ਜਾਤ ਵਿਵਸਥਾ ਸਬੰਧੀ ਇਤਿਹਾਸ ਲੇਖਣ – ਕੁਝ ਅਲੋਚਨਾਤਮਕ ਨਿਰਖਾਂ •ਅਭਿਨਵ

caste 2ਜਾਤ ਵਿਵਸਥਾ ਤੇ ਲਿਖੇ ਜਾਣ ਵਾਲ਼ੇ ਸਾਰੇ ਲੇਖਾਂ, ਖੋਜ ਨਿਬੰਧਾਂ ਅਤੇ ਹੋਰ ਕਿਸਮ ਦੀਆਂ ਰਚਨਾਵਾਂ ਦੀ ਸ਼ੁਰੂਆਤ ਲਗਭਗ ਸਾਰੇ ਮਾਮਲਿਆਂ ਵਿੱਚ ਕੁਝ ਬਹੁਤ ਜਿਆਦਾ ਵਰਤੋਂ ਦਾ ਸ਼ਿਕਾਰ ਹੋ ਚੁੱਕੇ ਵਾਕਾਂ ਜਾਂ ਵਾਕੰਸ਼ਾਂ ਨਾਲ਼ ਹੁੰਦੀ ਹੈ, ਅਤੇ ਕਿਉਂਕਿ ਚੰਗੀ ਤਰ੍ਹਾਂ ਘਸ ਜਾਣ ਦੇ ਬਾਅਦ ਵੀ ਇਹ ਜੁਮਲ਼ੇ ਇੱਕ ਹੱਦ ਤੱਕ ਇੱਕ ਸੱਚਾਈ ਦਾ ਬਿਆਨ ਕਰਦੇ ਹਨ, ਇਸ ਲਈ ਮੈਂ ਵੀ ਅਜਿਹੇ ਕੁਝ ਵਾਕਾਂ ਨਾਲ਼ ਸ਼ੁਰੂਆਤ ਕਰਾਂਗਾ।

ਜਾਤ/ਵਰਣ ਭਾਰਤੀ ਸਮਾਜ ਦਾ ਇੱਕ ਪ੍ਰਮੁੱਖ ਯਥਾਰਥ ਹੈ। ਭਾਰਤੀ ਸਮਾਜ ਦਾ ਅਧਿਐਨ ਕਰਨ ਵਾਲ਼ਾ ਕੋਈ ਵੀ ਇਤਿਹਾਸਕਾਰ, ਸਮਾਜਸ਼ਾਸਤਰੀ, ਨਰਵਿਗਾਆਨੀ ਅਤੇ ਇਥੋਂ ਤੱਕ ਕਿ ਸਿਆਸੀ ਅਰਥਸ਼ਾਸਤਰੀ ਵੀ, ਇਸ ਸੱਚਾਈ ਦੀ ਅਣਦੇਖੀ ਨਹੀਂ ਕਰ ਸਕਦਾ ਹੈ। ਨਿਸ਼ਚਿਤ ਤੌਰ ‘ਤੇ, ਇਹ ਗੱਲ ਸਹੀ ਹੈ ਕਿ ਭਾਰਤੀ ਲੋਕਾਈ ‘ਤੇ ਜਾਤੀਗਤ ਮਾਨਸਿਕਤਾ ਦਾ ਪ੍ਰਭਾਵ ਡੂੰਘਾਈ ਤੱਕ ਹੈ। ਪਰ ਜਾਤ ਵਿਵਸਥਾ ਅਤੇ ਜਾਤੀਗਤ ਮਾਨਸਿਕਤਾ ‘ਤੇ ਜ਼ੋਰ ਦਿੰਦੇ ਹੋਏ ਕਈ ਵਾਰ ਆਮ ਲੋਕਾਂ ਤੋਂ ਲੈ ਕੇ ਅਕਾਦਮਿਕਾਂ, ਸਿਆਸੀਤ ਕਾਰਕੁੰਨਾਂ ਤਕ ਵਿੱਚ ਇਸ ਪੱਖ ਨੂੰ ਭਾਰਤੀ ਸਮਾਜ ਅਤੇ ਜੀਵਨ ਦਾ ਇੱਕੋ ਇੱਕ ਸਭ ਤੋਂ ਪ੍ਰਮੁੱਖ ਪੱਖ ਗਰਦਾਨਣ ਦਾ ਰੁਝਾਨ ਹੁੰਦਾ ਹੈ। ਅਜਿਹਾ ਕਰਕੇ ਅਮਲ ਵਿੱਚ ਉਹ ਜਾਤ ਵਿਵਸਥਾ ਅਤੇ ਜਾਤੀਗਤ ਮਾਨਸਿਕਤਾ ਦੀ ਸਮੱਸਿਆ ਨੂੰ ਅਸਲ ਵਿੱਚ ਹੱਲ ਦੇ ਏਜੰਡੇ ‘ਤੇ ਨਹੀਂ ਰੱਖਦੇ, ਸਗੋਂ ਉਸ ਨੂੰ ਇੱਕ ਅਜਿਹਾ ਅਤੀਯਥਾਰਥ ਬਣਾ ਦਿੰਦੇ ਹਨ, ਜਿਸ ਤੋਂ ਪਾਰ ਜਾਣਾ ਸੰਭਵ ਨਹੀਂ ਹੈ। ਅਸਲ ਵਿੱਚ, ਇਸ ਤਰ੍ਹਾਂ ਦੇ ਨਤੀਜਿਆਂ ਵਿੱਚ ਇੱਕ ਚੀਜ਼ ਮੌਜੂਦ ਹੁੰਦੀ ਹੈ, ਉਹ ਹੈ ਜਾਤ ਵਿਵਸਥਾ ਵੱਲ ਇੱਕ ਗ਼ੈਰ ਇਤਿਹਾਸਕ ਨਜ਼ਰੀਆ।

(ਲੇਖ ਪਡ਼ਨ ਲਈ ਕਲਿਕ ਕਰੋ)

“ਪ੍ਰਤੀਬੱਧ”, ਅੰਕ 20, ਸਤੰਬਰ 2013 ਵਿਚ ਪ੍ਰਕਾਸ਼ਿ

ਇਸ਼ਤਿਹਾਰ

ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Connecting to %s