ਪ੍ਰਤੀਬੱਧ ਦੇ ਹੁਣ ਤੱਕ ਦੇ ਅੰਕ

ਇਸ ਲਡ਼ੀ ਵਿਚਪ੍ਰਤੀਬੱਧਦੇ ਹੁਣ ਤੱਕ ਦੇ ਅੰਕਾ ਦਾ ਪ੍ਰਕਾਸ਼ਨ ਕੀਤਾ ਜਾ ਰਿਹਾ ਹੈ

1. ਅਕਤੂਬਰ-ਦਸੰਬਰ-2005 ….ਅੱਜ ਦੇ ਸਾਮਰਾਜ ਦੇ ਕੁਝ ਪੱਖ ਕੁਝ ਵਿਕਾਸਮਈ ਸਮੀਕਰਣ, ਕੁਝ ਭਵਿੱਖੀ ਸੰਭਾਵਨਾਵਾਂ …..ਭਾਰਤੀ ਖੇਤੀ ਵਿੱਚ ਪੂੰਜੀਵਾਦੀ ਵਿਕਾਸ …….ਸ਼ਹੀਦ ਭਗਤ ਸਿੰਘ ਯਾਦਗਾਰੀ ਪ੍ਰਕਾਸ਼ਨ ਵਲੋਂ ਪ੍ਰਕਾਸ਼ਤ ਪੁਸਤਕਾਂ

2. ਜਨਵਰੀ-ਜੂਨ 2006….ਆਪਣੀ ਗੱਲ …ਕਿਰਤ ਅਤੇ ਸਰਮਾਏ ਦੀ ਧਿਰ, ਪੂਰੀ ਦੁਨੀਆ ਵਿੱਚ ਇੱਕ ਵਾਰ ਫਿਰ ਆਹਮੋ-ਸਾਹਮਣੇ…ਸੱਭਿਆਚਾਰਕ ਇਨਕਲਾਬ ਦੇ ਸਿਧਾਂਤਕ ਆਧਾਰ ਬਾਰੇ … ਮਹਾਨ ਪ੍ਰੋਲਤਾਰੀ ਸੱਭਿਆਚਾਰਕ ਇਨਕਲਾਬ ਅਮਰ ਰਹੇ  … ਰਾਜਨੀਤਕ ਅਰਥ ਸ਼ਾਸਤਰ ਦੇ ਮੂਲ ਸਿਧਾਂਤ … ਬ੍ਰਤੋਲਤ ਬ੍ਰੈਖਤ ਦੀਆਂ ਕਵਿਤਾਵਾਂ …

3. ਜੁਲਾਈ-ਸਤੰਬਰ 2006 …  ਆਪਣੀ ਗੱਲ-ਰਾਖਵੇਂਕਰਣ ਦੇ ਮਸਲੇ ‘ਤੇ ਕਮਿਊਨਿਸਟ ਪਹੁੰਚ ਦਾ ਸਵਾਲ … ਮਾਰਕਸਵਾਦ ਦੇ ਆਲੋਚਕ … ਮਾਰਕਸਵਾਦ ਦੇ ਆਲੋਚਕ … ਅੰਤਰ ਦ੍ਰਿਸ਼ਟੀ-ਆਮ ਲੋਕ, ਬੁੱਧੀਜੀਵੀ ਅਤੇ ਅਲੇਗਜ਼ੇਂਡਾਰੀਆ ਦੀ ਲਾਇਬਰੇਰੀ ਦੀ ਤ੍ਰਾਸਦੀ … ਮਾਓ ਦੇ ਸਮੇਂ ਵਿੱਚ ਚੀਨ ਵਿੱਚ ਮਾਰਕਸਵਾਦ-ਜਾਰਜ ਥਾਮਸਨ …

