ਰਾਜ ਨਾਲ਼ ਕਲਾ ਦਾ ਘੋਲ਼: ਲੇਖਕ ਅਤੇ ਉੱਤਰ-ਬਸਤੀਵਾਦੀ ਸਮਾਜ ਦੇ ਸਰਪ੍ਰਸਤ -ਨਗੂਗੀ ਵਾ ਥਿਅੋਂਗ

Ngugi-1ਇਤਿਹਾਸਕ ਨਜ਼ਰੀਏ ਤੋਂ ਮਨੁੱਖੀ ਜੀਵਨ ਵਿੱਚ ਕਲਾ ਦਾ ਜਨਮ ਰਾਜ ਦੇ ਹੋਂਦ ‘ਚ ਆਉਣ ਤੋਂ ਪਹਿਲਾਂ ਹੋਇਆ ਸੀ। ਰਾਜ ਦਾ ਮੁੱਢਲਾ ਸਰੂਪ ਉੱਭਰਨ ਤੋਂ ਵੀ ਪਹਿਲਾਂ ਲੋਕ ਆਪਣੇ ਸਰੀਰ ਨੂੰ ਸਜਾਉਂਦੇ ਸਨ, ਪੱਥਰਾਂ ‘ਤੇ ਚਿੱਤਰ ਬਣਾਉਂਦੇ ਸਨ, ਗੀਤ ਗਾਉਂਦੇ ਸਨ ਅਤੇ ਨੱਚਦੇ ਸਨ। ਰਾਜ ਦਾ ਜੋ ਮੌਜੂਦਾ ਸਰੂਪ ਹੈ ਉਹ ਹਮੇਸ਼ਾ ਤੋਂ ਨਹੀਂ ਹੈ। ਜਿਵੇਂ ਕਿ ਏਂਗਲਜ਼ ਨੇ ਆਪਣੀ ਕਿਤਾਬ ‘ਪਰਿਵਾਰ ਅਤੇ ਰਾਜ ਸੱਤ੍ਹਾ ਦੀ ਉਤਪੱਤੀ*’ ਵਿੱਚ ਲਿਖਿਆ ਹੈ ਕਿ ਇਹ ਆਪਸੀ ਵਿਰੋਧੀ ਜਮਾਤਾਂ ਵਿੱਚ ਮਨੁੱਖੀ ਸਮਾਜ ਦੇ ਵਿਕਾਸ ਦਾ ਨਤੀਜਾ ਹੈ। ਘੋਲ਼ ਕਰ ਰਹੇ ਸਮਾਜਿਕ ਹਿੱਤਾਂ ਤੋਂ ਉੱਪਰ ਇੱਕ ਸੱਤ੍ਹਾ ਉਭਰਦੀ ਹੈ ਜੋ ਬੇਲਾਗ ਨਜ਼ਰ ਆਉਂਦੀ ਹੈ। ਜ਼ਬਰ ਦੇ ਸੰਦਾਂ ਅਤੇ ਸੰਸਥਾਵਾਂ ਨਾਲ਼ ਲੈਸ ਇਹ ਸੱਤ੍ਹਾ ਪੂਰੇ ਸਮਾਜ ਨੂੰ ਉਵੇਂ ਹੀ ਕੰਟਰੋਲ ਕਰਦੀ ਹੈ ਜਿਵੇਂ ਜਗੀਰੂ ਯੁੱਗ ਵਿੱਚ ਕੋਈ ਪਿੱਤਰਸੱਤ੍ਹਾਵਾਦੀ ਬੰਦਾ ਆਪਣੇ ਟੱਬਰ ਨੂੰ ਕਰਦਾ ਸੀ। 19ਵੀਂ ਸਦੀ ਦੇ ਬਸਤੀਵਾਦ ਤੋਂ ਪਹਿਲਾਂ ਅਫ਼ਰੀਕਾ ਵਿੱਚ ਬਹੁਤ ਸਾਰੇ ਅਜਿਹੇ ਭਾਈਚਾਰੇ ਜਿਹਨਾਂ ਵਿੱਚ ਏਂਗਲਜ਼ ਦੀ ਪਰਿਭਾਸ਼ਾ ਅਨੁਸਾਰ ਅਜਿਹੀ ਕਿਸੇ ਸਰਵਜਨਕ ਸੱਤ੍ਹਾ ਦਾ ਜਨਮ ਨਹੀਂ ਹੋਇਆ ਸੀ ਜਿਸਨੂੰ ਆਪਣੇ ਆਪ ਨੂੰ ਬਣਾਈ ਰੱਖਣ ਲਈ ਟੈਕਸ ਦੀ ਲੋੜ ਸੀ।…

ਪੂਰਾ ਪਡ਼ਨ ਲਈ ਕਲਿਕ ਕਰੋ…

“ਪਰ੍ਤੀਬੱਧ”, ਅੰਕ 22, ਜੂਨ 2014 ਵਿਚ ਪਰ੍ਕਾਸ਼ਿ

ਇਸ਼ਤਿਹਾਰ

ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Connecting to %s