ਖਾਲੀ ਸਮਾਂ •ਥਿਓਡੋਰ ਅਡੋਰਨ

2ਖਾਲੀ ਸਮੇਂ ਨਾਲ਼ ਜੁੜੇ ਸੁਆਲ ਨੂੰ, ਕਿ ਲੋਕ ਇਸ ਵਿੱਚ ਕੀ ਕਰਦੇ ਹਨ ਅਤੇ ਆਖ਼ਰਕਾਰ ਇਸ ਨਾਲ਼ ਕਿਹੜੇ ਮੌਕੇ ਪੈਦਾ ਹੋ ਸਕਦੇ ਹਨ, ਅਮੂਰਤ ਸਧਾਰਨੀਕਰਨ ਦੇ ਰੂਪ ਵਿੱਚ ਨਹੀਂ ਉਠਾਇਆ ਜਾਣਾ ਚਾਹੀਦਾ। ਇਤਫ਼ਾਕ ਨਾਲ਼ ‘ਖਾਲੀ ਸਮਾਂ’ ਜਾਂ ‘ਫਾਲਤੂ ਸਮਾਂ’ ਦੀ ਸ਼ਬਦਾਵਲੀ ਦੀ ਉਤਪਤੀ ਹੁਣੇ ਜਿਹੇ ਹੀ ਹੋਈ ਹੈ – ਇਸ ਦਾ ਪੂਰਵਰਤੀ ਸ਼ਬਦ ‘ਫੁਰਸਤ’ ਸਾਫ਼, ਅਰਾਮਦੇਹ ਜੀਵਨ ਢੰਗ ਦੇ ਵਿਸ਼ੇਸ਼ ਹੱਕ ਨੂੰ ਪ੍ਰਗਟਾਉਂਦਾ ਸੀ ਅਤੇ ਇਸ ਲਈ ਇਸ ਪੱਖੋਂ ਸਿਫ਼ਤੀ ਰੂਪ ਵਿੱਚ ਵੱਖਰਾ ਅਤੇ ਕਿਤੇ ਜਿਆਦਾ ਚੰਗਾ ਸੀ। ‘ਖਾਲੀ ਸਮਾਂ’ ਜਾਂ ‘ਫਾਲਤੂ ਸਮਾਂ’ ਇਕ ਖਾਸ ਫਰਕ ਨੂੰ ਦਰਸਾਉਂਦਾ ਹੈ, ਜੋ ਕਿ ਉਹ ਸਮਾਂ ਹੈ ਜਿਹੜਾ ਨਾ ਤਾਂ ਖਾਲੀ ਹੈ ਅਤੇ ਨਾ ਹੀ ਅਤੇ ਨਾ ਹੀ ਫਾਲਤੂ, ਜੋ ਕੰਮ ਵਿੱਚ ਲੱਗਿਆ ਹੋਇਆ ਹੈ, ਹੋਰ ਤਾਂ ਹੋਰ, ਜਿਸ ਨੂੰ ਗੈਰ-ਖੁਦਮੁਖਤਿਆਰ ਦਾ ਨਾਂ ਦਿਤਾ ਜਾਂਦਾ ਹੈ। ਖਾਲੀ ਸਮਾਂ ਆਪਣੇ ਉਲ਼ਟ ਨਾਲ਼ ਬੱਝਾ ਹੋਇਆ ਹੈ। ਨਿਰਸੰਦੇਹ ਜਿਸ ਵਿਰੋਧਾਤਮਕ ਸਬੰਧ ਵਿੱਚ ਖਾਲੀ ਸਮਾਂ ਸਥਿਤ ਹੁੰਦਾ ਹੈ। ਉਸ ਨੂੰ ਕਈ ਜ਼ਰੂਰੀ ਵਿਸ਼ੇਸ਼ਤਾਵਾਂ ਨਾਲ਼ ਭਰ ਦਿੰਦਾ ਹੈ…

ਪੂਰਾ ਪਡ਼ਨ ਲਈ ਕਲਿਕ ਕਰੋ

“ਪਰ੍ਤੀਬੱਧ”, ਅੰਕ 24, ਜਨਵਰੀ 2015 ਵਿਚ ਪਰ੍ਕਾਸ਼ਿ

Advertisements

ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Connecting to %s