ਲਾਲ ਪਰਚਮ ਦਾ ਜਵਾਬ:ਸਵਾਲਾਂ ਤੋਂ ਮੂੰਹ ਚੁਰਾਉਣ ਅਤੇ ਬਹਿਸ ਨੂੰ ਅਸਲ ਮੁੱਦਿਆਂ ਤੋਂ ਤਿਲਕਾਉਣ ਦਾ ਯਤਨ -ਸੁਖਵਿੰਦਰ

downloadਜਿਵੇਂ ਕਿ ਪਾਠਕ ਜਾਣਦੇ ਹਨ ਕਿ ਪਰਚੇ ‘ਲਾਲ ਪਰਚਮ’ ਨੇ ਆਪਣੇ ਮਾਰਚ-ਅਪ੍ਰੈਲ, 2013 ਅੰਕ ਵਿੱਚ ‘ਭਾਰਤ ਵਿੱਚ ਸਿੱਧੇ ਵਿਦੇਸ਼ੀ ਨਿਵੇਸ਼ ਦਾ ਵਿਰੋਧ ਕਿਉਂ’ ਨਾਮਕ ਲੇਖ ਲਿਖ ਕੇ ਭਾਰਤ ਵਿੱਚ ਸਿੱਧੇ ਵਿਦੇਸ਼ੀ ਨਿਵੇਸ਼ ਦੇ ਮੁੱਦੇ ‘ਤੇ ਇੱਕ ਬਹਿਸ ਦੀ ਸ਼ੁਰੂਆਤ ਕੀਤੀ ਸੀ। ਉਂਝ ‘ਲਾਲ ਪਰਚਮ’ ਦੀ ਇਹ ਸ਼ੁਰੂਆਤ  ਵੀ ਇੱਕ ਚਲਾਕੀ ਅਤੇ ਵਿਚਾਰਕ ਡਰੂਪਣੇ ਭਰਿਆ ਕਾਰਾ ਹੀ ਸੀ। ਇਹਨਾਂ ਨੇ ਵਿਦੇਸ਼ੀ ਨਿਵੇਸ਼ ਦੇ ਸਵਾਲ ਉੱਪਰ ਸਿੱਧਾ ‘ਪ੍ਰਤੀਬੱਧ’ ਦੀ ਪੋਜੀਸ਼ਨ ਨੂੰ ਆਪਣੀ ਅਲੋਚਨਾ ਦਾ ਨਿਸ਼ਾਨਾ ਬਣਾਉਣ ਦੀ ਬਜਾਏ ‘ਪੰਜਾਬੀ ਟ੍ਰਿਬਿਊਨ’ ਵਿੱਚ ਛਪੇ ਦਰਸ਼ਨ ਖੇੜੀ ਦੇ ਲੇਖ ਨੂੰ ਇੱਕ ‘ਨਰਮ ਨਿਸ਼ਾਨਾ’ (ਸਾਫਟ ਟਾਰਗੇਟ) ਸਮਝ ਕੇ ਉਸ ਉੱਪਰ ”ਸਿਧਾਂਤਕ ਬੰਬਾਰੀ”(!) ਕੀਤੀ। ਇੰਝ ਕਰਨਾ ਇਹਨਾਂ ਲਈ ਸੌਖਾ ਸੀ। ਖੇੜੀ ਦੇ ਲੇਖ ਦੀ ਮੂਲ ਪੋਜੀਸ਼ਨ ਸਹੀ ਹੁੰਦਿਆਂ ਵੀ ਉਸਦੀ ਵਿਆਖਿਆ ਵਿੱਚ ਕਈ ਗਲਤੀਆਂ ਸਨ। ਦਰਅਸਲ ਇਹਨਾਂ ਦਾ ਨਿਸ਼ਾਨਾ ਤਾਂ ‘ਪ੍ਰਤੀਬੱਧ’ ਹੀ ਸੀ, ਦਰਸ਼ਨ ਖੇੜੀ ਦਾ ਲੇਖ ਤਾਂ ਸਿਰਫ ਇੱਕ ਸਾਧਨ ਸੀ।

ਅਸੀਂ ਭਾਰਤੀ ਅਤੇ ਸੰਸਾਰ ਇਨਕਲਾਬ ਦੀਆਂ ਸਮੱਸਿਆਵਾਂ ਉੱਪਰ ਬਹਿਸ ਦਾ ਹਮੇਸ਼ਾ ਸਵਾਗਤ ਕਰਦੇ ਹਾਂ। ਵਿਤ ਮੁਤਾਬਕ ਉਹਨਾਂ ਬਹਿਸਾਂ ਵਿੱਚ ਹਿੱਸਾ ਵੀ ਪਾਉਂਦੇ ਹਾਂ। ਆਪਣੀਆਂ ਗਲਤੀਆਂ ਨੂੰ ਖੁੱਲ੍ਹੇ ਮਨ ਨਾਲ਼ ਪ੍ਰਵਾਨ ਕਰਦੇ ਹਾਂ। ‘ਲਾਲ ਪਰਚਮ’ ਵੱਲੋਂ ‘ਵਿਦੇਸ਼ੀ ਨਿਵੇਸ਼’ ਜਾਂ ਕਿਸੇ ਵੀ ਹੋਰ ਸਵਾਲ ਉੱਪਰ ਬਹਿਸ ਦੀ ਸ਼ੁਰੂਆਤ ਇੱਕ ਸਵਾਗਤ ਯੋਗ ਕਦਮ ਹੁੰਦੀ, ਜੇਕਰ ਇਹਨਾਂ ਤਰੀਕਾ ਸਹੀ ਅਪਣਾਇਆ ਹੁੰਦਾ।…

ਪੂਰਾ ਪਡ਼ਨ ਲਈ ਕਲਿਕ ਕਰੋ…

“ਪਰ੍ਤੀਬੱਧ”, ਅੰਕ 23, ਸਤੰਬਰ 2014 ਵਿਚ ਪਰ੍ਕਾਸ਼ਿ

ਇਸ਼ਤਿਹਾਰ

ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Connecting to %s