ਅੰਕ -14 – ਅਕਤੂਬਰ – 2010

ਡਾਊਨਲੋਡ (ਪੀ. ਡੀ. ਐਫ਼.)

ਤਤਕਰਾ

(ਪਡ਼ਨ ਲਈ ਸਿਰਲੇਖਾਂ ਤੇ ਕਲਿਕ ਕਰੋ)

ਸੰਪਾਦਕੀ ਨੋਟ

(ਪ੍ਰਤੀਬੱਧ ਦੇ ਹੱਥਲੇ ਅੰਕ ‘ਚ ਅਸੀਂ ਭਾਰਤ ਦੀ ਮਜ਼ਦੂਰ ਲਹਿਰ ਦੀਆਂ ਸਮੱਸਿਆਵਾਂ,ਚੁਣੌਤੀਆਂ, ਸੰਭਾਵਨਾਵਾਂ, ਅਤੀਤ ਦੇ ਨਿਚੋੜ ਸਬੰਧੀ ਇਹ ਚਾਰ ਪੇਪਰ ਛਾਪ ਰਹੇ ਹਾਂ)

1. ਵਿਸ਼ਵੀਕਰਨ ਦੇ ਦੌਰ ਵਿੱਚ ਮਜ਼ਦੂਰ ਜਮਾਤ ਦੇ ਸੰਘਰਸ਼ਾਂ ਅਤੇ ਟਾਕਰੇ ਦੇ ਨਵੇਂ ਰੂਪ ਅਤੇ ਯੁੱਧਨੀਤੀਆਂ (ਲੇਖਕ – ਅਭਿਨਵ)

2. ਭਾਰਤ ਦੀ ਮਜ਼ਦੂਰ ਲਹਿਰ ਅਤੇ ਕਮਿਊਨਿਸਟ ਲਹਿਰ, ਅਤੀਤ ਦੇ ਸਬਕ, ਵਰਤਮਾਨ ਸਮੇਂ ਦੀਆਂ ਸੰਭਾਵਨਾਵਾਂ ਅਤੇ ਚੁਣੌਤੀਆਂ (ਲੇਖਕ-ਸੁਖਵਿੰਦਰ)

3. ਮਜ਼ਦੂਰ ਲਹਿਰ ਦੀ ਨਵੀਂ ਦਿਸ਼ਾ ਸੰਭਾਵਨਾਵਾਂ, ਸਮੱਸਿਆਵਾਂ ਅਤੇ ਚੁਣੌਤੀਆਂ (ਲੇਖਕ – ਗਣੇਸ਼ ਰਾਮ ਚੌਧਰੀ)

4. ਸੰਸਾਰ ਪੂੰਜੀਵਾਦ ਦੀ ਸੰਰਚਨਾ ਅਤੇ ਕਾਰਜਪ੍ਰਣਾਲੀ ‘ਚ ਬਦਲਾਅ ਅਤੇ ਭਾਰਤ ਦੀ ਮਜ਼ਦੂਰ ਲਹਿਰ : ਇਨਕਲਾਬੀ ਮੁੜ ਉਸਾਰੀ ਦੀਆਂ ਚੁਣੌਤੀਆਂ (ਲੇਖਕ – ਤਪੀਸ਼)

(ਇਹ ਪੇਪਰ ਗੋਰਖਪੁਰ ਵਿਖੇ ਕਾਮਰੇਡ ਅਰਵਿੰਦ ਮੈਮੋਰੀਅਲ ਟਰੱਸਟ ਵੱਲੋਂ ’21ਵੀਂ ਸਦੀ ਵਿੱਚ ਭਾਰਤ ਦੀ ਮਜ਼ਦੂਰ ਲਹਿਰ: ਲਗਾਤਾਰਤਾ ਤੇ ਤਬਦੀਲੀ, ਦਿਸ਼ਾ ਤੇ ਸੰਭਾਵਨਾਵਾਂ, ਸਮੱਸਿਆਵਾਂ ਤੇ ਚੁਣੌਤੀਆਂ ਵਿਸ਼ੇ ਉੱਤੇ 26 ਤੋਂ 28 ਜੁਲਾਈ 2010 ਤੱਕ ਕਰਵਾਏ ਤਿੰਨ ਰੋਜ਼ਾ ਸੈਮੀਨਾਰ ਵਿੱਚ ਪੇਸ਼ ਕੀਤੇ ਗਏ ਸਨ। ਇਹ ਪੇਪਰ ਮੂਲ ਰੂਪ ਵਿੱਚ ਹਿੰਦੀ ਵਿੱਚ ਲਿਖੇ ਗਏ ਸਨ, ਜਿਹਨਾਂ ਦਾ ਪੰਜਾਬੀ ਅਨੁਵਾਦ ‘ਪ੍ਰਤੀਬੱਧ’ ਟੀਮ ਵੱਲੋਂ ਕੀਤਾ ਗਿਆ ਹੈ।)

ਪ੍ਰੋਲੇਤਾਰੀ ਅਤੇ ਕਿਸਾਨੀ -ਜਾਰਜ ਥਾਮਸਨ

•ਸਾਰਾਗੜ੍ਹੀ ਬਹਾਨੇ ਗੁਲਾਮ ਮਾਨਸਿਕਤਾ ਬਾਰੇ ਕੁਝ ਗੱਲਾਂ —ਡਾ. ਅੰਮ੍ਰਿਤ

•ਅਰਵਿੰਦ ਮੈਮੋਰੀਅਲ ਟਰੱਸਟ ਅਤੇ ਅਰਵਿੰਦ ਇੰਸਟੀਚਿਊਟ ਆਫ਼ ਮਾਰਕਸਿਸਟ ਸਟੱਡੀਜ਼ -ਇੱਕ ਜਾਣ-ਪਛਾਣ

•ਬੁਰਜੂਆ ਸੱਭਿਅਤਾ ਅਤੇ ਅਪਰਾਧ

•ਪਾਠਕ ਮੰਚ

♦♦♦

‘ਪਰ੍ਤੀਬੱਧ’ ਪਾਰ੍ਪਤ ਕਰਨ ਲਈ ਸੰਪਰਕ ਕਰੋ – ਜਨਚੇਤਨਾ, ਲੁਧਿਆਣਾ

ਫੋਨ ਨੰਬਰ- 98155-87807

ਤਿੰਨ ਅੰਕਾਂ ਦਾ ਚੰਦਾ – 150 ਰੁਪਏ • ਡਾਕ ਰਾਹੀਂ : 170 ਰੁਪਏ 

• ਵਿਦੇਸ਼ : 50 ਅਮਰੀਕੀ ਡਾਲਰ ਜਾਂ 35 ਪੌਂਡ

ਚਿੱਠੀ-ਪੱਤਰ, ਰਚਨਾਵਾਂ ਤੇ ਚੰਦੇ ਭੇਜਣ ਲਈ ਪਤਾ –

ਸ਼ਹੀਦ ਭਗਤ ਸਿੰਘ ਭਵਨ, ਸੀਲੋਆਣੀ ਰੋਡ, ਰਾਏਕੋਟ, ਜ਼ਿਲਾ-ਲੁਧਿਆਣਾ, ਪੰਜਾਬ, ਭਾਰਤ 141109

ਇਸ਼ਤਿਹਾਰ

ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

w

Connecting to %s