ਭਾਈ ਵੀਰ ਸਿੰਘ ਸਾਹਿਤ •ਗੁਰਚਰਨ ਸਿੰਘ ਸਹਿਸਰਾ

5

ਭਾਈ ਵੀਰ ਸਿੰਘ ਸਾਹਿਤ-ਭੰਡਾਰ ਦੇ ਲਿਹਾਜ ਨਾਲ ਇੱਕ ਵੱਡੇ ਪੰਜਾਬੀ ਲੇਖਕ ਹੋਏ ਹਨ। ਅਣਛਪੀ ਸਮੱਗਰੀ ਤੋਂ ਇਲਾਵਾ ਉਹਨਾਂ ਕੋਈ 534 ਪੁਸਤਕਾਂ (ਕਈ ਤਾਂ ਬਹੁਤ ਵੱਡੀਆਂ) 4 ਹੱਥ ਲਿਖਤੀ ਪੁਰਾਤਨ ਗ੍ਰੰਥ, 24 ਬਾਣੀਆਂ ਤੇ ਟੀਕੇ, ਖਾਲਸਾ ਟਰੈਕਟ ਸੁਸਾਇਟੀ ਦੀਆਂ 1300 ਕਿਤਾਬੜੀਆਂ ਵਿਚੋਂ 1200 ਆਪ ਲਿਖੀਆਂ ਤੇ ਛਪਵਾਈਆਂ ਅਤੇ ਨਵੰਬਰ 1899 ਤੋਂ 1957 ਤੱਕ ਹਫਤਾਵਾਰ ‘ਖਾਲਸਾ ਸਮਾਚਾਰ’ ਦੇ ਲਗਾਤਾਰ 58 ਸਾਲ ਐਡੀਟਰ ਰਹੇ। ਪੰਜਾਬੀ ਸਾਹਿਤ ਦੇ ਇਤਿਹਾਸ ਵਿੱਚ ਪੰਜਾਬੀ ਅੱਖਰਾਂ ਵਿੱਚ, ਆਪਦੇ ਸਮੇਂ ਤੱਕ ਸਭ ਤੋਂ ਵਧੇਰੇ ਲਿਖਣ ਤੇ ਛਪਣ ਦਾ ਸਿਹਰਾ ਏਸੇ ਕਲਮ ਤੇ ਸਿਰ ਹੈ। ਸਾਹਿਤਕ ਲਿਹਾਜ਼ ਨਾਲ ਉਹ ਪੰਜਾਬੀ ਸਾਹਿਤ ਪਿੜ ਅੰਦਰ ਇੱਕ ਧਿਆਨ ਪੂਰਬਕ ਇਤਿਹਾਸਕ ਹਸਤੀ ਬਣ ਚੁੱਕੇ ਹਨ। ਅਜਿਹੀਆਂ ਹਸਤੀਆਂ ਸਾਹਿਤਕ ਕਿਰਤਾਂ ਆਲੋਚਕਾਂ ਨਾਲੋਂ ਇਤਿਹਾਸ ਗਿਆਨੀਆਂ ਦਾ ਵਧੇਰੇ ਮਸਲਾ ਬਣ ਜਾਂਦੀਆਂ ਹਨ। ਇਤਿਹਾਸ ਗਿਆਨੀਆਂ ਦੀ ਨਜ਼ਰ ਵਿੱਚ ਕਿਸੇ ਸਾਹਿਤ ਸੇਵਾ ਦੀ ਤਦੇ ਇਤਿਹਾਸਕ ਕਦਰ ਪੈਂਦੀ ਹੈ, ਜੇ ਉਸਦੇ ਵਿਚਾਰਾਂ ਨੂੰ ਪਦਾਰਥਕ ਦ੍ਰਿਸ਼ਟੀ ਨਾਲ ਵੇਖਿਆ ਤੇ ਇਤਿਹਾਸਕ ਵਿਕਾਸ ਦੀਆਂ ਪੌੜੀਆਂ ਤੇ ਖਲਿਹਾਰ ਕੇ ਰੀਤ (ਡਾਇਲੈਕਟੀਕਲ ਪਰਾਸੈਸ) ਰਾਹੀਂ ਜਾਂਚਿਆ ਘੋਪਿਆ ਜਾਏ। ਏਸ ਵਿਧੀ ਨਾਲ ਇਤਿਹਾਸਕ ਕਿਰਤਾਂ ਨੂੰ ਵਾਚਿਆਂ ਹੀ ਇਤਿਹਾਸ ਅੰਦਰ ਉਹਨਾਂ ਦੇ ਸਮਾਜਕ, ਰਾਜਸਕ ਤੇ ਆਰਥਕ ਪੱਖ ਨਿਤਾਰੇ ਜਾ ਸਕਦੇ ਹਨ…

ਪੂਰਾ ਪਡ਼ਨ ਲਈ ਕਲਿਕ ਕਰੋ…

“ਪਰ੍ਤੀਬੱਧ”, ਅੰਕ 27, ਅਗਸਤ 2016 ਵਿਚ ਪਰ੍ਕਾਸ਼ਿ

ਇਸ਼ਤਿਹਾਰ

ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

w

Connecting to %s