ਮਜ਼ਦੂਰਾਂ ਦੀ ਮੁਕਤੀ ਅਤੇ ਜ਼ਮੀਨਾਂ ਦੇ ਸੰਘਰਸ਼ (ਗੁਰਮਖ ਮਾਨ ਦੇ ਲੇਖ ‘ਇਨਕਲਾਬੀ ਲਹਿਰ ਦੀ ਖੜੋਤ ਤੇ ਜ਼ਮੀਨੀ ਸੰਘਰਸ਼ ਦਾ ਸਵਾਲ’ ‘ਤੇ ਟਿੱਪਣੀ) -ਗੁਰਪੀਰ੍ਤ

1

(ਪਿਛਲੇ ਦਿਨੀਂ ਗੁਰਮੁਖ ਮਾਨ ਦਾ ਲੇਖ ‘ਇਨਕਲਾਬੀ ਲਹਿਰ ਦੀ ਖੜੋਤ ਤੇ ਜ਼ਮੀਨੀ ਸੰਘਰਸ਼ ਦਾ ਸਵਾਲ’ ਵੈਬਸਾਈਟ ‘ਸੂਹੀ ਸਵੇਰ’ (www.suhisaver.org) ‘ਤੇ ਪ੍ਰਕਾਸ਼ਿਤ ਹੋਇਆ ਸੀ। ਇਸ ਲੇਖ ਵਿੱਚ ਲੇਖਕ ਨੇ ਕਈ ਅਜਿਹੇ ਸਵਾਲ ਉਠਾਏ ਹਨ, ਜਿਨ੍ਹਾਂ ਉੱਪਰ ਕਿ ਗੰਭੀਰ ਬਹਿਸ ਹੋਣੀ ਚਾਹੀਦੀ ਹੈ। ਗੁਰਮੁਖ ਮਾਨ ਦੇ ਲੇਖ ਉੱਪਰ ਸਾਨੂੰ ਗੁਰਪ੍ਰੀਤ ਦੀ ਇਹ ਅਲੋਚਨਾਤਮਕ ਟਿੱਪਣੀ ਪ੍ਰਾਪਤ ਹੋਈ, ਜਿਸ ਮਗਰੋਂ ਅਸੀ ਗੁਰਮੁਖ ਮਾਨ ਦਾ ਲੇਖ ਅਤੇ ਗੁਰਪ੍ਰੀਤ ਦੀ ਟਿੱਪਣੀ ‘ਪ੍ਰਤੀਬੱਧ’ ਦੇ ਬਲਾਗ ‘ਤੇ ਪਹਿਲਾਂ ਹੀ ਪ੍ਰਕਾਸ਼ਿਤ ਕਰ ਚੁੱਕੇ ਹਾਂ। ਭਾਰਤ ਦੀ ਸਮਾਜੀ, ਆਰਥਿਕ ਬਣਤਰ ਅਤੇ ਭਾਰਤੀ ਇਨਕਲਾਬ ਦੇ ਸਵਾਲਾਂ ਉੱਪਰ ਬਹਿਸ ਨੂੰ ਅੱਗੇ ਵਧਾਉਣ ਲਈ ਅਸੀਂ ਦੋਵੇਂ ਲੇਖ ‘ਪ੍ਰਤੀਬੱਧ’ ਵਿੱਚ ਪ੍ਰਕਾਸ਼ਿਤ ਕਰ ਰਹੇ ਹਾਂ। ਸਾਨੂੰ ਪਾਠਕਾਂ ਦੀਆਂ ਪ੍ਰਤੀਕਿਰਿਆਵਾਂ ਦੀ ਉਡੀਕ ਰਹੇਗੀ। — ਸੰਪਾਦਕ)

ਹੁਣੇ-ਹੁਣੇ ਭਾਰਤੀ ਇਨਕਲਾਬੀ ਲਹਿਰ ਦੀ ਖੜੋਤ ਤੋੜਨ ਤੇ ਇਸਨੂੰ ਨਿਰਾਸ਼ਾ ਦੀ ਹਾਲਤ ਵਿੱਚੋਂ ਕੱਢਣ ਲਈ ਇੱਕ ਨਵਾਂ ਸਿਧਾਂਤ ਸਾਹਮਣੇ ਆਇਆ ਹੈ। ਇਸ ਸਿਧਾਂਤ ਦਾ ਘਾੜਾ ਹੈ ਗੁਰਮਖ ਮਾਨ। ਬੇਸ਼ੱਕ ਇਹ ਸਿਧਾਂਤ ਮੂਲੋਂ ਹੀ ਨਵਾਂ ਨਹੀਂ ਹੈ ਸਗੋਂ ਪੁਰਾਣੇ ਦਾ ਹੀ ਇੱਕ ਸੋਧਿਆ ਰੂਪ ਹੈ। ਭਾਰਤ ਵਿੱਚ ਇਨਕਲਾਬੀ ਲਹਿਰ ਦੀ ਜਿਹੜੀ ਧਾਰਾ ਭਾਰਤ ਨੂੰ ਅਰਧ-ਜਗੀਰੂ ਅਰਧ-ਬਸਤੀ ਮੰਨਦੀ ਹੈ ਤੇ ਇਹ ਮੰਨਦੀ ਹੈ ਕਿ ਇੱਥੇ ਨਵ-ਜਮਹੂਰੀ ਇਨਕਲਾਬ ਹੋਵੇਗਾ, ‘ਜ਼ਮੀਨ ਹਲ਼-ਵਾਹਕ ਦੀ’ ਇਸਦਾ ਕੇਂਦਰੀ ਨਾਹਰਾ ਹੋਵੇਗਾ। ਗੁਰਮਖ ਮਾਨ ਦਾ ਸਿਧਾਂਤ ਉਸੇ ਦਾ ਹੀ ”ਸੁਧਰਿਆ ਹੋਇਆ” ਰੂਪ ਹੈ। ਪਹਿਲਾਂ ਇਹ ਲੋਕ ‘ਜ਼ਮੀਨ ਹਲ਼-ਵਾਹਕ’ ਦੀ ਦਾ ਨਾਹਰਾ ਦਿੰਦੇ ਸਨ, ਗੁਰਮੁਖ ਮਾਨ ਨੇ ਇਸ ਵਿੱਚੋਂ ਹਲ਼-ਵਾਹਕ ਗਾਇਬ ਕਰ ਦਿੱਤਾ ਹੈ, ਉਹ ਹੁਣ ਪਿੰਡਾਂ ਦੇ ਦਲਿਤਾਂ ਨੂੰ, ਭਾਵੇਂ ਉਹ ਮਜ਼ਦੂਰ ਹਨ ਭਾਵੇਂ ਗੈਰ-ਮਜ਼ਦੂਰ, ਭਾਵੇਂ ਖੇਤ ਮਜ਼ਦੂਰ ਹਨ ਜਾਂ ਨਹੀਂ, ਉਹਨਾਂ ਨੂੰ ਜ਼ਮੀਨਾਂ ”ਲੈ ਕੇ ਦੇਣ” ਤੇ ਉਤਾਰੂ ਹੈ।…

ਪੂਰਾ ਪਡ਼ਨ ਲਈ ਕਲਿਕ ਕਰੋ…

“ਪਰ੍ਤੀਬੱਧ”, ਅੰਕ 23, ਸਤੰਬਰ 2014 ਵਿਚ ਪਰ੍ਕਾਸ਼ਿ

ਇਸ਼ਤਿਹਾਰ

ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Connecting to %s