ਤਿੱਖਾ ਹੁੰਦਾ ਅੰਤਰ-ਸਾਮਰਾਜੀ ਖਹਿਭੇੜ •ਸੁਖਵਿੰਦਰ

5

ਸੋਵੀਅਤ ਯੂਨੀਅਨ ਦੇ ਢਹਿ-ਢੇਰੀ ਹੋਣ ਤੋਂ ਬਾਅਦ ਸੰਸਾਰ ਦੀ ਇੱਕ ਧਰੁਵਤਾ, ਸਾਮਰਾਜ ਦੇ ਖਾਤਮੇ, ਸਾਮਰਾਜ ਦੇ ਲੈਨਿਨਵਾਦੀ ਸਿਧਾਂਤ ਦੇ ਅਪ੍ਰਸੰਗਕ ਹੋਣ ਅਤੇ ਸਾਮਰਾਜ ਦੇ ਨਵੇਂ-ਨਵੇਂ ਸਿਧਾਂਤਾਂ ਦਾ ਬਜਾਰ ਗਰਮ ਰਿਹਾ ਹੈ। ਪੰਜਾਬ ਭਾਕਪਾ ਦੇ ਆਗੂ ਸ਼੍ਰੀ ਜਗਰੂਪ ਨੇ ਤਾਂ ਇੱਥੋਂ ਤੱਕ ਵੀ ਦਾਅਵਾ ਕੀਤਾ ਕਿ 20ਵੀਂ ਸਦੀ ਦੇ ਸ਼ੁਰੂ ‘ਚ ਜਦੋਂ ਸਾਮਰਾਜ ਦੇ ਸਵਾਲ ‘ਤੇ ਲੈਨਿਨ ਅਤੇ ਕਾਊਟਸਕੀ ‘ਚ ਬਹਿਸ ਹੋਈ, ਉਦੋਂ ਲੈਨਿਨ ਦੀ ਪੋਜੀਸ਼ਨ ਸਹੀ ਸੀ। ਪਰ ਬਾਅਦ ਦੇ ਘਟਨਾਕ੍ਰਮ ਨੇ ਕਾਊਟਸਕੀ ਨੂੰ ਸਹੀ ਸਾਬਿਤ ਕੀਤਾ ਹੈ। ਪਰ ਪਿਛਲੇ ਕੁੱਝ ਸਾਲਾਂ ਤੋਂ ਵੱਖ-ਵੱਖ ਸਾਮਰਾਜੀ ਧੁਰੀਆਂ, ਖਾਸ ਕਰਕੇ ਇੱਕ ਪਾਸੇ ਅਮਰੀਕਾ ਅਤੇ ਦੂਜੇ ਪਾਸੇ ਰੂਸ, ਦਰਮਿਆਨ ਜੋ ਖਹਿ-ਭੇੜ ਤਿੱਖਾ ਹੋਇਆ ਹੈ (ਖਾਸ ਕਰਕੇ ਪਹਿਲਾਂ ਅਰਬ ਦੇਸ਼ਾਂ ਵਿੱਚ ਅਤੇ ਹੁਣ ਯੂਕਰੇਨ ‘ਚ) ਉਸਨੇ ਉਪਰੋਕਤ ਸਿਧਾਂਤ ਘਾੜਿਆਂ ਲਈ ਵੱਡੀ ਸਮੱਸਿਆ ਖੜੀ ਕਰ ਦਿੱਤੀ ਹੈ। ਕੁੱਝ ਵਿਸ਼ਲੇਸ਼ਕ ਅਮਰੀਕੀ ਅਤੇ ਰੂਸੀ ਸਾਮਰਾਜ ਦਰਮਿਆਨ ਤਿੱਖੇ ਹੋਏ ਖਹਿਭੇੜ ਨੂੰ ‘ਠੰਢੀ ਜੰਗ’ ਦੀ ਵਾਪਸੀ ਵੀ ਕਹਿ ਰਹੇ ਹਨ…

ਪੂਰਾ ਪਡ਼ਨ ਲਈ ਕਲਿਕ ਕਰੋ…

“ਪਰ੍ਤੀਬੱਧ”, ਅੰਕ 25, ਜੂਨ 2015 ਵਿਚ ਪਰ੍ਕਾਸ਼ਿ

ਇਸ਼ਤਿਹਾਰ

ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Connecting to %s