”ਲਾਲ ਪਰਚਮ” ਦਾ ”ਪ੍ਰਤੀਕਰਮ” : ਵਿਚਾਰਧਾਰਕ, ਸਿਆਸੀ ਗਰੀਬੀ ਦੀ ਇੰਤਹਾ •ਸੁਖਵਿੰਦਰ

f d i

‘ਲਾਲ ਪਰਚਮ’ ਨੇ ਆਪਣੇ ਮਾਰਚ-ਅਪ੍ਰੈਲ, 2013 ਅੰਕ ਵਿੱਚ ‘ਭਾਰਤ ਵਿੱਚ ਸਿੱਧੇ ਵਿਦੇਸ਼ੀ ਨਿਵੇਸ਼ ਦਾ ਵਿਰੋਧ ਕਿਉਂ?’ ਨਾਮਕ ਲੇਖ ਵਿੱਚ ਬਿਨਾਂ ਨਾਂ ਲਏ ਸਿੱਧੇ ਵਿਦੇਸ਼ੀ ਨਿਵੇਸ਼ ਦੇ ਮੁੱਦੇ ‘ਤੇ ਸਾਡੀ ਅਲੋਚਨਾ ਕੀਤੀ ਸੀ, ਜਿਸਦਾ ਜਵਾਬ ਅਸੀਂ ‘ਪ੍ਰਤੀਬੱਧ’ ਬੁਲੇਟਿਨ 19 (ਜੂਨ 2013) ‘ਚ ‘ਪ੍ਰਚੂਨ ਦੇ ਖੇਤਰ ਵਿੱਚ ਸਿੱਧੇ ਵਿਦੇਸ਼ੀ ਨਿਵੇਸ਼ ਦਾ ਵਿਰੋਧ ਕਿਉਂ ਨਹੀਂ?’ ਨਾਮਕ ਲੇਖ ਵਿੱਚ ਦਿੱਤਾ ਸੀ। ਇਸ ਤੋਂ ਬਾਅਦ ‘ਲਾਲ ਪਰਚਮ’ ਦੇ ਲੇਖਕ ਨੇ ਲਗਭਗ ਛੇ ਮਹੀਨੇ ਚੁੱਪ ਧਾਰੀ ਰੱਖੀ। ਜਿਵੇਂ ਉਹ ਸਾਨੂੰ ਜਵਾਬ ਦੇਣ ਲਈ ਕਿਸੇ ”ਗਹਿਰ ਗੰਭੀਰ”, ”ਸੋਚ-ਵਿਚਾਰ”, ”ਚਿੰਤਨ”, ”ਅਧਿਐਨ” ਵਿੱਚ ਡੁੱਬ ਗਿਆ ਹੋਵੇ। ਆਖ਼ਰ ਉਸਨੇ ‘ਲਾਲ ਪਰਚਮ’ ਦੇ ਜਨਵਰੀ-ਫਰਵਰੀ 2014 ਅੰਕ ਵਿੱਚ ਆਪਣੀ ਚੁੱਪ ਤੋੜੀ ਹੈ। ਇਸ ਵਿੱਚ ਉਸਨੇ ‘ਸਿੱਧੇ ਵਿਦੇਸ਼ੀ ਨਿਵੇਸ਼ ਦੀ ਅਸਲੀ ਤਸਵੀਰ’ ਸਿਰਲੇਖ ਤਹਿਤ ਲੇਖ ਲਿਖ ਕੇ ਸਾਡੇ ਉੱਪਰ ”ਸਿਧਾਂਤਕ” ਮਿਜ਼ਾਇਲ ਦਾਗਣ ਦਾ ਭਰਮ ਪਾਲ਼ਿਆ ਹੈ, ਪਰ ਅਫਸੋਸ ਕਿ ਉਸਦੀ ਇਹ ਮਿਜ਼ਾਈਲ ਪੰਜ ਪੈਸੇ ਦੇ ਲਾਲ ਪਟਾਖੇ ਨਾਲ਼ੋਂ ਵੀ ਗਈ ਗੁਜ਼ਰੀ ਹੈ, ਜੋ ਵੱਜਦਾ ਨਹੀਂ ਸਿਰਫ ਸੁਰਰ ਕਰਕੇ ਰਹਿ ਜਾਂਦਾ ਹੈ। ਇਹ ਲੇਖ ਲਿਖਕੇ ਇਸ ”ਸਿਧਾਂਤਕਾਰ” ਨੇ ਆਵਦੀ ਅਕਲ ਦਾ ਪੂਰੀ ਤਰ੍ਹਾਂ ਜਨਾਜ਼ਾ ਕੱਢ ਲਿਆ ਹੈ।…

(ਪੂਰਾ ਪਡ਼ਨ ਲਈ ਕਲਿਕ ਕਰੋ)

“ਪ੍ਰਤੀਬੱਧ”, ਅੰਕ 21, ਫਰਵਰੀ 2014 ਵਿਚ ਪ੍ਰਕਾਸ਼ਿ

ਇਸ਼ਤਿਹਾਰ

ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Connecting to %s