ਗੋਬਿੰਦਧਾਰਾ •ਗੁਰਚਰਨ ਸਿੰਘ ਸਹਿੰਸਰਾ

ਗੁਰੂ ਗੋਬਿੰਦ ਸਿੰਘ ਹਿੰਦ ਦੇ ਇਤਿਹਾਸ ਦੀ ਉਹ ਉੱਘੀ ਹਸਤੀ ਹੈ, ਜਿਸ ਨੇ ਨਾਨਕ ਬਾਣੀ ਤੋਂ ਵਿਦਰੋਹੀ ਪ੍ਰੇਰਨਾ ਲੈ ਕੇ ਪੰਜਾਬ ਅੰਦਰ ਉਹ ਇਤਿਹਾਸਕ ਹਾਲਤਾਂ ਪੈਦਾ ਕਰ ਦਿੱਤੀਆਂ, ਜਿਸ ਦੇ ਫਲਸਰੂਪ ਸਦੀਆਂ ਤੋਂ ਪਰਾਈ ਗੁਲਾਮ ਚੱਲੀ ਆ ਰਹੀ ਪੰਜਾਬ ਦੀ ਆਪਣੀ ਭੌਂ-ਮਾਲਕ ਵਸੋਂ ਆਪਣੇ ਦੇਸ਼ ਦੀ ਆਪ ਰਾਜਸੱਤਾ ਬਣ ਗਈ। ਗੋਬਿੰਦਧਾਰਾ ਨੂੰ ਵਾਚਿਆ ਤੇ ਏਸ ਦੀਆਂ ਕਰਨੀਆਂ ਨੂੰ ਹਾਂਡਿਆਂ ਪਤਾ ਲੱਗਦਾ ਹੈ ਕਿ ਅਧਿਆਤਮਕ ਗੁਣ ਨਾਲ਼ੋਂ ਉਸ ਦਾ ਸਿਆਸੀ ਗੁਣ ਵਧੇਰੇ ਉਜਾਗਰ ਤੇ ਪਦਾਰਥਕ ਸੀ ਅਤੇ ਸੰਸਾਰ ਵਿੱਚ ਉਸੇ ਧਾਰਮਕ ਹਸਤੀ ਦਾ ਨਾਂ ਚੱਲਿਆ ਹੈ, ਜਿਸ ਦੀਆਂ ਕਹਿਣੀਆਂ ਨੇ ਕਰਨੀਆਂ ਦਾ ਨਿੱਗਰ ਰੂਪ ਧਾਰ ਕੇ ਇਤਿਹਾਸ ਨੂੰ ਕੋਈ ਸਿਆਸੀ ਦਾਤ ਬਖਸ਼ੀ ਹੋਵੇ। ਭਾਵ ਸਮਾਜ ਅੰਦਰ ਕੋਈ ਇਤਿਹਾਸ ਪਲਟਾ ਲਿਆਉਣ ਦਾ ਰਾਹ ਚਲਾਇਆ ਹੋਵੇ। ਇਤਿਹਾਸਕ ਵਿਗਿਆਨੀਆਂ ਦੀ ਪਰਖ-ਪੜਚੋਲ ਦਾ ਇਹ ਸਿੱਟਾ ਹੈ ਕਿ ਜਮਾਤੀ ਸਮਾਜਾਂ ਅੰਦਰ ਧਰਮ ਮਾਲਕ ਜਮਾਤ ਦੀ ਹੀ ਵਿਚਾਰਧਾਰਾ ਹੁੰਦਾ ਹੈ। ਹਿੰਦੁਸਤਾਨ ਦੇ ਪ੍ਰਸਿੱਧ ਇਤਿਹਾਸ ਖੋਜੀ  ਡਾਕਟਰ ਦਮੋਦਰ ਧਰਮਾਨੰਦ ਕੁਸਾਂਭੀ ਨੇ ਵੀ ਆਪਣੀ ਲਿਖਤ ‘ਵਿਗਿਆਨ ਤੇ ਆਜ਼ਾਦੀ’ ਵਿੱਚ ਲਿਖਿਆ ਹੈ: ”ਧਰਮ-ਗਿਆਨ ਅਤੇ ਸਮਕਾਲੀ ਸਮਾਜ ਦੀ ਜਮਾਤੀ ਬਣਤਰ ਤੋਂ ਅਜ਼ਾਦ ਨਹੀਂ ਹੁੰਦਾ।”…

ਪੂਰਾ ਪਡ਼ਨ ਲਈ ਕਲਿਕ ਕਰੋ…

“ਪਰ੍ਤੀਬੱਧ”, ਅੰਕ 25, ਜੂਨ 2015 ਵਿਚ ਪਰ੍ਕਾਸ਼ਿ

ਇਸ਼ਤਿਹਾਰ

ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Connecting to %s