ਚੀਨ ਦੀ ਕਮਿਊਨਿਸਟ ਪਾਰਟੀ ਦੀ ਦਸਵੀਂ ਕੌਮੀ ਕਾਂਗਰਸ ਸਮੇਂ ਦਿੱਤਾ ਗਿਆ ਭਾਸ਼ਣ •ਵੈਂਗ ਹੁੰਗ-ਵੇਨ

4ਪਾਰਟੀ ਸੰਵਿਧਾਨ ਵਿੱਚ ਸੋਧ ਬਾਰੇ ਰਿਪੋਰਟ – 28 ਅਗਸਤ, 1973 ਨੂੰ ਪਰ੍ਵਾਨਿਤ

ਮਹਾਨ ਪੋਰ੍ਲੇਤਾਰੀ ਸੱਭਿਆਚਾਰਕ ਇਨਕਲਾਬ ਸਮਾਜਵਾਦ ਦੀਆਂ ਹਾਲਤਾਂ ਵਿੱਚ ਪ੍ਰੋਲੇਤਾਰੀ ਦੁਆਰਾ ਬੁਰਜੂਆਜ਼ੀ ਤੇ ਹੋਰ ਸਾਰੀਆਂ ਲੋਟੂ ਜਮਾਤਾਂ ਖਿਲਾਫ਼ ਕੀਤਾ ਗਿਆ ਇੱਕ ਮਹਾਨ ਸਿਆਸੀ ਇਨਕਲਾਬ ਹੈ, ਅਤੇ ਇਹ ਇੱਕ ਡੂੰਘੀ ਪਾਰਟੀ ਮਜਬੂਤੀਕਰਨ ਦੀ ਲਹਿਰ ਵੀ ਹੈ। ਮਹਾਨ ਪੋਰ੍ਲੇਤਾਰੀ ਸੱਭਿਆਚਾਰਕ ਇਨਕਲਾਬ ਦੌਰਾਨ ਸਮੁੱਚੀ ਪਾਰਟੀ, ਫੌਜ ਤੇ ਲੋਕਾਂ ਨੇ ਚੇਅਰਮੈਨ ਮਾਓ ਦੀ ਅਗਵਾਈ ਥੱਲੇ ਦੋ ਬੁਰਜੂਆ ਹੈੱਡਕੁਆਰਟਰਾਂ, ਪਹਿਲਾ ਲਿਓ ਸ਼ਾਓ-ਚੀ ਦੀ ਅਗਵਾਈ ਵਾਲ਼ਾ ਤੇ ਦੂਜਾ ਲਿਨ ਪਿਆਓ ਦੀ ਅਗਵਾਈ ਵਾਲ਼ਾ, ਨੂੰ ਤਹਿਸ-ਨਹਿਸ ਕਰ ਦਿੱਤਾ, ਇਸ ਤਰ੍ਹਾਂ ਸਾਰੀਆਂ ਘਰੇਲੂ ਤੇ ਕੌਮਾਂਤਰੀ ਪਿਛਾਖੜੀ ਤਾਕਤਾਂ ਨੂੰ ਤਕੜੀ ਭਾਂਜ ਦਿੱਤੀ ਹੈ। ਮੌਜੂਦਾ ਮਹਾਨ ਪੋਰ੍ਲੇਤਾਰੀ ਸੱਭਿਆਚਾਰਕ ਇਨਕਲਾਬ ਪੋਰ੍ਲੇਤਾਰੀ ਦੀ ਤਾਨਾਸ਼ਾਹੀ ਨੂੰ ਪੱਕੇ ਪੈਰੀ ਕਰਨ ਲਈ, ਸਰਮਾਏਦਾਰਾ ਮੁੜ-ਬਹਾਲੀ ਨੂੰ ਰੋਕਣ ਲਈ ਅਤੇ ਸਮਾਜਵਾਦ ਦੀ ਉਸਾਰੀ ਲਈ ਮੂਲੋਂ ਜਰੂਰੀ ਹੈ ਤੇ ਬਿਲਕੁਲ ਸਹੀ ਸਮੇਂ ਉੱਤੇ ਹੈ। ਖਰੜਾ ਇਸ ਇਨਕਲਾਬ ਦੀਆਂ ਮਹਾਨ ਜਿੱਤਾਂ ਤੇ ਵਡੇਰੇ ਮਹੱਤਵ ਦੀ ਪੁਸ਼ਟੀ ਕਰਦਾ ਹੈ ਅਤੇ ਇਸ ਵਿੱਚ ਦੋ-ਟੁੱਕ ਸ਼ਬਦਾਂ ਵਿੱਚ ਇਹ ਦਰਜ ਕਰਦਾ ਹੈ: “ਅਜਿਹੇ ਇਨਕਲਾਬ ਭਵਿੱਖ ਵਿੱਚ ਕਈ ਵਾਰੀ ਕਰਨੇ ਪੈਣਗੇ।”…

ਪੂਰਾ ਪਡ਼ਨ ਲਈ ਕਲਿਕ ਕਰੋ

“ਪਰ੍ਤੀਬੱਧ”, ਅੰਕ 24, ਜਨਵਰੀ 2015 ਵਿਚ ਪਰ੍ਕਾਸ਼ਿ

Advertisements

ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Connecting to %s