ਮਹਾਨ ਪ੍ਰੋਲੇਤਾਰੀ ਸੱਭਿਆਚਾਰਕ ਇਨਕਲਾਬ ਦੀ 50 ਵੀਂ ਵਰ੍ਹੇਗੰਢ ‘ਤੇ •ਸੁਖਵਿੰਦਰ

2

ਇਸ ਸਾਲ (2016) ਮਹਾਨ ਪ੍ਰੋਲੇਤਾਰੀ ਸੱਭਿਆਚਾਰਕ ਇਨਕਲਾਬ ਦੀ 50 ਵੀਂ ਵਰ੍ਹੇਗੰਡ ਹੈ। 1966 ‘ਚ ਚੀਨ ਦੀ ਧਰਤੀ ‘ਤੇ ਸਮਾਜਵਾਦੀ ਚੀਨ ਦੀ ਧਰਤੀ ‘ਤੇ ਸਮਾਜਵਾਦੀ ਚੀਨ ‘ਚ ਸਰਮਾਏਦਾਰਾ ਮਾਰਗੀਆਂ ਵੱਲੋਂ ਖਰੁਸ਼ਚੇਵ ਦੇ ਨਕਸ਼ੇਕਦਮ ‘ਤੇ ਚੱਲਦਿਆਂ, ਸਰਮਾਏਦਾਰੀ ਦੀ ਮੁੜ ਬਹਾਲੀ ਕਰਨ ਦੇ ਯਤਨਾਂ ਨੂੰ ਰੋਕਣ ਲਈ ਸੰਸਾਰ ਮਜ਼ਦੂਰ ਜਮਾਤ ਦੇ ਮਹਾਨ ਆਗੂ, ਰਹਿਬਰ, ਅਧਿਆਪਕ ਕਾਮਰੇਡ ਮਾਓ ਜ਼ੇ ਤੁੰਗ ਅਤੇ ਉਸਦੇ ਸਾਥੀਆਂ ਨੇ ਮਹਾਨ ਪ੍ਰੋਲੇਤਾਰੀ ਸੱਭਿਆਚਾਰਕ ਇਨਕਲਾਬ ਦਾ ਬਿਗੁਲ ਵਜਾਇਆ ਸੀ। ਇਸ ਤੋਂ ਬਾਅਦ 10 ਸਾਲਾਂ ਤੱਕ, ਮਾਓ ਦੀ ਮੌਤ (1976) ਤੱਕ ਚੀਨ ਭਿਆਨਕ ਉੱਥਲ-ਪੁੱਥਲ ‘ਚੋਂ ਗੁਜ਼ਰਿਆ। ਚੀਨ ‘ਚੋਂ ਮਜ਼ਦੂਰ ਜਮਾਤ ਦੀ ਸੱਤ੍ਹਾ ਨੂੰ ਉਲਟਾਕੇ ਸਰਮਾਏਦਾਰੀ ਦੀ ਸੱਤ੍ਹਾ ਸਥਾਪਤ ਕਰਨ ਲਈ ਇੱਕ ਤੋਂ ਬਾਅਦ ਇੱਕ ਬੁਰਜ਼ੂਆ ਸਦਰ ਮੁਕਾਮ ਪੈਦਾ ਹੋ ਰਿਹਾ ਸੀ। ਪਹਿਲਾਂ ਸੋਧਵਾਦੀ ਲਿਓ-ਸ਼ਾਓ ਚੀ ਦੀ ਅਗਵਾਈ ‘ਚ, ਫਿਰ ਲਿਨਪਿਆਓ ਅਤੇ ਫਿਰ ਡੇਂਗ-ਸਿਆਓ-ਪਿੰਗ ਦੀ ਅਗਵਾਈ ‘ਚ। ਮਾਓ ਦੀ ਅਗਵਾਈ ਵਿੱਚ ਚੀਨ ਦੀ ਕਮਿਊਨਿਸਟ ਪਾਰਟੀ ਦੇ ਇਨਕਲਾਬੀ ਧੜੇ ਵਲੋਂ ਚਲਾਏ ਜਾ ਰਹੇ ਮਹਾਨ ਪ੍ਰੋਲੇਤਾਰੀ ਸੱਭਿਆਚਾਰਕ ਇਨਕਲਾਬ ਨੇ 10 ਸਾਲ ਤੱਕ ਚੀਨ ਵਿੱਚ ਸਰਮਾਏਦਾਰੀ ਦੀ ਮੁੜ ਬਹਾਲੀ ਨੂੰ ਰੋਕੀ ਰੱਖਿਆ। ਇਸਦੇ ਨਾਲ਼ ਹੀ ਇਸਨੇ ਇਨਕਲਾਬ ਦੇ ਵਿਗਿਆਨ ਮਾਰਕਸਵਾਦ-ਲੈਨਿਨਵਾਦ ‘ਚ ਅਹਿਮ ਵਾਧੇ ਵੀ ਕੀਤੇ…

ਪੂਰਾ ਪਡ਼ਨ ਲਈ ਕਲਿਕ ਕਰੋ…

“ਪਰ੍ਤੀਬੱਧ”, ਅੰਕ 27, ਅਗਸਤ 2016 ਵਿਚ ਪਰ੍ਕਾਸ਼ਿ

ਇਸ਼ਤਿਹਾਰ

ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

w

Connecting to %s