਬੀ ਪਾਠਕਾਂ ਅੱਗੇ ਪੇਸ਼ ਕਰ ਰਹੇ ਹਾਂ। ਇਸ ਲੇਖ ਦੇ ਅੰਤਲੇ ਦੋ ਪੈਰਿਆਂ ਵਿੱਚ ਡੌਂਗਪਿੰਗ ਹਾਨ ਅੱਜ ਦੇ ਚੀਨ ਦੀ ਸੋਧਵਾਦੀ ਪਾਰਟੀ ਦੀ ਸਰਕਾਰ ਤੋਂ ਕੁਝ ਲੋਕਪੱਖੀ ਕਦਮ ਉਠਾਏ ਜਾਣ ਦੀ ਉਮੀਦ ਕਰਦੇ ਹਨ। ਜਿਸ ਤੋਂ ਲਗਦਾ ਹੈ ਕਿ ਲੇਖਕ ਅਜੇ 1976 ਵਿੱਚ ਮਾਓ ਦੀ ਮੌਤ ਤੋਂ ਬਾਅਦ ਚੀਨ ਵਿਚ ਹੋਈ ਪੂੰਜੀਵਾਦੀ ਮੁੜ ਬਹਾਲੀ ਬਾਰੇ ਪੂਰੀ ਤਰ੍ਹਾਂ ਸਪੱਸ਼ਟ ਨਹੀਂ ਹੈ। ਅੱਜ ਦੇ ਚੀਨ ਦੀ ਰਾਜਸੱਤ੍ਹਾ ਤੇ ਕਾਬਜ਼ ਸੋਧਵਾਦੀ ਪਾਰਟੀ ਪ੍ਰਤੀ ਲੇਖਕ ਦੀ ਭਰਮਗ੍ਰਸਤ ਪਹੁੰਚ ਨਾਲ ਸਾਡੀ ਸਹਿਮਤੀ ਨਹੀਂ ਹੈ। —ਸੰਪਾਦਕ) 

ਚੀਨੀ ਇਨਕਲਾਬ ਦੇ ਅਨੇਕਾਂ ਪੱਖਾਂ ਬਾਰੇ ਕਈ ਪ੍ਰਕਾਰ ਦੀਆਂ ਗਲਤ ਧਾਰਨਾਵਾਂ ਪਾਈਆਂ ਜਾਂਦੀਆਂ ਹਨ। ਇਹਨਾਂ ਵਿੱਚ ਅਗਾਂਹ ਵੱਲ ਵੱਡੀ ਛਾਲ ਦੀ ਗਲਤ ਸਮਝ, ਸੱਭਿਆਚਾਰਕ ਇਨਕਲਾਬ ਅਤੇ ਉੱਤਰ-ਮਾਓ ਯੁੱਗ ਦੇ ”ਸੁਧਾਰਾਂ” ਅਤੇ ਇਹਨਾਂ ਲਹਿਰਾਂ ਵੱਲ ਕਿਸਾਨੀ ਦੇ ਵੱਡੇ ਹਿੱਸਿਆ ਦੀ ਪ੍ਰਤੀਕਿਰਿਆ ਸ਼ਾਮਿਲ ਹਨ। ਭਾਵੇਂ ਇਹਨਾਂ ਇਨਕਲਾਬੀ ਪ੍ਰੋਗਰਾਮਾਂ/ਲਹਿਰਾਂ ਕਾਰਨ ਪੇਂਡੂ ਲੋਕਾਂ ਨੂੰ (ਅਗਾਂਹ ਵੱਲ ਵੱਡੀ ਛਾਲ, 1958–61) ਜਾਂ ਬੁੱਧੀਜੀਵੀਆਂ ਨੂੰ (ਸੱਭਿਆਚਾਰਕ ਇਨਕਲਾਬ, 1966-76) ਅਹਿਮ ਔਕੜਾਂ ਦਾ ਸਾਹਮਣਾ ਕਰਨਾ ਪਿਆ – ਪਰ ਇਹਨਾਂ ਦੋਹਾਂ ਨੇ…

ਪੂਰਾ ਲੇਖ ਪਡ਼ਨ ਲਈ… ਪੀ.ਡੀ.ਐਫ਼ ਡਾਊਨਲੋਡ ਕਰੋ

“ਪ੍ਰਤੀਬੱਧ”, ਅੰਕ 13,  ਜੁਲਾਈ 2010 ਵਿਚ ਪ੍ਰਕਾਸ਼ਿ

ਇਸ਼ਤਿਹਾਰ

ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

w

Connecting to %s