ਗ੍ਰਾਮਸ਼ੀ, ਇਟਲੀ ਦਾ ਫਾਸੀਵਾਦ ਅਤੇ ਸਾਡੇ ਲਈ ਸਬਕ •ਏਜਾਜ਼ ਅਹਿਮਦ

4

ਫ਼ਰਾਂਸੀਸੀ ਸਮਾਜਵਾਦੀ ਇਤਿਹਾਸਕਾਰ ਦਾਨਿਆਲ ਗੁਏਰਿਨ ਨੇ ਇੱਕ ਮੌਕੇ ਲਿਖਿਆ ਸੀ, ”ਜੇ ਅਸੀਂ ਸਮਜਾਵਾਦ ਦੀ ਘੜੀ ਲੰਘਣ ਦਿੱਤੀ ਤਾਂ ਸਾਡੀ ਸਜ਼ਾ ਹੋਵੇਗੀ, ਫਾਸੀਵਾਦ”। ਇਸ ਕਥਨ ਦਾ ਅਰਥ ਹੈ ਕਿ ਫਾਸੀਵਾਦੀ ਰੁਝਾਨ, ਸਰਾਮਾਏਦਾਰੀ ਵਿੱਚ ਹੀ ਸਮੋਇਆ ਹੋਇਆ ਹੈ ਅਤੇ ਇਹ ਰੁਝਾਨ ਅਜਿਹੇ ਦੌਰਾਂ ਵਿੱਚ ਖ਼ਾਸਕਰ ਜ਼ੋਰਾਵਰ ਹੋ ਜਾਂਦਾ ਹੈ, ਜਦ ਸਮਾਜਵਾਦੀ ਜਮਹੂਰੀਅਤ ਦੀਆਂ ਤਾਕਤਾਂ ਕਮਜ਼ੋਰ ਕਰ ਦਿੱਤੀਆਂ ਗਈਆਂ ਹੋਣ ਅਤੇ ਪਿੱਛੇ ਹਟ ਰਹੀਆਂ ਹੋਣ। ਇਹ ਇੱਕ ਅਰਥ ਨਾਲ਼ ਮਾਰਕਸ ਦੀ ਇਸ ਪ੍ਰਸਿੱਧ ਟਿੱਪਣੀ ਦਾ ਦੋਹਰਾਅ ਹੈ ਕਿ ਸਰਮਾਏਦਾਰੀ ਜ਼ਰੂਰੀ ਤੌਰ ‘ਤੇ ਸਮਾਜਵਾਦ ਵੱਲ ਨਹੀਂ ਲੈ ਜਾਂਦੀ। ਓਨੀ ਹੀ ਸੰਭਵਾਨਾ ਉਸਨੂੰ ਬਰਬਰਤਾ ਵੱਲ ਲੈ ਜਾਣ ਦੀ ਵੀ ਰਹਿੰਦੀ ਹੈ। ਗੁਏਰਿਨ ਦਾ ਇਹ ਕਥਨ ਸਾਨੂੰ ਉਹਨਾਂ ਹਾਲਤਾਂ ਦੀ ਯਾਦ ਦਿਵਾਉਂਦਾ ਹੈ ਜਿਹਨਾਂ ਵਿੱਚ ਦੋ ਸੰਸਾਰ ਜੰਗਾਂ ਵਿਚਕਾਰ, ਪਹਿਲਾਂ-ਪਹਿਲ ਯੂਰਪ ਵਿੱਚ ਫਾਸੀਵਾਦ ਦਾ ਉਭਾਰ ਆਇਆ ਅਤੇ ਹੁਣ ਸਾਡੇ ਦੌਰ ਵਿੱਚ ਯੂਰਪ ਅਤੇ ਦੂਜੀਆਂ ਥਾਵਾਂ ‘ਤੇ ਉਹਦਾ ਫਿਰ ਤੋਂ ਉਭਾਰ ਆ ਰਿਹਾ ਹੈ…

ਪੂਰਾ ਪਡ਼ਨ ਲਈ ਕਲਿਕ ਕਰੋ…

“ਪਰ੍ਤੀਬੱਧ”, ਅੰਕ 27, ਅਗਸਤ 2016 ਵਿਚ ਪਰ੍ਕਾਸ਼ਿ

ਇਸ਼ਤਿਹਾਰ

ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

w

Connecting to %s