ਇੱਕੀਵੀਂ ਸਦੀ ਵਿੱਚ ਬਾਲਜ਼ਾਕ –ਕਾਤਿਆਇਨੀ, ਸੱਤਅਮ … ਕਸੀਦਾ ਦਵੰਦਵਾਦੀ ਲਈ … ਭਾਰਤ ਦੀ ਕਮਿਊਨਿਸਟ ਲਹਿਰ ਵਿੱਚ ਸੋਧਵਾਦ … ਸੁਧਾਰ ਘਰ ਦੇ ਬਹਾਨੇ –ਕਸ਼ਮੀਰ ਸਿੰਘ ਦਮਦਮਾ … ਸੁਧਾਰ ਘਰ ਨਾਵਲ ‘ਤੇ ਵਿਚਾਰ ਗੋਸ਼ਟੀ …

4. ਅਕਤੂਬਰ-ਦਸੰਬਰ 2006 …….ਅਮਰੀਕਨ ਸਾਮਰਾਜ ਦਾ ਵਪਾਰ ਅਤੇ ਬਜਟ ਘਾਟਾ…..ਰੂਸੀ ਇਨਕਲਾਬ ਦਾ ਬੁਨਿਆਦੀ ਅਰਥ–ਰੋਜ਼ਾ ਲਗਜਮਵਰਗ …ਸਟਾਲਿਨ ਕੌਣ ਸਨ-ਮਹਾਮਾਨਵ ਜਾਂ ਦਾਨਵ ….ਵਰਤਮਾਨ ਸੰਦਰਭ \’ਚ ਚੀਨ ਦੇ ਨਵਜਮਹੂਰੀ ਇਨਕਲਾਬ ਦੇ ਜਰੂਰੀ ਅਤੇ ਬੇਸ਼ਕੀਮਤੀ ਸਬਕ …ਭਾਰਤ ਵਿੱਚ ਪੂੰਜੀਵਾਦੀ ਵਿਕਾਸ ਅਤੇ ਇਨਕਲਾਬ ਦੇ ਪੜਾਵ ਬਾਰੇ ….ਫਿਲਮ ਸਮੀਖਿਆ \”ਰੰਗ ਦੇ ਬਸੰਤੀ\” ……ਸਾਮਰਾਜਵਾਦੀ ਦੇਸ਼ਾਂ ਵਿਚਕਾਰ ਦੁਨੀਆ ਦੀ ਵੰਢ–ਹਰਪਾਲ ਬਰਾੜ …ਖੁਸ਼ਵੰਤ ਸਿੰਘ-ਇੱਕ ਸੱਚਾ ਲੋਕ ਦੁਸ਼ਮਣ….ਵਿਚਾਰਧਾਰਕ ਤੱਤ ਅਤੇ ਯਥਾਰਥਵਾਦ…ਕਲਾਤਮਕ ਕਿਰਤ ਵਿੱਚ ਯਥਾਰਥ-ਚਿਤਰਣ ਦੀ ਸਮੱਸਿਆ ਅਤੇ ਮਾਰਕਸ ਏਂਗਲ੍ਜ਼ ਦੇ ਵਿਚਾਰ

5. Jan-March 2007 ਪੂੰਜੀਵਾਦੀ ਚੋਣਾਂ ਅਤੇ ਪੂੰਜੀਵਾਦੀ ਸੰਸਦੀ ਢਾਂਚੇ ਦਾ ਸਾਰਾ ਛਲ-ਪ੍ਰਪੰਚ ਜਾਹਿਰ ਹੋ ਚੁੱਕਾ ਹੈ ਜ਼ਰੂਰੀ ਹੈ ਕਿ ਲੋਕਾਂ ਸਾਹਮਣੇ ਇਨਕਲਾਬੀ ਬਦਲ ਦਾ ਖਾਕਾ ਪੇਸ਼ ਕੀਤਾ ਜਾਵੇ। …… ਜੋਤ ਦੇ ਅਕਾਰ ਅਤੇ ਪ੍ਰਤੀ ਏਕੜ ਝਾੜ ਵਿਚਕਾਰ ਉÿਟਾ ਸਬੰਧ ਅਤੇ ਪਰਿਵਾਰਕ ਜੋਤ ਦੀ ਬਿਹਤਰ ਕਾਰਜ ਕੁਸ਼ਲਤਾ -ਉਤਸਾ ਪਟਨਾਇਕ ……..ਕੌਮਾਂਤਰੀ ਨਾਰੀ ਦਿਵਸ (8ਮਾਰਚ) ’ਤੇ ਵਿਸ਼ੇਸ਼ ਨਾਰੀ ਮੁਕਤੀ ਲਹਿਰ ਅਤੇ ਕੁੱਝ ਬੁਨਿਆਦੀ ਸਵਾਲ -ਕਾਤਿਆਇਨੀ

