‘ਲਾਲ ਪਰਚਮ’ ਅਤੇ ‘ਪਰ੍ਤੀਬੱਧ’ ਦਰਮਿਆਨ ਸਿੱਧੇ ਵਿਦੇਸ਼ੀ ਨਿਵੇਸ਼ ਦੇ ਮਸਲੇ ‘ਤੇ ਚੱਲ ਰਹੀ ਬਹਿਸ ਬਾਰੇ ਪਾਠਕਾਂ ਦੇ ਖ਼ਤ

pathka-de-khat

ਮੈਂ ‘ਪ੍ਰਤੀਬੱਧ’ ਅਤੇ ‘ਲਾਲ ਪਰਚਮ’ ਰਸਾਲੇ ਦਾ ਨਿਯਮਿਤ ਪਾਠਕ ਹਾਂ। ਪਿਛਲੇ ਦਿਨੀਂ ‘ਲਾਲ ਪਰਚਮ’ ‘ਚ ਛਪੇ ਸਿੱਧੇ ਵਿਦੇਸ਼ੀ ਨਿਵੇਸ਼ ਦੇ ਮਸਲੇ ‘ਤੇ ਲੇਖ ‘ਸਿੱਧੇ ਵਿਦੇਸ਼ੀ ਨਿਵੇਸ਼ ਦਾ ਵਿਰੋਧ ਕਿਉਂ?’ ਨਾਲ਼ ਇਸ ਮਸਲੇ ਸਬੰਧੀ ਬਹਿਸ ਦੀ ਸ਼ੁਰੂਆਤ ਹੋਈ। ਪੰਜਾਬੀ ਟ੍ਰਿਬਿਊਨ ‘ਚ ਛਪੇ ਦਰਸ਼ਨ ਖੇੜੀ ਦੇ ਲੇਖ ਨੇ ਇਸ ਬਹਿਸ ਨੂੰ ਅੱਗੇ ਤੋਰਿਆ ਤੇ ਉਸਤੋਂ ਬਾਅਦ ਇਸ ਮਸਲੇ ਤੇ ‘ਲਾਲ ਪਰਚਮ’ ਤੇ ‘ਪ੍ਰਤੀਬੱਧ’ ‘ ਚ ਲਗਾਤਾਰ ਲੇਖ ਛਪਦੇ ਰਹੇ ਹਨ। ਅੱਜ ਦੇ ਇਸ ਬੌਧਿਕ ਖਲਾਅ ਦੇ ਦੌਰ ‘ਚ ਜਦੋਂ ਜਿਆਦਾਤਰ ਮਾਰਕਸਵਾਦੀ ਜਥੇਬੰਦੀਆਂ ਆਪਣੀ ਸਮਝ ਨੂੰ ਸਿਰਫ ਆਪਣੇ ਤੱਕ ਸੀਮਤ ਕਰਕੇ ਰੱਖਦੀਆਂ ਹਨ ਤੇ ਕਿਸੇ ਕਿਸਮ ਦੇ ਬਹਿਸ ਮੁਬਾਹਸੇ ‘ਚ ਪੈਣ ਤੋਂ ਟਲ਼ਦੀਆਂ ਹਨ, ਉਸ ਵੇਲ਼ੇ ‘ਲਾਲ ਪਰਚਮ’ ਤੇ ‘ਪ੍ਰਤੀਬੱਧ’ ਵੱਲੋਂ ਇਸ ਮਸਲੇ ‘ਤੇ ਚਲਾਈ ਜਾ ਰਹੀ ਬਹਿਸ ਵਡਿਆਈ ਦੀ ਹੱਕਦਾਰ ਹੈ। ਕਿਉਂਕਿ ਬਹਿਸ-ਮੁਬਾਹਸੇ, ਵਿਚਾਰ -ਵਟਾਂਦਰਾ ਕਾਡਰਾਂ ਦੀ ਸਿਆਸੀ ਸਿੱਖਿਆ ਦਾ ਮਹੱਤਵਪੂਰਨ ਸਾਧਨ ਬਣਦੇ ਹਨ। ਇਸ ਮਸਲੇ ਨੂੰ ਜਾਨਣ ਸਮਝਣ ‘ਚ ਵੀ ਦੋਨਾਂ ਧਿਰਾਂ ਦਰਮਿਆਨ ਚੱਲੀ ਬਹਿਸ ਨੇ ਬਹੁਤ ਕੁਝ ਜਾਨਣ ਸਮਝਣ ਦਾ ਮੌਕਾ ਦਿੱਤਾ ਹੈ, ਤੇ ਹੋਰ ਬਹੁਤ ਨਵਾਂ ਜਾਨਣ ਦੀ ਜਗਿਆਸਾ ਪੈਦਾ ਕਰ ਦਿੱਤੀ ਹੈ।…

ਪੂਰਾ ਪਡ਼ਨ ਲਈ ਕਲਿਕ ਕਰੋ…

“ਪਰ੍ਤੀਬੱਧ”, ਅੰਕ 23, ਸਤੰਬਰ 2014 ਵਿਚ ਪਰ੍ਕਾਸ਼ਿ

ਇਸ਼ਤਿਹਾਰ

ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Connecting to %s