ਸੋਵੀਅਤ ਸੰਘ ‘ਚ ਸਮਾਜਵਾਦੀ ਪ੍ਰਯੋਗਾਂ ਦੇ ਤਜ਼ਰਬੇ : ਇਤਿਹਾਸ ਅਤੇ ਸਿਧਾਂਤ ਦੀਆਂ ਸਮੱਸਿਆਵਾਂ •ਅਭਿਨਵ

1

ਸੋਵੀਅਤ ਸਮਾਜਵਾਦੀ ਪ੍ਰਯੋਗਾਂ ਦੇ ਖੋਜਾਰਥੀਆਂ ਵਿੱਚ ਚਾਰਲਸ ਬੇਤੇਲਹਾਇਮ ਦਾ ਨਾਂ ਬਹੁ-ਚਰਚਿਤ ਹੈ। ਬੇਤਲਹਾਇਮ ਨੇ ਸੋਵੀਅਤ ਸੰਘ ਵਿੱਚ ਸਮਾਜਵਾਦੀ ਤਬਦੀਲੀ ਦੀਆਂ ਸਮੱਸਿਆਵਾਂ ‘ਤੇ ਕਈ ਕਿਤਾਬਾਂ ਲਿਖੀਆਂ ਹਨ ਅਤੇ ਨਾਲ਼ ਹੀ ਚੇ-ਗੁਏਰਾ, ਪਾਲ ਸਵੀਜ਼ੀ ਆਦਿ ਸਮੇਤ ਕਈ ਹੋਰ ਚਿੰਤਕਾਂ ਨਾਲ਼ ਬਹਿਸਾਂ ‘ਚ ਵੀ ਹਿੱਸਾ ਲਿਆ ਹੈ। ਇਸ ਵਿੱਚ ਕੋਈ ਦੋ ਰਾਵਾਂ ਨਹੀਂ ਹਨ ਕਿ ਸੋਵੀਅਤ ਸਮਾਜਵਾਦ ਦੇ ਅਧਿਐਨ ਵਿੱਚ ਬੇਤੇਲਹਾਇਮ ਦਾ ਅਹਿਮ ਯੋਗਦਾਨ ਹੈ। ਪਰ ਉਸਦਾ ਯੋਗਦਾਨ ਆਮ ਤੌਰ ‘ਤੇ ਕੁਝ ਅਹਿਮ ਸਵਾਲਾਂ ਨੂੰ ਉਠਾਉਣ ਤੱਕ ਹੀ ਸੀਮਿਤ ਰਹਿੰਦਾ ਹੈ। ਵੱਖ-ਵੱਖ ਦੌਰਾਂ ਵਿੱਚ ਬੇਤੇਲਹਾਇਮ ਨੇ ਸੋਵੀਅਤ ਸੰਘ ਦੇ ਸਮਾਜਵਾਦੀ ਪ੍ਰਯੋਗ ‘ਤੇ ਜੋ ਰਚਨਾਵਾਂ ਲਿਖੀਆਂ ਹਨ, ਉਹਨਾਂ ‘ਤੇ ਵੱਖ-ਵੱਖ ਕਿਸਮ ਦੇ ਪਰਾਏ ਪ੍ਰਭਾਵ ਸਪੱਸ਼ਟ ਤੌਰ ‘ਤੇ ਦੇਖੇ ਜਾ ਸਕਦੇ ਹਨ। ਤ੍ਰਾਤਸਕੀਪੰਥ, ਖੁਰਸ਼ਚੇਵੀ ਸੋਧਵਾਦ, ਅਲਥੂਸਰਵਾਦੀ ਉੱਤਰ-ਸੰਰਚਨਾਵਾਦ, ਅਰਾਜਕਤਾਵਾਦੀ-ਸੰਘਵਾਦ, ਕੀਨਸੀ “ਮਾਰਕਸਵਾਦ”, ਬੁਖਾਰਿਨਵਾਦ ਅਤੇ ਨਾਲ਼ ਹੀ ਉਹਦੀਆਂ ਬਾਅਦ ਦੀਆਂ ਰਚਨਾਵਾਂ ‘ਤੇ ਇੱਕ ਤਰ੍ਹਾਂ ਦੇ ਨਕਲੀ-ਮਾਉਵਾਦ ਦਾ ਪ੍ਰਭਾਵ ਦੇਖਿਆ ਜਾ ਸਕਦਾ ਹੈ। ਪਰ ਜੇਕਰ ਚਾਰਲਸ ਬੇਤੇਹਾਇਮ ਦੀ ਪੂਰੀ ਪਹੁੰਚ ਅਤੇ ਉਹਨਾਂ ਦੇ ਤਰੀਕਾਕਾਰ ‘ਤੇ ਸੰਪੂਰਨਤਾ ‘ਚ ਕਿਸੇ ਚੀਜ਼ ਦਾ ਅਸਰ ਹੈ ਤਾਂ ਉਹ ਹੈ ਹੀਗੇਲੀ ਵਿਚਾਰਵਾਦ, ਅਧਿਆਤਮਵਾਦ, ਮਕਾਨਕੀਵਾਦ ਅਤੇ ਅੰਤਰਮੁਖਤਾਵਾਦ ਦਾ। ਦਾਰਸ਼ਨਿਕ ਧਰਾਤਲ ‘ਤੇ ਬੇਤੇਲਹਾਇਮ ‘ਤੇ ਵਿਚਾਰਵਾਦ ਅਤੇ ਅਧਿਆਤਮਵਾਦ ਦੇ ਅਸਰ ਕਾਰਨ ਹੀ ਉਹਨਾਂ ਨੂੰ 1930 ਦੇ ਦਹਾਕੇ ਦੇ ਪਿਛਲੇ ਅੱਧ ਤੋਂ ਲੈ ਕੇ 1980 ਦੇ ਦਹਾਕੇ ਤੱਕ ਕਦੇ ਅਸੀਂ ਤ੍ਰਾਤਸਕੀਪੰਥ, ਖੁਰਸ਼ਚੇਵੀ ਸੋਧਵਾਦ ਅਤੇ ਕੀਨਸੀ “ਮਾਰਕਸਵਾਦ” ਦੇ ਸਿਰੇ ‘ਤੇ ਖੜ੍ਹਾ ਦੇਖਦੇ ਹਾਂ ਤਾਂ ਕਦੇ ਬੁਖਾਰਿਨਪੰਥ ਅਤੇ ਨਕਲੀ-ਮਾਉਵਾਦ ਦੇ ਸਿਰੇ ‘ਤੇ…

ਪੂਰਾ ਪਡ਼ਨ ਲਈ ਕਲਿਕ ਕਰੋ…

“ਪਰ੍ਤੀਬੱਧ”, ਅੰਕ 26, ਜਨਵਰੀ 2016 ਵਿਚ ਪਰ੍ਕਾਸ਼ਿ

ਇਸ਼ਤਿਹਾਰ

ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Connecting to %s