ਜ਼ਫ਼ਰਨਾਮਾ ਗੁਰੂ ਗੋਬਿੰਦ ਸਿੰਘ? •ਗੁਰਚਰਨ ਸਿੰਘ ਸਹਿੰਸਰਾ

4

ਅੱਜ ਵਿਗਿਆਨਕ ਜੁਗ ਅੰਦਰ ਹਰ ਦੇਸ ਦੇ ਸਾਹਿਤ ਨੂੰ, ਇਸ ਦੀਆਂ ਸਵਾਰਥਕ ਕੀਮਤਾਂ ਲੱਭਣ ਲਈ ਪਦਾਰਥਕ ਦਰਿਸ਼ਟੀ ਤੋਂ ਘੋਪਕੇ ਤੇ ਕੁਣਸਾਂ ਕੱਢ ਕੇ ਤੇ ਵਿਚਾਰ ਕੇ ਯਥਾਰਥਕ ਲੀਹਾਂ ‘ਤੇ ਬਿਆਨਿਆ ਜਾ ਰਿਹਾ ਹੈ। ਮੱਧਕਾਲ ਸਮੇਂ ਦੇ ਹੋਰ ਸਾਹਿਤ ਵਾਂਗ ਸਿੱਖ ਸਾਹਿਤ ਵਿੱਚ ਵੀ ਸਾਖੀਆਂ ਤੇ ਰਚਨਾਵਾਂ ਅਜਿਹੀਆਂ ਹਨ-ਅਸਲ ਹਨ, ਕਿ ਭਾਵੇਂ ਉਹ ਕਿੰਨੀਆਂ ਹੀ ਮੰਨੀਆਂ ਪ੍ਰਮੰਨੀਆਂ ਰਹੀਆਂ ਜਾਂਦੀਆਂ ਹੋਣ, ਅੱਜ ਚੇਤਨ ਬੁੱਧੀ ਨੂੰ ਨਹੀਂ ਜਚ ਰਹੀਆਂ। ਪੰਜਾਬੀ ਸਾਹਿਤਕਾਰਾਂ ਤੇ ਇਤਿਹਾਸਕਾਰਾਂ ਅੰਦਰ ਆਈ ਏਸ ਕੁਣਸਾਂਕੱਢੂ ਚੇਤਨਾ ਨੇ ਸਿੱਖ ਸਾਹਿਤ ਵਿੱਚੋਂ ਨਿਰਮੂਲਤਾ ਛੱਡਣ, ਭਰਮ ਭਾਵ ਸਾਫ ਕਰਨ ਤੇ ਅਸਲੀਅਤ ਪ੍ਰਕਾਸ਼ਨ ਦੇ ਯਤਨ ਆਰੰਭ ਦਿੱਤੇ ਹਨ। ਏਸ ਦਰਿਸ਼ਟੀ ਤੋਂ ”ਜਫ਼ਰਨਾਮਾ ਗੁਰੂ ਗੋਬਿੰਦ ਸਿੰਘ” ਦੇ ਨਾਂ ‘ਤੇ ਪ੍ਰਸਿੱਧ ਇਤਿਹਾਸਕ ਫਾਰਸੀ ਰਚਨਾ ਨੂੰ ਵਾਚਿਆਂ ਵਿਚਾਰਿਆਂ ਪ੍ਰੋ. ਗੁਰਬਚਨ ਸਿੰਘ ਤਾਲਬ ਦਾ ਇਹ ਤੱਥ ਸੌ ਪੈਸੇ ਦਰੁਸਤ ਹੈ, ਕਿ ”ਜਫ਼ਰਨਾਮਾ ਉਹ ਖਤ ਨਹੀਂ, ਜੋ ਕਿਹਾ ਜਾਂਦਾ ਹੈ ਕਿ ਗੁਰੂ ਗੋਬਿੰਦ ਸਿੰਘ ਨੇ ਲਿਖ ਕੇ ਭਾਈ ਦਇਆ ਸਿੰਘ ਦੇ ਹੱਥ ਔਰੰਗਜ਼ੇਬ ਨੂੰ ਭੇਜਿਆ ਸੀ।”…

ਪੂਰਾ ਪਡ਼ਨ ਲਈ ਕਲਿਕ ਕਰੋ…

“ਪਰ੍ਤੀਬੱਧ”, ਅੰਕ 25, ਜੂਨ 2015 ਵਿਚ ਪਰ੍ਕਾਸ਼ਿ

ਇਸ਼ਤਿਹਾਰ

ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Connecting to %s