ਚੀਨ ਦੀ ਕਮਿਊਨਿਸਟ ਪਾਰਟੀ ਦੀ ਨੌਂਵੀਂ ਕੇਂਦਰੀ ਕਮੇਟੀ ਦੇ ਦੂਜੇ ਪਲੈਨਰੀ ਸੈਸ਼ਨ ਦਾ ਐਲਾਨ 6 ਸਤੰਬਰ, 1970

images…“ਇਨਕਲ਼ਾਬ ਉੱਤੇ ਪਕੜ ਬਣਾਓ, ਪੈਦਾਵਾਰ ਤੇ ਦੂਸਰੇ ਕੰਮਾਂ ਤੇ ਜੰਗ ਖਿਲ਼ਾਫ ਤਿਆਰੀਆਂ ਨੂੰ ਅੱਗੇ ਵਧਾਓ” ਦੀ ਨੀਤੀ ਨੂੰ ਚੌਤਰਫਾ ਲ਼ਾਗੂ ਕਰਨਾ ਜਾਰੀ ਰੱਖਣਾ ਅਤੇ ਦੋ ਜਮਾਤਾਂ, ਦੋ ਰਾਹਾਂ ਤੇ ਦੋ ਲੀਹਾਂ ਦੇ ਘੋਲ਼ ਨੂੰ ਕੇਂਦਰ ਵਿੱਚ ਰੱਖਦੇ ਹੋਏ ਜਾਨਤੋੜ ਮਿਹਨਤ ਕਰਨਾ, ਖੁਦ ਆਪਣੇ ਯਤਨਾਂ ‘ਤੇ ਟੇਕ ਰੱਖਣੀ, ਪੂਰਾ ਤਾਣ ਲ਼ਗਾ ਦੇਣਾ, ਸਮਾਜਵਾਦ ਦੀ ਉਸਾਰੀ ਲ਼ਈ ਉੱਚੇ ਟੀਚੇ ਮਿਥਣੇ ਤੇ ਵਧੇਰੇ, ਤੇਜ਼, ਬਿਹਤਰ ਤੇ ਵੱਡੇ ਆਰਥਿਕ ਸਿੱਟੇ ਹਾਸਲ਼ ਕਰਨਾ ਅਤੇ 1970 ਲਈ ਕੌਮੀ ਆਰਥਿਕ ਯੋਜਨਾ ਨੂੰ ਪੂਰਿਆਂ ਕਰਨਾ ਜਾਂ ਉਸਤੋਂ ਵੀ ਵੱਧ ਹਾਸਲ਼ ਕਰਨਾ, ਜੰਗ ਖਿਲ਼ਾਫ ਤਿਆਰੀ ਦੇ ਕੰਮ ਨੂੰ ਪਕੜ ਵਿੱਚ ਰੱਖਣਾ ਤੇ ਮਜ਼ਬੂਤ ਕਰਨਾ ਅਤੇ ਪ੍ਰੋਲ਼ੇਤਾਰੀ ਦੀ ਤਾਨਾਸ਼ਾਹੀ ਨੂੰ ਹੋਰ ਪੱਕੇ-ਪੈਰੀਂ ਕਰਨਾ ਤੇ ਮਜ਼ਬੂਤ ਕਰਦੇ ਜਾਣਾ ਬੇਹੱਦ ਜਰੂਰੀ ਹੈ। ਅਸੀਂ ਤਾਇਵਾਨ ਨੂੰ ਅਜ਼ਾਦ ਕਰਵਾਉਣ ਲ਼ਈ ਵਚਨਬੱਧ ਹਾਂ!…

ਪੂਰਾ ਪਡ਼ਨ ਲਈ ਕਲਿਕ ਕਰੋ…

“ਪਰ੍ਤੀਬੱਧ”, ਅੰਕ 22, ਜੂਨ 2014 ਵਿਚ ਪਰ੍ਕਾਸ਼ਿ

ਇਸ਼ਤਿਹਾਰ

ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Connecting to %s