ਲੈਨਿਨ ਦਾ ਕਾਣਾ ਮੀਣਾ ਇਨਕਲਾਬ •ਤਸਕੀਨ

imagesਲੈਨਿਨਵਾਦ ਇਕ ਅਜਿਹਾ ਹਾਈਬ੍ਰਿਡ ਬੀਜ ਹੈ, ਜੋ ਭਰਪੂਰ ਝਾੜ ਤਾਂ ਦੇ ਸਕਦਾ ਹੈ ਪਰ ਜਿਸ ਵਿਚ ਮੁੜ ਉਗਮਣ ਦੀ ਸਮਰੱਥਾ ਨਹੀਂ ਹੁੰਦੀ। ਜਿਸ ਵਿਚਾਰਕ ਬੀਜ ਵਿਚ ਮੁੜ ਉਗਮਣ ਦੀ ਸਮਰੱਥਾ ਨਾ ਹੋਵੇ ਉਹ ਸਿਧਾਂਤ ਦੀ ਕੋਟੀ ਵਿਚ ਨਹੀਂ ਰੱਖਿਆ ਜਾ ਸਕਦਾ ਅਤੇ ਜੋ ਸਿਧਾਂਤ ਦੀ ਕੋਟੀ ‘ਚ ਨਾ ਰੱਖਿਆ ਜਾ ਸਕੇ ਉਹ ਵਾਦ ਜਾਂ ਵਿਗਿਆਨ ਦਾ ਹਿੱਸਾ ਨਹੀਂ ਹੋ ਸਕਦਾ, ਜਿਵੇਂ ਮਾਰਕਸ ਦਾ ਸਿਧਾਂਤ ਪ੍ਰਕਿਰਤੀ ਦਾ ਹਿੱਸਾ ਹੈ ਅਤੇ ਜੋ ਵਿਸ਼ਵ ਦੀਆਂ ਇਕੋ ਜਿਹੀਆਂ ਸਥਿਤੀਆਂ ਵਿਚ ਇਕੋ ਜਿਹੇ ਸਿੱਟਿਆਂ ਤੱਕ ਪਹੁੰਚਦਾ ਹੈ। ‘ਲੈਨਿਨਵਾਦ’ ਮਾਰਕਸਵਾਦ ਦਾ ਅਗਲਾ ਵਿਕਾਸ ਕ੍ਰਮ ਵੀ ਨਹੀਂ ਸਗੋਂ ਮਾਰਕਸ ਦੇ ਪ੍ਰਕਿਰਤਿਕ ਸਿਧਾਂਤਕ ਕਰਮ ਨੂੰ ਹਾਈਬ੍ਰਿਡ ਪੇਂਦ ਦਿੰਦਾ ਅਪ੍ਰਕਿਰਤਿਕ ਤਜਰਬਾਕਾਰੀ  ਅਮਲ ਹੈ। ਜੋ ਡਾਰਵਨ ਦੇ ਐਵੋਲਿਊਸ਼ਨ ਸਿਧਾਂਤ ‘ਚ ਵਿਕਾਸ ਅੰਦਰ ਪੈਦਾ ਹੁੰਦੀ ਰੁਕਾਵਟ ਹੈ ਅਤੇ ਮਾਰਕਸ ਮੁਤਾਬਿਕ ਵਿਰੋਧ ਵਿਕਾਸੀ ਨਹੀਂ ਹੈ। ਲੈਨਿਨ ਵਿਚਾਰ (thought) ਕ੍ਰਾਂਤੀਕਾਰੀ ਰਾਜਨੀਤਕ ਤਬਦੀਲੀ ਦਾ ਇਕ ਸ਼ੁੱਧ ਯੁੱਧਨੀਤਕ+ਦਾਅਪੇਚਕ ਅਮਲ ਹੈ। ਅਸਲ ‘ਚ ਇਹ ਕਾਲ ਦਾ ਉਹ ਹਿੱਸਾ ਹੈ ਜਿਸ ਲਈ ਰੂਸੀ ਧਰਤ ਜਰਖੇਜ਼ ਸਾਬਤ ਹੋ ਨਿੱਬੜੀ।…

ਪੂਰਾ ਪਡ਼ਨ ਲਈ ਕਲਿਕ ਕਰੋ…

“ਪਰ੍ਤੀਬੱਧ”, ਅੰਕ 24, ਜਨਵਰੀ 2015 ਵਿਚ ਪਰ੍ਕਾਸ਼ਿ

ਇਸ਼ਤਿਹਾਰ

ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Connecting to %s