ਭਾਰਤੀ ਖੇਤੀ ਵਿੱਚ ਪੂੰਜੀਵਾਦੀ ਵਿਕਾਸ (1990 ਤੋਂ ਬਾਅਦ ਵਾਪਰੀਆਂ ਤਬਦੀਲੀਆਂ ਦਾ ਇੱਕ ਖਾਕਾ)

kheti

ਤੀਸਰੀ ਕਿਸ਼ਤ
(ਲੜੀ ਜੋੜਨ ਲਈ ਪੜ੍ਹੋ ‘ਪ੍ਰਤੀਬੱਧ’ ਜਨਵਰੀ-ਜੂਨ 2006)

(6) ਪੇਂਡੂ ਭਾਰਤ ਵਿੱਚ ਬਿਜਲੀਕਰਨ   ਬਿਜਲੀਕਰਨ ਅਰਥਚਾਰੇ ਵਿੱਚ ਹੋਏ ਪੈਦਾਵਾਰੀ ਤਾਕਤਾਂ ਦੇ ਵਿਕਾਸ ਦਾ ਇੱਕ ਹੋਰ ਅਹਿਮ ਸੂਚਕ ਹੈ। ਅਜ਼ਾਦੀ ਤੋਂ ਬਾਅਦ ਭਾਰਤ ਦੇ ਪੇਂਡੂ ਖੇਤਰ ਵਿੱਚ ਬਿਜਲੀਕਰਨ ਵਿੱਚ ਲਗਾਤਾਰ ਤਿੱਖੇ ਵਾਧੇ ਦਾ ਰੁਝਾਨ ਦੇਖਿਆ ਜਾ ਸਕਦਾ ਹੈ। ਹੇਠ ਦਿੱਤੇ ਅੰਕੜੇ ਇਸ ਰੁਝਾਨ ਦੀ ਨਿਸ਼ਾਨਦੇਹੀ ਕਰਦੇ ਹਨ :

ਸਾਰਣੀ 60 ਤੋਂ ਦੇਖਿਆ ਜਾ ਸਕਦਾ ਹੈ ਕਿ 1950-51 ਵਿੱਚ ਭਾਰਤ ਦੇ ਸਿਰਫ 3061 ਪਿੰਡਾਂ ਦਾ ਹੀ ਬਿਜਲੀਕਰਨ ਹੋਇਆ ਸੀ ਜੋ ਕਿ ਉਸੇ ਸਮੇਂ ਭਾਰਤ ਦੇ ਕੁੱਲ ਪਿੰਡਾਂ ਦਾ 0.5 ਫੀਸਦੀ ਬਣਦੇ ਸਨ। ਮਾਰਚ 2003 ਵਿੱਚ ਬਿਜਲੀਕ੍ਰਿਤ ਹੋਏ ਪਿੰਡ ਵਧ ਕੇ 4,92,325 ਹੋ ਗਏ ਜੋ ਕਿ ਕੁੱਲ ਪਿੰਡਾਂ ਦਾ 83.8 ਫੀਸਦੀ ਬਣਦੇ ਹਨ। ਇਸ ਤਰਾਂ ਦੇਖਿਆ ਜਾ ਸਕਦਾ ਹੈ ਕਿ ਅਜ਼ਾਦੀ ਤੋਂ ਬਾਅਦ 1950-51 ਤੋਂ 2003 ਤੱਕ ਭਾਰਤ ਦੇ ਬਿਜਲੀਕ੍ਰਿਤ ਹੋਏ ਪਿੰਡਾਂ ਵਿੱਚ ਲਗਭਗ 160 ਗੁਣਾ ਵਾਧਾ ਹੋਇਆ ਹੈ।…

(ਪੂਰਾ ਲੇਖ ਪਡ਼ਨ ਲਈ ਪੀ.ਡੀ.ਐਫ਼ ਡਾਊਨਲੋਡ ਕਰੋ)

“ਪ੍ਰਤੀਬੱਧ”, ਅੰਕ 03, ਜੁਲਾਈ-ਸਤੰਬਰ 2006 ਵਿਚ ਪ੍ਰਕਾਸ਼ਿ

ਇਸ਼ਤਿਹਾਰ

ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

w

Connecting to %s