ਸੋਵੀਅਤ ਸੰਘ ਵਿੱਚ ਸਮਾਜਵਾਦੀ ਪ੍ਰਯੋਗਾਂ ਦੇ ਤਜ਼ਰਬੇ : ਇਤਿਹਾਸ ਅਤੇ ਸਿਧਾਂਤ ਦੀਆਂ ਸਮੱਸਿਆਵਾਂ • ਅਭਿਨਵ (ਪਹਿਲੀ ਕਿਸ਼ਤ)

soviet sang vich

ਸੋਵੀਅਤ ਸਮਾਜਵਾਦੀ ਪ੍ਰਯੋਗਾਂ ਦੀ ਨਵੇਂ ਸਿਰੇ ਤੋਂ ਵਿਆਖਿਆ ਕਿਉਂ? ਬਹੁਤ ਸਾਰੇ ਸਮਕਾਲੀ ਵਿਚਾਰਕ, ਜਿਵੇਂ ਨਵ-ਖੱਬੇਪੱਖੀ ਅਤੇ ਉੱਤਰ-ਮਾਰਕਸਵਾਦੀ ਚਿੰਤਕ, ਸੋਵੀਅਤ ਸਮਾਜਵਾਦ ਦੇ ਇਤਿਹਾਸ ਨੂੰ ਸਦਾ ਲਈ ਬੰਦ ਹੋ ਚੁੱਕਿਆ ਅਧਿਆਇ ਮੰਨਦੇ ਹਨ; ਕੁੱਝ ਹੋਰ ਸੋਵੀਅਤ ਸਮਾਜਵਾਦ ਨੂੰ ਇੱਕ ਦੁਰਗਤ/ਆਫ਼ਤ ਵਿੱਚ ਖ਼ਤਮ ਹੋਏ ਤਜ਼ਰਬੇ ਵਜੋਂ ਖ਼ਾਰਜ ਕਰ ਦਿੰਦੇ ਹਨ ਅਤੇ 21ਵੀਂ ਸਦੀ ਵਿੱਚ ਨਵੀਂ ਕਿਸਮ ਦੇ ਸਮਾਜਵਾਦ/ ਕਮਿਊਨਿਜ਼ਮ ਦੀ ਗੱਲ ਕਰ ਰਹੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਸੋਵੀਅਤ ਸੰਘ ਦੇ ਸਮਾਜਵਾਦ ਦਾ ਜ਼ਿਕਰ ਕਰਨ ਨਾਲ਼ ਹੀ ਨਵੀਂ ਸਦੀ ਦੀਆਂ ਕਮਿਊਨਿਸਟ ਪਰਿਯੋਜਨਾਵਾਂ ਭਿੱਟੀਆਂ ਜਾਣਗੀਆਂ! ਅਜਿਹੇ ਸੱਟੇਬਾਜ਼, ਨਵ-ਖੱਬੇਪੱਖੀ ਅਤੇ ਉੱਤਰ-ਮਾਰਕਸਵਾਦੀ ਵਿਚਾਰਕਾਂ ਅਤੇ ਦਾਰਸ਼ਨਿਕਾਂ ਨੂੰ ਛੱਡ ਵੀ ਦਿੱਤਾ ਜਾਵੇ ਤਾਂ ਮਜ਼ਦੂਰ ਲਹਿਰ ਅਤੇ ਕਮਿਊਨਿਸਟ ਲਹਿਰ ਅੰਦਰ ਹੀ ਅਜਿਹੀਆਂ ਪ੍ਰਵਿਰਤੀਆਂ ਮੌਜੂਦ ਹਨ, ਜੋ ਸੋਵੀਅਤ ਸਮਾਜਵਾਦ ਦੇ ਅਲੋਚਨਾਤਮਕ ਵਿਸ਼ਲੇਸ਼ਣ ਦੀ ਲੋੜ ਨੂੰ ਨਹੀਂ ਮੰਨਦੀਆਂ, ਜਾਂ ਫਿਰ ਇਸ ਨੂੰ ਇੱਕ ਹੱਲ ਹੋ ਚੁੱਕਿਆ ਸੁਆਲ ਮੰਨਦੀਆਂ ਹਨ। ਜੋ ਸੋਵੀਅਤ ਸਮਾਜਵਾਦ ਦੇ ਤਜ਼ਰਬਿਆਂ ਦੇ ਵਿਸ਼ਲੇਸ਼ਣ ਨੂੰ ਇੱਕ ਹੱਲ ਹੋ ਚੁੱਕਿਆ ਸੁਆਲ ਮੰਨਦੇ ਹਨ, ਉਨ੍ਹਾਂ ਵਿੱਚ ਦੋ ਤਰ੍ਹਾਂ ਦੇ ਲੋਕ ਹਨ।…

ਪੂਰਾ ਪਡ਼ਨ ਲਈ ਕਲਿਕ ਕਰੋ…

“ਪ੍ਰਤੀਬੱਧ”, ਅੰਕ 21, ਫਰਵਰੀ 2014 ਵਿਚ ਪ੍ਰਕਾਸ਼ਿ

ਇਸ਼ਤਿਹਾਰ

ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Connecting to %s