ਕਿਊਬਾ – ਸਮਾਜਵਾਦ ਤੋਂ ਕਿੰਨਾ ਦੂਰ, ਕਿੰਨਾ ਕੁ ਨੇੜੇ? •ਅੰਮਿਰ੍ਤ

1ਕਿਊਬਾ ਅਮਰੀਕਾ ਤੋਂ ਸਿਰਫ਼ 90 ਮੀਲ ਦੂਰ ਸਥਿਤ ਇੱਕ ਛੋਟਾ ਜਿਹਾ ਟਾਪੂ-ਦੇਸ਼ ਹੈ। ਇਸ ਦੇਸ਼ ਵਿੱਚ 1959 ਵਿੱਚ ਫਿਦੇਲ ਕਾਸਤਰੋ ਦੀ ਅਗਵਾਈ ਥੱਲੇ ਇਨਕਲਾਬ ਹੋਇਆ ਜਿਸਨੇ ਇੱਕ ਵਾਰ ਤਾਂ ਪੂਰੀ ਦੁਨੀਆਂ ਨੂੰ ਹੈਰਾਨ ਕਰ ਦਿੱਤਾ ਸੀ। ਹੈਰਾਨੀ ਦੇ ਕਈ ਕਾਰਨ ਸਨ  ਅਮਰੀਕਾ ਤੋਂ ਇੱਕ ਸੌ ਮੀਲ ਤੋਂ ਵੀ ਘੱਟ ਦੂਰੀ ਉੱਤੇ ਸਥਿਤ ਦੇਸ਼ ਵਿੱਚ ਹੀ ਅਮਰੀਕਾ ਦੇ ਕੱਠਪੁਤਲੀ ਹਾਕਮ ਜਨਰਲ ਬੈਤਿਸਤਾ ਦਾ ਤਖਤਾਪਲਟ ਹੋ ਜਾਣਾ ਤੇ ਅਮਰੀਕਾ ਵੱਲੋਂ ਇਨਕਲਾਬੀਆਂ ਖਿਲਾਫ ਕੁਝ ਵੀ ਕਰ ਨਾ ਸਕਣਾ (ਜਾਂ ਨਾ ਕਰਨਾ) ਜਿੱਥੇ ਹੈਰਾਨੀ ਦਾ ਇੱਕ ਕਾਰਨ ਸੀ, ਉੱਥੇ ਇਹ ਇਨਕਲਾਬ ਇਸ ਗੱਲੋਂ ਵੀ ਹੈਰਾਨੀ ਭਰਿਆ ਸੀ ਕਿ ਇਹ ਬਹੁਤ ਥੋੜੇ ਸਮੇਂ ਅੰਦਰ ਹੀ ਹਕੂਮਤ ਦਾ ਤਖਤਾਪਲਟ ਕਰਨ ਦੀ ਮੰਜ਼ਿਲ ਤੱਕ ਪਹੁੰਚ ਗਿਆ ਸੀ ਅਤੇ ਇਹ ਇਨਕਲਾਬ ਸੰਸਾਰ ਵਿੱਚ ਮੁਕਾਬਲਤਨ ਸ਼ਾਂਤਮਈ ਦੌਰ ਵਿੱਚ ਹੋ ਰਿਹਾ ਸੀ। ਇਸ ਦੇ ਨਾਲ਼ ਹੀ ਅਮਰੀਕੀ ਮਹਾਂਦੀਪਾਂ ਅੰਦਰ ਇਹ ਆਪਣੀ ਤਰ੍ਹਾਂ ਦਾ ਪਹਿਲਾ ਇਨਕਲਾਬ ਸੀ ਅਤੇ ਇਹ ਇਨਕਲਾਬ ਕਿਸੇ ਕਮਿਊਨਿਸਟ ਪਾਰਟੀ ਦੀ ਅਗਵਾਈ ਥੱਲੇ ਨਹੀਂ ਹੋਇਆ ਸੀ ਸਗੋਂ ਕੁਝ ਮੁੱਠੀਭਰ ਗੁਰੀਲਾ ਲੜਾਕਿਆਂ ਨੇ ਸ਼ੁਰੂ ਕੀਤਾ ਸੀ ਅਤੇ ਇਸ ਤੋਂ ਵੀ ਅੱਗੇ, ਇਨਕਲਾਬ ਤੋਂ ਦੋ ਸਾਲਾਂ ਬਾਅਦ ਕਿਊਬਾ ਦੇ ਇਨਕਲਾਬੀਆਂ ਨੇ ਆਪਣੇ ਇਨਕਲਾਬ ਨੂੰ ਸਮਾਜਵਾਦੀ ਇਨਕਲਾਬ ਐਲਾਨ ਦਿੱਤਾ ਭਾਵੇਂ ਕਿ ਅਜੇ ਵੀ ਉੱਥੇ ਸਹੀ ਮਾਅਨਿਆਂ ਵਿੱਚ ਕਮਿਊਨਿਸਟ ਪਾਰਟੀ ਦੀ ਕੋਈ ਹੋਂਦ ਨਹੀਂ ਸੀ।…

ਪੂਰਾ ਪਡ਼ਨ ਲਈ ਕਲਿਕ ਕਰੋ

“ਪਰ੍ਤੀਬੱਧ”, ਅੰਕ 24, ਜਨਵਰੀ 2015 ਵਿਚ ਪਰ੍ਕਾਸ਼ਿ

ਇਸ਼ਤਿਹਾਰ

ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Connecting to %s