ਪਛਾਣ ਦੀ ਸਿਆਸਤ ‘ਤੇ 10 ਸੂਤਰ-ਵਾਕ

 1ਸੰਸਾਰ ਸਰਮਾਏਦਾਰੀ ਦੇ ਕੇਂਦਰਾਂ ਵਿੱਚ ਰਹਿਣ ਵਾਲ਼ੇ ਸਾਡੇ ਵਿੱਚੋਂ ਅਜਿਹੇ ਲੋਕ ਜੋ ਆਪਣੇ ਆਪ ਨੂੰ “ਮਾਰਕਸਵਾਦੀ” ਅਤੇ “ਇਤਿਹਾਸਕ ਪਦਾਰਥਵਾਦੀ” ਕਹਿੰਦੇ ਹਨ, ਉਹ ਥੋੜ੍ਹਾ-ਬਹੁਤ ਸਿਧਾਂਤ ਦੇ ਇੱਕ ਇਤਿਹਾਸਕ ਮੋੜ-ਨੁਕਤੇ ‘ਤੇ ਖੜ੍ਹੇ ਹਨ। ਇਹ ਲਾਜ਼ਮੀ ਹੀ ਚੰਗੀ ਗੱਲ ਨਹੀਂ ਹੈ…

1) ਜ਼ਬਰ ਨੂੰ ਪਦਾਰਥਕ ਅਧਾਰ ਤੋਂ ਬਿਨਾਂ ਪਛਾਣ ਦੇ ਅਧਾਰ ‘ਤੇ ਪਰਿਭਾਸ਼ਿਤ ਕਰਨ ਨਾਲ਼ ਜ਼ਬਰ ਦਾ ਇੱਕ ਅਜਿਹਾ ਸੰਕਲਪ ਉੱਭਰਦਾ ਹੈ ਜਿਸ ਵਿੱਚ ਕਿਸੇ ਵੀ ਇਨਕਲਾਬੀ ਪ੍ਰੈਕਟਿਸ (ਅਭਿਆਸ) ਦਾ ਅਧਾਰ ਨਹੀਂ ਹੁੰਦਾ। ਇੱਕ ਅਜਿਹਾ ਸਿਧਾਂਤ ਏਕਤਾ ਕਾਇਮ ਕਰਨ ਦੇ ਅਯੋਗ ਹੈ ਜੋ ਸਮਾਜ ਨੂੰ ਪਛਾਣਾਂ ਦੇ ਵੰਨ-ਸੁਵੰਨੇ ਰੂਪਾਂ ਵਿੱਚ ਵੰਡ ਕੇ ਇਹਨਾਂ ਤੁੱਛ ਰੂਪਾਂ ਨੂੰ ਉਸ ਵਿਸ਼ਾਲ ਅਧਾਰ ਤੋਂ ਪਰ੍ਹਾਂ ਹਟਾਕੇ ਦੇਖਦਾ ਹੈ ਜੋ ਅਸਲ ਵਿੱਚ ਹਾਸਲ ਪੈਦਾਵਾਰੀ ਪ੍ਰਣਾਲ਼ੀ ਨੂੰ ਹਾਕਮ ਜਮਾਤ ਅਤੇ ਪਸਿੱਤੀਆਂ ਜਮਾਤਾਂ ਵਿੱਚ ਵੰਡਦਾ ਹੈ। ਭਾਵੇਂ ਕਿ ਕੁਝ ਅਕਾਦਮਿਕ ਖੇਮਿਆਂ ਵਿੱਚ ਇਹ ਦਾਅਵਾ ਕਰਨਾ ਚਲਣ ਤੋਂ ਬਾਹਰ ਹੋ ਸਕਦਾ ਹੈ ਪਰ ਹਾਲੇ ਵੀ ਇਨਕਲਾਬੀ ਏਕਤਾ ਦਾ ਇੱਕੋ-ਇੱਕ ਅਧਾਰ ਸਮਾਜਿਕ ਜਮਾਤਾਂ ਹੀ ਹਨ ਕਿਉਂਕਿ ਹਾਸਲ ਪੈਦਾਵਾਰੀ ਪ੍ਰਣਾਲ਼ੀ ਅਤੇ ਇਤਿਹਾਸ ਦੀ ਗਤੀ ਅੰਤਮ ਵਿਸ਼ਲੇਸ਼ਣ ਵਿੱਚ ਜਮਾਤੀ ਘੋਲ਼ ਦੁਆਰਾ ਤੈਅ ਹੁੰਦੀ ਹੈ।…

ਪੂਰਾ ਪਡ਼ਨ ਲਈ ਕਲਿਕ ਕਰੋ

“ਪਰ੍ਤੀਬੱਧ”, ਅੰਕ 24, ਜਨਵਰੀ 2015 ਵਿਚ ਪਰ੍ਕਾਸ਼ਿ

ਇਸ਼ਤਿਹਾਰ

ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Connecting to %s