ਭਾਰਤੀ ਖੇਤੀ ਵਿੱਚ ਪੂੰਜੀਵਾਦੀ ਵਿਕਾਸ (1990 ਤੋਂ ਬਾਅਦ ਵਾਪਰੀਆਂ ਤਬਦੀਲੀਆਂ ਦਾ ਇੱਕ ਖਾਕਾ)

kheti ch punji

 (ਲੜੀ ਜੋੜਨ ਲਈ ਪੜ੍ਹੋ ‘ਪ੍ਰਤੀਬੱਧ’ ਅਕਤੂਬਰ-ਦਸੰਬਰ 2005)
 

ਦੂਸਰੀ ਕਿਸ਼ਤ¸

(4) ਪੇਂਡੂ ਗੈਰ ਖੇਤੀ ਰੋਜ਼ਗਾਰ

2001 ਦੀ ਜਨਗਣਨਾ ਅਨੁਸਾਰ ਭਾਰਤ ਦੀ 72.8% ਅਬਾਦੀ ਪਿੰਡਾਂ ਵਿੱਚ ਰਹਿ ਰਹੀ ਸੀ। ਪਰ ਪਿੰਡਾਂ ਵਿੱਚ ਰਹਿਣ ਵਾਲੀ ਸਾਰੀ ਦੀ ਸਾਰੀ ਅਬਾਦੀ ਹੀ ਖੇਤੀ ‘ਤੇ ਨਿਰਭਰ ਨਹੀਂ ਹੈ। 1999-2000 ਵਿੱਚ ਸਿਰਫ 76% ਪੇਂਡੂ ਕਿਰਤੀ ਹੀ ਖੇਤੀ ‘ਤੇ ਨਿਰਭਰ ਸਨ। ਭਾਰਤ ਵਿੱਚ ਹੋਏ ਪੂੰਜੀਵਾਦੀ ਵਿਕਾਸ ਸਦਕਾ ਪੇਂਡੂ ਖੇਤਰ ਵਿੱਚ ਰੋਜ਼ਗਾਰ ਵਿੱਚ ਵਿਭਿੰਨਤਾ ਆਈ ਹੈ। ਹੁਣ ਪੇਂਡੂ ਲੋਕਾਂ ਦੀ ਖੇਤੀ ਦੇ ਨਾਲ ਗੈਰ ਖੇਤੀ ਰੋਜ਼ਗਾਰਾਂ ਵਿੱਚ ਵੀ ਸ਼ਮੂਲੀਅਤ ਵਧੀ ਹੈ। ਪੇਂਡੂ ਖੇਤਰ ਦਾ ਜ਼ਰਈ ਖਾਸਾ ਤੇਜੀ ਨਾਲ ਬਦਲਿਆ ਹੈ। ਆਓ ਇਸ ਪ੍ਰੀਕ੍ਰਿਆ ਨਾਲ ਸਬੰਧਤ ਅੰਕੜਿਆਂ ‘ਤੇ ਝਾਤ ਮਾਰਦੇ…

 

(ਪੂਰਾ ਲੇਖ ਪਡ਼ਨ ਲਈ ਪੀ.ਡੀ.ਐਫ਼ ਡਾਊਨਲੋਡ ਕਰੋ)

“ਪ੍ਰਤੀਬੱਧ”, ਅੰਕ 02, ਜਨਵਰੀ-ਜੂਨ 2006 ਵਿਚ ਪ੍ਰਕਾਸ਼ਿ

ਟਿੱਪਣੀ ਕਰੋ