ਸਮਕਾਲੀ ਸਰਮਾਏਦਾਰਾ ਸਮਾਜ ਵਿੱਚ ਜ਼ੁਰਮ : ਕੁੱਝ ਫੁੱਟਕਲ ਨੋਟਸ -ਕਾਤਿਆਇਨੀ

apradhਆਮ ਤੌਰ ‘ਤੇ ਇਹਨਾਂ ਦਿਨਾਂ ਵਿੱਚ ਦੋ ਸਮਾਜਿਕ ਸੰਸਥਾਵਾਂ ਉੱਤੇ ਸਭ ਤੋਂ ਵੱਧ ਚਰਚਾ ਹੁੰਦੀ ਹੈ— ਭ੍ਰਿਸ਼ਟਾਚਾਰ ਅਤੇ ਅਪਰਾਧ, ਆਮ ਤੌਰ ‘ਤੇ ਲਗਾਤਾਰ ਵਧਦੇ ਔਰਤ-ਵਿਰੋਧੀ ਬਰਬਰ ਅਪਰਾਧ। ਕਿਸੇ ਵੀ ਸਮਾਜਿਕ ਢਾਂਚੇ ਵਿੱਚ ਜੋ ‘ਡੈਵੀਏਟ’ (ਭਟਕਾਅ-ਗ੍ਰਸਤ) ਵਿਵਹਾਰ ਦੂਜੇ ਨਾਗਰਿਕ, ਸਮਾਜ ਜਾਂ ਹਕੂਮਤ ਨੂੰ ਨੁਕਸਾਨ ਪਹੁੰਚਾਉਂਦਾ ਹੈ, ਉਹ ਅਪਰਾਧ ਹੈ। ਵੈਸੇ ਭ੍ਰਿਸ਼ਟਾਚਾਰ ਵੀ, ਬੁਰਜੂਆ ਪੈਮਾਨਿਆਂ ਮੁਤਾਬਕ ਵੀ, ਆਰਥਿਕ-ਸਮਾਜਿਕ ਅਪਰਾਧ ਹੀ ਹੈ।…

ਪੂਰਾ ਪਡ਼ਨ ਲਈ ਕਲਿਕ ਕਰੋ…

“ਪਰ੍ਤੀਬੱਧ”, ਅੰਕ 22, ਜੂਨ 2014 ਵਿਚ ਪਰ੍ਕਾਸ਼ਿ

ਇਸ਼ਤਿਹਾਰ

ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Connecting to %s