ਫਾਸੀਵਾਦ ਦੀ ਬੁਨਿਆਦੀ ਸਮਝ: ਨੁਕਤੇਵਾਰ ਕੁਝ ਗੱਲਾਂ -ਕਾਤਿਆਇਨੀ

hqdefaultਮੌਜੂਦਾ ਫਾਸੀਵਾਦੀ ਉਭਾਰ ਕਮਿਊਨਿਸਟ ਇਨਕਲਾਬੀਆਂ ਦੇ ਲਈ ਇੱਕ ਚੇਤਾਵਨੀ ਹੈ ਕਿ ਸਾਨੂੰ ਸਾਮਰਾਜਵਾਦ-ਸਾਰਮਾਏਦਾਰੀ ਦੇ ਖਿਲਾਫ਼ ਘੋਲ਼ ਦੀ ਤਿਆਰੀ ਦੇ ਲਈ ਮਜ਼ਦੂਰ ਜਮਾਤ ਦੀ ਸਿਆਸੀ ਤਿਆਰੀ ਦੇ ਕੰਮ ਨੂੰ ਤੇਜ਼, ਬਹੁਤ ਤੇਜ਼ ਕਰਨਾ ਹੋਵੇਗਾ। ਸਾਨੂੰ ਮਜ਼ਦੂਰ ਜਮਾਤ ਦੀ ਇੱਕ ਏਕੀਕ੍ਰਿਤ ਪਾਰਟੀ ਦੀ ਮੁੜ-ਉਸਾਰੀ ਦੇ ਕੰਮ ਨੂੰ ਪੂਰੀ ਤਾਕਤ ਲਾ ਕੇ ਅੱਗੇ ਵਧਾਉੁਣਾ ਹੋਵੇਗਾ। ਇਸ ਪ੍ਰਕ੍ਰਿਆ ਦੇ ਦੌਰਾਨ, ਕਮਿਊਨਿਸਟ ਇਨਕਲਾਬੀਆਂ ਨੂੰ ਇਸ ਮਸਲੇ ‘ਤੇ ਵੀ ਗੰਭੀਰਤਾ ਨਾਲ਼ ਸੋਚਣਾ ਹੋਵੇਗਾ ਕਿ ਵਿਚਾਰਧਾਰਾ ਅਤੇ ਲੀਹ ਦੇ ਸਵਾਲਾਂ ‘ਤੇ ਬਹਿਸ ਜਾਰੀ ਰੱਖਦੇ ਹੋਏ, ਘੱਟ ਤੋਂ ਘੱਟ ਫਾਸੀਵਾਦੀ ਹਮਲਿਆਂ ਦੇ ਕਾਰਗਾਰ ਟਾਕਰੇ ਦੇ ਲਈ ਉਹ ਕਿਸ ਤਰ੍ਹਾਂ ਇਕੱਠੇ ਖੜ੍ਹੇ ਹੋਣ।…

ਪੂਰਾ ਪਡ਼ਨ ਲਈ ਕਲਿਕ ਕਰੋ…

“ਪਰ੍ਤੀਬੱਧ”, ਅੰਕ 22, ਜੂਨ 2014 ਵਿਚ ਪਰ੍ਕਾਸ਼ਿ

Advertisements

ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Connecting to %s