ਸ਼ੇਕਸਪੀਅਰ ਦੇ ਨਿੰਦਕ •ਵੀ.ਕੇਮੇਨੋਵ

1

ਭ੍ਰਿਸ਼ਟ ਸਮਾਜਸ਼ਾਸਤਰੀ ਜਦ ਸ਼ੇਕਸਪੀਅਰ ਬਾਰੇ ਇਹ ਕਹਿੰਦੇ ਹਨ ਕਿ ‘ਉਹ ਆਪਣੀ ਜਮਾਤ ਦੇ ਸਭ ਤੋਂ ਵੱਡੇ ਬੁਲਾਰੇ ਸਨ, ਉਨ੍ਹਾਂ ਨੇ ਯਥਾਰਥ ਨੂੰ ਅਪਣੀ ਜਮਾਤ ਦੇ ਨਜ਼ਰੀਏ ਤੋਂ ਦੇਖਿਆ ਸੀ’ ਤਾਂ ਉਹ ਪੂਰੀ ਤਰ੍ਹਾਂ ਸੰਤੁਸ਼ਟ ਹੁੰਦੇ ਹਨ ਕਿ ਉਹ ਸਾਹਿਤ ਦੇ ਇਤਿਹਾਸ ਵਿੱਚ ਜਮਾਤੀ ਘੋਲ਼ ਦੇ ਸੰਕਲਪ ਦੀ ਵਿਆਖਿਆ ਕਰ ਰਹੇ ਹਨ। ਜਮਾਤੀ ਘੋਲ਼ ਦੀ ਇਸ ਤਰ੍ਹਾਂ ਦੀ ਸਮਝ ਦਾ ਸੌੜਾਪਣ ਇਸ ਸੱਚਾਈ ਤੋਂ ਹੀ ਜਾਹਰ ਹੋ ਜਾਂਦਾ ਹੈ ਕਿ ਇਨ੍ਹਾਂ ਭ੍ਰਿਸ਼ਟ ਸਮਾਜਸ਼ਾਸਤਰੀਆਂ ਦੀ ਨਿਗਾਹ ‘ਚ ਇਤਿਹਾਸ ਵਿੱਚ ਲੁਟੀਂਦੀਆਂ ਜਮਾਤਾਂ ਪੂਰੀ ਤਰ੍ਹਾਂ ਗਾਇਬ ਹੋ ਜਾਂਦੀਆਂ ਹਨ ਅਤੇ ਸਮਾਜ ਅੰਦਰ ਹੋਣ ਵਾਲ਼ੀ ਤਬਦੀਲੀ ਇੱਕ ਮਜ਼ਾਕ ਜਿਹਾ ਲੱਗਣ ਲਗਦੀ ਹੈ। ਇਸ ਤਬਦੀਲੀ ਵਿੱਚ ਉਨ੍ਹਾਂ ਨੂੰ ਦੋ ਲੋਟੂ ਜਮਾਤਾਂ ਦੀ ਭੂਮਿਕਾ ਤਾਂ ਨਜ਼ਰ ਆਉਂਦੀ ਹੈ, ਜਿਨ੍ਹਾਂ ‘ਚੋਂ ਇੱਕ ਨੂੰ ਉਹ ‘ਨਿੱਘਰ ਰਹੀ’ ‘ਪਿਛਾਖੜੀ’ ‘ਮਰਨ ਪਹਿਰੇ’ (ਜਗੀਰਦਾਗੀ) ਕਹਿੰਦੇ ਹਨ ਅਤੇ ਦੂਜੇ ਨੂੰ ‘ਚੜ੍ਹਦੀ ਹੋਈ’ ‘ਤਰੱਕੀਪਸੰਦ’, ‘ਉੱਭਰਦੀ ਹੋਈ’ ਜਮਾਤ (ਸਰਮਾਏਦਾਰੀ) ਦੱਸਦੇ ਹਨ; ਪਰ ਸਾਰੇ ਲੋਕ, ਸਮੁੱਚੀ ਲੋਕਾਈ, ਜੋ ਇਤਿਹਾਸ ਦੇ ਸਹੀ ਮਾਮਲਿਆਂ ਵਿੱਚ ਰਚਣਹਾਰ ਹਨ, ਇਸ ਕਾਇਆਪਲ਼ਟੀ ਦੀ ਪ੍ਰਕਿਰਿਆ ਦੌਰਾਨ ਨਜ਼ਰ ਨਹੀਂ ਆਉਂਦੇ…

ਪੂਰਾ ਪਡ਼ਨ ਲਈ ਕਲਿਕ ਕਰੋ…

“ਪਰ੍ਤੀਬੱਧ”, ਅੰਕ 25, ਜੂਨ 2015 ਵਿਚ ਪਰ੍ਕਾਸ਼ਿ

ਇਸ਼ਤਿਹਾਰ

ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

w

Connecting to %s