ਅੰਬੇਡਕਰਵਾਦ ਅਤੇ ਦਲਿਤ ਮੁਕਤੀ -ਸੁਖਵਿੰਦਰ

dalit 6

3ਭਾਰਤ ਦੇ ਲੋਕਾਂ ਦੀ ਜਾਤਾਂ ਵਿੱਚ ਵੰਡ ਇਸਨੂੰ ਪੂਰੇ ਸੰਸਾਰ ਵਿੱਚ ਇੱਕ ਵਿਲੱਖਣ ਸਮਾਜ ਬਣਾਉਂਦੀ ਹੈ। ਇਹ ਵੰਡ ਸਦੀਆਂ ਤੋਂ ਆਪਣੇ ਰੂਪ ਬਦਲਦੇ ਹੋਏ ਅੱਜ ਵੀ ਕਾਇਮ ਹੈ। ਅੱਜ ਵੀ ਇੱਥੇ ਕਰੋੜਾਂ ਲੋਕਾਂ ਨੂੰ ਜਾਤੀ ਅਧਾਰਤ ਜ਼ਬਰ, ਜ਼ੁਲਮ, ਬੇਇੱਜਤੀ ਝੱਲਣੇ ਪੈ ਰਹੇ ਹੈ। ਜਮਾਤੀ-ਵੰਡ ਦੇ ਨਾਲ਼-ਨਾਲ਼ ਭਾਰਤੀ ਸਮਾਜ ਦੀ ਕਬਾਇਲੀ-ਗ਼ੈਰਕਬਾਇਲੀ (“Tribal-Non“Tribal), ਵੱਖ-ਵੱਖ ਕੌਮੀਅਤਾਂ ਅਤੇ ਜਾਤਾਂ ਵਿੱਚ ਵੰਡ ਇਸ ਨੂੰ ਇੱਕ ਬਹੁਤ ਹੀ ਗੁੰਝਲਦਾਰ ਸਮਾਜ ਬਣਾਉਂਦੀ ਹੈ। 1990 ਦੇ ਦਹਾਕੇ ਦੇ ਮੁੱਢ ਵਿੱਚ ਹੋਏ ਇੱਕ ਸਰਵੇਖਣ ਦੇ ਅਨੁਸਾਰ ਭਾਰਤ ਦੇ ਲੋਕ 3539 ਜਾਤਾਂ ਵਿੱਚ ਵੰਡੇ ਹੋਏ ਸਨ (ਸੁਵੀਰਾ ਜੈਸਵਾਲ, Caste, p. 15, Delhi, 2005)। ਇਹ ਵੰਡ ਖ਼ਾਸ ਕਰਕੇ ਜਾਤ ਅਧਾਰਤ ਵੰਡ ਭਾਰਤ ਦੇ ਕਿਰਤੀ ਲੋਕਾਂ ਦੀ ਮੁਕਤੀ ਦੇ ਰਾਹ ਨੂੰ ਬਹਤ ਵੰਗਾਰਮਈ ਬਣਾ ਦਿੰਦੀ ਹੈ। ਹਾਕਮ ਜਮਾਤਾਂ ਹਮੇਸ਼ਾ ਇਹਨਾਂ ਵੰਡਾਂ ਨੂੰ ਲੋਕਾਂ ਦੀ ਜਮਾਤੀ ਏਕਤਾ ਨੂੰ ਤੋੜਣ, ਉਹਨਾਂ ਦੀ ਜਮਾਤੀ ਚੇਤਨਾ ਨੂੰ ਖੁੰਡਾ ਕਰਨ ਅਤੇ ਉਹਨਾਂ ਨੂੰ ਆਪਸ ਵਿੱਚ ਲੜਾਉਣ ਲਈ ਇੱਕ ਕਾਰਗਾਰ ਹਥਿਆਰ ਦੇ ਰੂਪ ਵਿੱਚ ਵਰਤਦੀਆਂ ਰਹੀਆਂ ਹਨ ਅਤੇ ਅੱਜ ਵੀ ਇਹ ਸਿਲਸਿਲਾ ਬਾਦਸਤੂਰ ਜਾਰੀ ਹੈ।

ਜਮਾਤੀ ਵੰਡ ਤੋਂ ਬਿਨਾਂ ਭਾਰਤੀ ਸਮਾਜ ਦੀ ਜਾਤਾਂ ਵਿੱਚ ਵੰਡ (ਇਸਦੇ ਨਾਲ਼ ਹੀ ਕੌਮੀਅਤਾਂ, ਕਬਾਇਲੀ-ਗ਼ੈਰ-ਕਬਾਇਲੀ ਆਦਿ ਵਿੱਚ) ਅੱਜ ਦੇ ਭਾਰਤ ਦਾ ਬਾਹਰਮੁੱਖੀ ਯਥਾਰਥ ਹੈ ਜਿਸ ਤੋਂ ਮੁਨਕਰ ਹੋ ਕੇ ਭਾਰਤ ਵਿੱਚ ਕਿਰਤੀ ਜਮਾਤਾਂ ਦੀ ਮੁਕਤੀ ਦਾ ਕੋਈ ਪ੍ਰੋਜੈਕਟ ਤਿਆਰ ਨਹੀਂ ਕੀਤਾ ਜਾ ਸਕਦਾ। ਇਸ ਯਥਾਰਥ ਨੂੰ ਬਦਲਣ ਦੀ ਦਿਸ਼ਾ ਵੱਲ ਪਹਿਲਾ ਕੰਮ ਇਸ ਬਾਹਰਮੁੱਖੀ ਯਥਾਰਥ ਨੂੰ ਸਵੀਕਾਰ ਕਰਨਾ ਹੈ।…

(ਲੇਖ ਪਡ਼ਨ ਲਈ ਕਲਿਕ ਕਰੋ)

“ਪ੍ਰਤੀਬੱਧ”, ਅੰਕ 20, ਸਤੰਬਰ 2013 ਵਿਚ ਪ੍ਰਕਾਸ਼ਿ

ਇਸ਼ਤਿਹਾਰ

ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

w

Connecting to %s