ਮਜ਼ਬੂਰੀ ਵਿੱਚ ਦਿੱਤਾ ਗਿਆ ਜੁਆਬ •ਮਿਖਾਈਲ ਲਿਫ਼ਸ਼ਿਤਜ਼

10

ਸਾਹਿਤ ਦਾ ਇਤਿਹਾਸ ਇਸ ਤਰ੍ਹਾਂ ਅਬੁੱਝ ਹੀ ਰਹਿ ਜਾਂਦਾ ਹੈ। ਸੱਚਾਈ ਇਹ ਹੈ ਕਿ ਕੋਈ ਸਮੀਖਿਅਕ, ਲੋਟੂ ਹਾਕਮ ਜਮਾਤਾਂ ਦੇ ਵੱਖ-ਵੱਖ ਹਿੱਸਿਆਂ ਦੇ ਸੌੜੇ, ਮਾਮੂਲੀ ਅਤੇ ਛੋਟੇ ਤੋਂ ਛੋਟੇ ਹਿਤਾਂ ਦੀ ਡੂੰਘਾਈ ਵਿੱਚ ਜਿੰਨਾ ਹੀ ਜ਼ਿਆਦਾ ਜਾਂਦਾ ਹੈ ਓਨਾ ਹੀ ਉਹ ਕਲਾਕ੍ਰਿਤ ਦੇ ਸਹੀ ਅਤੇ ਸੰਸਾਰ ਇਤਿਹਾਸਕ ਸਾਰਤੱਤ ਤੋਂ ਦੂਰ ਹੁੰਦਾ ਜਾਂਦਾ ਹੈ। ਰਚਨਾਕਾਰ ਦੀ ਜਮਾਤੀ ਪੁਜ਼ੀਸ਼ਨ ਨੂੰ ਪ੍ਰੀਭਾਸ਼ਤ ਕਰਨ ਦਾ ਸਧਾਰਣ ਕਾਰਜ ਸਾਡੇ ਸਮਾਜਸ਼ਾਸਤਰੀਆਂ ਦੇ ਹੱਥਾਂ ਵਿੱਚ ਗਿੱਦੜਸਿੰਗੀ ਦੀ ਤਲਾਸ਼ ਬਣ ਜਾਂਦਾ ਹੈ। ਇੱਕ ਅਜਿਹਾ ਗੱਠਜੋੜ ਤਲਾਸ਼ ਕਰੋ ਜਿਸ ਦਾ ਮਹੱਤਵ ਪੁਸ਼ਕਿਨ ਦੀ ਕਵਿਤਾ ਦੀ ਬਰਾਬਰੀ ਦਾ ਹੋਵੇ, ਭਾਵ ਉਹ ਉਸ ਕਵਿਤਾ ਦਾ ‘ਸਮੀਕਰਣ’ ਹੋਵੇ! ਇਹ ਕੰਮ ਫਜ਼ੂਲ ਦਾ ਹੈ। ਅਜਿਹਾ ਗੱਠਜੋੜ ਤੁਸੀਂ ਨਹੀਂ ਲੱਭ ਸਕਦੇ। ਅਸਲ ਵਿਚ, ਪੁਸ਼ਕਿਨ ਇੱਕ ਪ੍ਰਤਿਭਾਸ਼ਾਲੀ ਵਿਅਕਤੀ ਸਨ; ਕੁਲੀਨ ਤਬਕਾ ਅਤੇ ਸਰਮਾਏਦਾਰ ਜਮਾਤ – ਭਾਵੇਂ ਉਹ ਇੱਕਜੁਟ ਹੋਣ ਜਾਂ ਵੰਡੇ ਹੋਏ – ਸਮਾਜ ਦੀਆਂ ਦੋ ਪਰਜੀਵੀ ਜਮਾਤਾਂ ਹੀ ਸਨ…

ਪੂਰਾ ਪਡ਼ਨ ਲਈ ਕਲਿਕ ਕਰੋ…

“ਪਰ੍ਤੀਬੱਧ”, ਅੰਕ 26, ਜਨਵਰੀ 2016 ਵਿਚ ਪਰ੍ਕਾਸ਼ਿ

ਇਸ਼ਤਿਹਾਰ

ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Connecting to %s