ਨਕਸਲਬਾੜੀ ਅਤੇ ਬਾਅਦ ਦੇ ਚਾਰ ਦਹਾਕੇ : ਇੱਕ ਪਿੱਛਲਝਾਤ -ਦੀਪਾਯਨ ਬੋਸ

3

(ਇਹ ਲੇਖ ਪਹਿਲਾਂ ‘ਪ੍ਰਤੀਬੱਧ’ ਬੁਲੇਟਿਨ-9 (ਅਪ੍ਰੈਲ-ਜੂਨ 2008) ਵਿੱਚ ਛਪ ਚੁੱਕਾ ਹੈ। ਪਾਠਕਾਂ ਦੀ ਮੰਗ ਨੂੰ ਧਿਆਨ ਵਿੱਚ ਰੱਖਦੇ ਹੋਏ ਅਸੀਂ ਇਹ ਲੇਖ ਦੁਬਾਰਾ ਪ੍ਰਕਾਸ਼ਿਤ ਕਰ ਰਹੇ ਹਾਂ। -ਸੰਪਾਦਕ)

ਨਕਸਲਬਾੜੀ ਦਾ ਇਨਕਲਾਬੀ ਲੋਕ-ਉਭਾਰ ਇੱਕ ਇਤਿਹਾਸਕ ਧਮਾਕੇ ਵਾਂਗ ਵਾਪਰਿਆ ਜਿਸਨੇ ਭਾਰਤੀ ਹਾਕਮ ਜਮਾਤ ਦੇ ਪਿਛਾਖੜੀ ਕਿਰਦਾਰ ਅਤੇ ਨੀਤੀਆਂ ਨੂੰ ਇੱਕ ਝਟਕੇ ਨਾਲ਼ ਨੰਗਾ ਕਰਨ ਦੇ ਨਾਲ਼ ਹੀ ਭਾਰਤ ਦੀ ਕਮਿਊਨਿਸਟ ਪਾਰਟੀ ਅਤੇ ਭਾਰਤ ਦੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਸਮੇਤ ਸੋਧਵਾਦ ਅਤੇ ਸੰਸਦਮਾਰਗੀ ਖੱਬੇਪੱਖ ਦੇ ਵਿਸ਼ਵਾਸ਼ਘਾਤੀ ਲੋਕ-ਵਿਰੋਧੀ ਕਿਰਦਾਰ ਨੂੰ ਨੰਗਾ ਕਰਦੇ ਹੋਏ ਭਾਰਤ ਦੇ ਕਿਰਤੀ ਲੋਕਾਂ ਨੂੰ ਇਹ ਸੁਨੇਹਾ ਦਿੱਤਾ ਕਿ ਮਜ਼ਦੂਰ ਇਨਕਲਾਬ ਦੇ ਹਿਰਾਵਲ ਦਸਤੇ ਦੀ ਉਸਾਰੀ ਅਤੇ ਗਠਨ ਦੇ ਕੰਮ ਨੂੰ ਨਵੇਂ ਸਿਰਿਓਂ ਹੱਥ ਵਿੱਚ ਲੈਣਾ ਹੋਵੇਗਾ। ਨਕਸਲਬਾੜੀ ਦੇ ਫ਼ੌਰਨ ਬਾਅਦ, ਮਜ਼ਦੂਰ ਜਮਾਤ ਦੀ ਇੱਕ ਕੁੱਲ ਭਾਰਤ ਪਾਰਟੀ ਦੇ ਗਠਨ ਦੀ ਦਿਸ਼ਾ ਵਿੱਚ ਤੂਫ਼ਾਨੀ ਸਰਗਰਮੀਆਂ ਨਾਲ਼ ਇੱਕ ਨਵੀਂ ਸ਼ੁਰੂਆਤ ਹੋਈ, ਪਰ ਜਲਦੀ ਹੀ ਇਹ ਨਵੀਂ ਸ਼ੁਰੂਆਤ ”ਖੱਬੇਪੱਖੀ” ਦਹਿਸ਼ਤਗਰਦੀ ਦੀ ਘੁੰਮਣ-ਘੇਰੀ ਵਿੱਚ ਜਾ ਫਸੀ। ਸਾਰੇ ਐਲਾਨਾਂ ਅਤੇ ਦਾਅਵਿਆਂ ਦੇ ਬਾਵਜੂਦ, ਕੌੜਾ ਇਤਿਹਾਸਕ ਤੱਥ ਇਹ ਹੈ ਕਿ ਦੇਸ਼ ਪੱਧਰ ‘ਤੇ ਮਜ਼ਦੂਰ ਜਮਾਤ ਦੀ ਇੱਕ ਏਕੀਕ੍ਰਿਤ ਇਨਕਲਾਬੀ ਪਾਰਟੀ ਨਕਸਲਬਾੜੀ ਤੋਂ ਬਾਅਦ ਦੇ ਯਤਨਾਂ ਦੇ ਸਿੱਟੇ ਵੱਜੋਂ ਹੋਂਦ ਵਿੱਚ ਆ ਹੀ ਨਹੀਂ ਸਕੀ। 1969 ਵਿੱਚ ਜਿਹੜੀ ਭਾਰਤ ਦੀ ਕਮਿਊਨਿਸਟ ਪਾਰਟੀ (ਮਾ-ਲੇ) ਦਾ ਐਲਾਨ ਹੋਇਆ, ਉਹ ਪਿਛਲੇ ਸੈਂਤੀ ਸਾਲਾਂ ਤੋਂ ਕਈ ਗਰੁੱਪਾਂ ਅਤੇ ਜੱਥੇਬੰਦੀਆਂ ਵਿੱਚ ਵੰਡੀ ਹੋਈ, ਏਕਤਾ ਅਤੇ ਫੁੱਟ ਦੇ ਅਰੁੱਕ ਸਿਲਸਿਲੇ ‘ਚੋਂ ਗੁਜ਼ਰਦੀ ਰਹੀ ਹੈ। ਨਕਸਲਬਾੜੀ ਦੀ ਮੂਲ ਪ੍ਰੇਰਣਾ ਨਾਲ਼ ਬਣੀਆਂ ਜੋ ਕਮਿਊਨਿਸਟ ਇਨਕਲਾਬੀ ਜੱਥੇਬੰਦੀਆਂ ਭਾਕਪਾ (ਮਾ-ਲੇ) ਵਿੱਚ ਸ਼ਾਮਿਲ ਨਹੀਂ ਹੋਈਆਂ ਸਨ, ਉਹਨਾਂ ਦੀ ਵੀ ਇਹੀ ਹਾਲਤ ਰਹੀ ਹੈ।…

ਪੂਰਾ ਪਡ਼ਨ ਲਈ ਕਲਿਕ ਕਰੋ…

“ਪਰ੍ਤੀਬੱਧ”, ਅੰਕ 23, ਸਤੰਬਰ 2014 ਵਿਚ ਪਰ੍ਕਾਸ਼ਿ

ਇਸ਼ਤਿਹਾਰ

ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Connecting to %s