ਨਵੀਆਂ ਸੱਚਾਈਆਂ ਨੂੰ ਵੱਢ-ਟੁੱਕ ਕੇ ਪੁਰਾਣੇ ਚੌਖਟੇ ‘ਚ ਫਿੱਟ ਕਰਨ ਦੀਆਂ ਅਸਫਲ ਕੋਸ਼ਿਸ਼ਾਂ ‘ਚ ਰੁੱਝਾ ‘ਇਨਕਲਾਬੀ ਸਾਡਾ ਰਾਹ’ •ਸੁਖਵਿੰਦਰ

3ਗਤੀ ਕੁਦਰਤ ਦਾ ਨਿਯਮ ਹੈ ਅਤੇ ਇਸ ਦੇ ਵਿਸਥਾਰ ਸਮਾਜ ਦੀ ਵੀ। ਇਹ ਕੁਦਰਤ ਦਾ ਇੱਕ ਬਾਹਰਮੁਖੀ ਨਿਯਮ ਹੈ। ਮਨੁੱਖੀ ਗਿਆਨ ਪਲ-ਪਲ ਬਦਲਦੀ ਇਸ ਬਾਹਰਮੁਖੀ ਹਕੀਕਤ ਦੇ ਮਗਰ-ਮਗਰ ਚੱਲਦਾ ਹੈ। ਕਦੇ ਵੀ ਮਨੁੱਖੀ ਗਿਆਨ ਗਤੀਮਾਨ ਬਾਰਹਰਮੁਖੀ ਹਕੀਕਤ ਨੂੰ 100 ਫੀਸਦੀ ਪ੍ਰਤੀਬਿੰਬਤ ਨਹੀਂ ਕਰ ਪਾਉਂਦਾ ਕਿਉਂਕਿ ਜਦੋਂ ਤੱਕ ਮਨੁੱਖ ਬਾਹਰਮੁਖੀ ਹਕੀਕਤ ਨੂੰ ਸਮਝ ਕੇ ਉਸਦੀ ਵਿਆਖਿਆ ਕਰਦਾ ਹੈ ਉਦੋਂ ਤੱਕ ਬਾਹਰਮੁਖੀ ਹਕੀਕਤ ਹੋਰ ਤਬਦੀਲ ਹੋ ਚੁੱਕੀ ਹੁੰਦੀ ਹੈ। ਇਸ ਲਈ ਕਿਸੇ ਵੀ ਪੜਾਅ ਤੇ ਮਨੁੱਖੀ ਗਿਆਨ ਇਸ ਗਤੀਮਾਨ ਹਕੀਕਤ ਦੇ ਵੱਧ ਤੋਂ ਵੱਧ ਨੇੜੇ ਹੀ ਹੋ ਸਕਦਾ ਹੈ ਉਹ ਗਤੀ ਦੀ ਦਿਸ਼ਾ ਨੂੰ ਹੀ ਸਮਝ ਸਕਦਾ ਹੈ। ਜੋ ਵਿਅਕਤੀ, ਜਥੇਬੰਦੀਆਂ ਇਸ ਗਤੀਮਾਨ ਬਾਹਰਮੁਖੀ ਹਕੀਕਤ ਦੇ ਕਦਮ ਨਾਲ਼ ਕਦਮ ਮਿਲ਼ਾ ਕੇ ਨਹੀਂ ਚੱਲ ਪਾਉਂਦੀਆਂ, ਉਹ ਪੱਛੜ ਜਾਂਦੀਆਂ ਹਨ, ਇਸ ਪਛੜੇਵੇਂ ‘ਚੋਂ ਉਹ ਬਾਹਰਮੁਖੀ ਹਕੀਕਤ ਦੀ ਗਲਤ ਵਿਆਖਿਆ ਕਰਦੀਆਂ ਹਨ। ਉਸ ‘ਚੋਂ ਗਲਤ ਕਾਰਜ ਕੱਢਦੀਆਂ ਹਨ। ਅਕਸਰ ਜਦੋਂ ਬਾਹਰਮੁਖੀ ਹਕੀਕਤ ਉਹਨਾਂ ਦੀਆਂ ਕਲਪਨਾਵਾਂ, ਕੱਟੜਪੰਥੀਂ ਚੌਖਟਿਆਂ ਨਾਲ਼ ਮੇਲ਼ ਨਹੀਂ ਖਾਂਦੀਆਂ ਤਾਂ ਉਹ ਇਸਨੂੰ ਵੱਢ ਟੁੱਕ ਕੇ ਆਪਣੇ ਚੌਖਟੇ ‘ਚ ਫਿੱਟ ਕਰਨ ਦੀ ਕੋਸ਼ਿਸ਼ ‘ਚ ਰੁੱਝੀਆਂ ਰਹਿੰਦੀਆਂ ਹਨ। ‘ਮਾਸਿਕ ਇਨਕਲਾਬੀ ਸਾਡਾ ਰਾਹ’ ਪਿਛਲੇ ਕਈ ਦਹਾਕਿਆਂ ਤੋਂ ਇਹੋ ਕੋਸ਼ਿਸ਼ ਕਰ ਰਿਹਾ ਹੈ, ਇਹਨਾਂ ਕੋਸ਼ਿਸ਼ਾਂ ‘ਚ ਇਸ ਦਾ ਭੰਬਲਭੂਸਾ (Confusion) ਦਿਨੋਂ-ਦਿਨ ਵਧਦਾ ਹੀ ਜਾ ਰਿਹਾ ਹੈ…

ਪੂਰਾ ਪਡ਼ਨ ਲਈ ਕਲਿਕ ਕਰੋ…

“ਪਰ੍ਤੀਬੱਧ”, ਅੰਕ 27, ਅਗਸਤ 2016 ਵਿਚ ਪਰ੍ਕਾਸ਼ਿ

ਇਸ਼ਤਿਹਾਰ

ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

w

Connecting to %s