ਨਾਨਕਧਾਰਾ ਦੀਆਂ ਇਤਿਹਾਸਕ ਕਦਰਾਂ ਕੀਮਤਾਂ •ਗੁਰਚਰਨ ਸਿੰਘ ਸਹਿੰਸਰਾ

ਪੰਜਾਬ ਦੇ ਇਤਿਹਾਸ ਨੂੰ ਫ਼ਖਰ ਹੈ, ਕਿ ਉਸ ਦੇ ਇੱਕ ਮਹਾਨ ਵਿਚਾਰਵਾਨ ਬਜ਼ੁਰਗ (ਬਾਬਾ ਨਾਨਕ) ਨੂੰ ਉਹਨਾਂ ਇਤਿਹਾਸਕ ਹਸਤੀਆਂ ਦੀ ਪੰਗਤ ਵਿੱਚ ਵਿਸ਼ੇਸ਼ ਪਦਵੀ ਪ੍ਰਾਪਤ ਹੈ, ਜਿਨ੍ਹਾਂ ਦੀ ਵਿਚਾਰਧਾਰਾ ਦੁਨੀਆਂ ਦੇ ਕਿਸੇ ਨਾ ਕਿਸੇ ਤਖਤੇ ਉੱਤੇ ਰਾਜਸੀ ਤੇ ਸਮਾਜੀ ਤਬਦੀਲੀਆਂ ਲਿਆਉਣ ਦਾ ਕਾਰਨ ਬਣੀ। ਉਸਨੇ ਪੰਦਰ੍ਹਵੀਂ ਸੋਲ੍ਹਵੀਂ ਸਦੀ ਵਿੱਚ ਉੱਭਰ ਤੁਰੀ ਵਿਦਰੋਹੀ ਵਿਚਾਰਧਾਰਾ ਅਨੁਕੂਲ ਹਿੰਦੂਸਤਾਨੀ ਹਾਲਤਾਂ ਨਾਲ਼ ਢੁੱਕਵੇਂ ਅਜਿਹੇ ਵਿਚਾਰ ਪੇਸ਼ ਕੀਤੇ, ਜੋ ਪੰਜਾਬ ਅੰਦਰ ਪੰਜਾਬੀ ਕੌਮ ਦੀ ਸਾਖਤ ਦਾ ਪਹਿਲ ਪ੍ਰਿਥਮੀ ਰਾਹ ਨਿਸ਼ਾਨ ਗਏ। ਪਰ ਅਫਸੋਸ ਹੈ ਕਿ ਭੋਲ਼ੀ ਤੇ ਨਿਆਣੀ ਸਿੱਖ ਸ਼ਰਧਾ ਤੇ ਅੰਧ ਵਿਸ਼ਵਾਸ਼ੀ ਨੇ ਨਾਨਕਧਾਰਾ ਦਾ ਇਹ ਇਤਿਹਾਸਕ ਮਹਾਨਤਾ ਵਾਲ਼ਾ ਪਾਸਾ ਖੋਲ੍ਹ ਕੇ ਜਨਤਾ ਸਾਹਮਣੇ ਨਹੀਂ ਆਉਣ ਦਿੱਤਾ। ਅੱਜ ਤੋਂ ਪਹਿਲੀ ਸਦੀ ਦੇ ਸਿੱਖ ਲਿਖਾਰੀਆਂ, ਇਹਨਾਂ ਦੀ ਵੇਖਾ ਵੇਖੀ (ਸਵਾਏ ਦੁੰਹ-ਚਹੁੰ ਦੇ), ਸਭ ਇਤਿਹਾਸਕਾਰਾਂ ਤੇ ਮਜ਼ਹਬੀ ਅਬੇ-ਤਬੇ ਤੋਂ ਡਰਦੇ, ਅੱਜ ਦੇ ਵਿਖਿਆਨੀਆਂ ਨੇ ਵੀ ਉਨ੍ਹਾਂ ਪੁਰਾਤਣੀਆਂ ਦੀ ਮੱਖੀ ‘ਤੇ ਮੱਖੀ ਮਾਰੀ ਹੈ, ਜਿਨ੍ਹਾਂ ਓਸ ਦੇ ਵਿਚਾਰਾਂ ਦੀਆਂ ਸੰਸਾਰ ਨੂੰ ਲਾਭਦਾਇੱਕ ਸਾਬਤ ਹੋਈਆਂ ਪਦਾਰਥਕ ਕੀਮਤਾਂ ਨੂੰ ਨਹੀਂ ਦੇਖਿਆ ਤੇ ਓਸ ਨੂੰ ਧਰਮੀ ਸੰਸਾਰ ਦੀਆਂ ਪੁਰਾਤਨ ਹਸਤੀਆਂ ਨਾਲ਼ ਮੇਚਣ ਲਈ ਨਾਮ ਦਾਨ ਦੇਣ ਵਾਲ਼ਾ ਕਰਾਮਾਤੀ ਅਵਤਾਰ ਹੀ ਪੇਸ਼ ਕੀਤਾ ਹੈ। ਸਿੱਟਾ ਇਹ ਨਿੱਕਲ਼ਿਆ ਹੈ ਕਿ ਉਹ ਸਰਬ ਪੰਜਾਬ ਦਾ ਆਗੂ ਮੰਨੇ ਜਾਣ ਦੀ ਥਾਂ ਕੇਵਲ ਸਿੱਖਾਂ ਦਾ ਧਾਰਮਿਕ ਆਗੂ ਬਣੇ ਰਹਿਣ ਤੱਕ ਹੀ ਸੀਮਤ ਰਹਿ ਗਿਆ ਤੇ ਉਸ ਦੀਆਂ ਪੰਜਾਬ ਨੂੰ ਨਵੀਆਂ ਲੀਹਾਂ ਤੇ ਢਾਲਣ ਦੀਆਂ ਸਿਫ਼ਤਾਂ ਲੁਕੀਆਂ ਰਹੀਆਂ…

ਪੂਰਾ ਪਡ਼ਨ ਲਈ ਕਲਿਕ ਕਰੋ…

“ਪਰ੍ਤੀਬੱਧ”, ਅੰਕ 25, ਜੂਨ 2015 ਵਿਚ ਪਰ੍ਕਾਸ਼ਿ

ਇਸ਼ਤਿਹਾਰ

ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Connecting to %s