ਸ਼ੇਖ਼ ਫ਼ਰੀਦ (1173-1265) •ਗੁਰਚਰਨ ਸਿੰਘ ਸਹਿੰਸਰਾ

9

ਸ਼ੇਖ਼ ਫ਼ਰੀਦ ਪੰਜਾਬੀ ਇਤਿਹਾਸ ਦੀ ਇੱਕ ਮੰਨੀ-ਪ੍ਰਮੰਨੀ ਲੋਕ ਪਿਆਰੀ ਹਸਤੀ ਹੈ। ਉਸਨੂੰ ਨਿਰਾ ਹਿੰਦੁਸਤਾਨ ਦੇ ਉਚਤਮ ਪੰਜਾਂ ਪੀਰਾਂ ਵਿੱਚੋਂ ਖਵਾਜਾ ਖਿਜ਼ਰ ਤੋਂ ਬਾਅਦ ਦੂਸਰੇ ਨੰਬਰ ਦੇ ਮੁਸਲਿਮ ਪੀਰ ਹੋਣ ਦਾ ਮਾਣ ਪ੍ਰਾਪਤ ਹੈ। ਉਸ ਦਾ ਕੇਵਲ ਮੁਸਲਮਾਨਾਂ ਵਿੱਚ ਹੀ ਨਹੀਂ, ਸਿੱਖਾਂ ਤੇ ਹਿੰਦੂਆਂ ਵਿੱਚ ਵੀ ਬਹੁਤ ਮਾਣ ਤੇ ਸਤਿਕਾਰ ਹੈ। ਆਪਣੇ ਵੇਲ਼ੇ ਦੇ ਕਬੀਲਿਆਂ ਦੀਆਂ ਸਰਦਾਰੀਆਂ ਵਾਲ਼ੇ ਮੱਧਕਾਲੀ ਪੰਜਾਬ ਦੇ ਪੱਛਮ ਦੱਖਣੀ ਹਿੱਸੇ ਨੂੰ ਕਬੀਲਦਾਰੀ ਤੋਂ ਅਗਾਂਹ ਫਿਊਡਲ ਪੌੜੀ ਚਾੜ੍ਹਨ ਵਿੱਚ ਉਸ ਦੀਆਂ ਕਹਿਣੀਆਂ ਤੇ ਕਰਨੀਆਂ ਨੇ ਬੜਾ ਉੱਘਾ ਕੰਮ ਕੀਤਾ। ਫ਼ਰੀਦ ਸ਼ਕਰਗੰਜ ਨੇ ਇਸਲਾਮ ਫੈਲਾਉਣ ਲਈ ਉਹ ਕੰਮ ਕੀਤਾ ਜੋ ਅਫਗਾਨੀ ਤਲਵਾਰਾਂ ਸੌ ਸਾਲ ਪਹਿਲਾਂ ਨਹੀਂ ਸੀ ਕਰ ਸਕੀਆਂ। ਗੁਰੂਆਂ ਨੂੰ ਮੱਧਕਾਲੀ ਪੰਜਾਬ ਦੇ ਇਸਲਾਮ ਤੋਂ ਬਾਹਰ ਰਹਿ ਗਏ ਹਿੱਸੇ ਨੂੰ ਏਸੇ ਲੀਹੇ ਤੋਰਨ ਦੀ ਸਮੱਸਿਆ ਦਰਪੇਸ਼ ਸੀ। ਏਸ ਲਈ ਗੁਰੂ ਅਰਜਨ ਨੇ ਸ਼ੇਖ ਫ਼ਰੀਦ ਦੀ ਬਾਣੀ ਨੂੰ ਸਿੱਖ ਅਧਿਆਤਮਤਾ ਵਿੱਚ ਸ਼ਾਮਲ ਕਰ ਲਿਆ ਤੇ ਆਦਿ ਗਰੰਥ ਵਿੱਚ ਦਰਜ਼ ਕਰਕੇ ਸਿੱਖਾਂ ਲਈ ਉਸ ਦਾ ਪਾਠ ਜ਼ਰੂਰੀ ਕਰ ਦਿੱਤਾ…

ਪੂਰਾ ਪਡ਼ਨ ਲਈ ਕਲਿਕ ਕਰੋ…

“ਪਰ੍ਤੀਬੱਧ”, ਅੰਕ 26, ਜਨਵਰੀ 2016 ਵਿਚ ਪਰ੍ਕਾਸ਼ਿ

ਇਸ਼ਤਿਹਾਰ

ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

w

Connecting to %s