ਅੰਤਰ ਦ੍ਰਿਸ਼ਟੀ ਬੇਸਹਾਰਾ ਬੱਚੇ, ਜੁਰਮ ਅਤੇ ਬੁਰਜ਼ੂਆ ਸਮਾਜ: ਕੁੱਝ ਨੋਟਸ- –ਇੰਡੋਨੇਸ਼ੀਆ ਦੇ ਕਤਲੇਆਮ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ—ਰਾਜਨੀਤਕ ਅਰਥਸ਼ਾਸਤਰ ਦੇ ਮੂਲ ਸਿਧਾਂਤ- (ਭਾਗ-ਦੂਜਾ)- (ਦਿ ਸ਼ੰਘਾਈ ਟੈਕਸਟ ਬੁੱਕ ਆਫ ਪੁਲੀਟੀਕਲ ਇਕਾਨੌਮੀ)— ਮਹਾਨ ਪ੍ਰੋਲੇਤਾਰੀ ਸੱਭਿਆਚਾਰਕ ਇਨਕਲਾਬ ਦੇ ਦਸਤਾਵੇਜ਼ ਅਤੇ ਲੇਖ ਲੋਕਾਂ ਦੀਆਂ ਨਜ਼ਰਾਂ `ਚ ਰਹਿਣ ਦੀ ਮਾਨਸਿਕਤਾ ਨੂੰ ਪੂਰੀ ਤਰਾਂ ਰੱਦ ਕਰੋ—-ਸਾਡੇ ਸਮੇਂ ਦਾ ਯਥਾਰਥ ਅਤੇ ਜਗਦੀਸ਼ਚੰਦਰ ਦੇ ਨਾਵਲ -ਮੀਨਾਕਸ਼ੀ—- ਸਤੀ ਤੇ ਚੰਦਨ ਦਾ ਕੂੜ ਪ੍ਰਚਾ

6. ਅਪ੍ਰੈਲ-ਜੂਨ 2007 ਆਪਣੀ ਗੱਲ ਬੀਤੇ ਦਿਨਾਂ ਦੀਆਂ ਨਾਉਮੀਦਾਂ ਅਤੇ ਆਉਣ ਵਾਲੇ ਦਿਨਾਂ ਦੀਆਂ ਉਮੀਦਾਂ ਬਾਰੇ ਕੁੱਝ ਗੱਲਾਂ, ਸਮੱਸਿਆਵਾਂ, ਚੁਣੌਤੀਆਂ ਅਤੇ ਜਿੰਮੇਵਾਰੀਆਂ ਬਾਰੇ ਕੁੱਝ ਗੱਲਾਂ … ਨਿਠਾਰੀ ਦੇ ਬਹਾਨੇ ਪੂੰਜੀਵਾਦ ਦੀ ਸੱਭਿਅਤਾ-ਸਮੀਖਿਆ–ਅਰਵਿੰਦ … ਐੱਨ. ਜੀ. ਓ. : ਸਾਮਰਾਜਵਾਦ ਦੇ ਚਾਕਰ –ਜੇਮਸ ਪੇਤ੍ਰਾਸ ਤੇ ਹੇਨਰੀ ਬੇਲਤਮੇਅਰ … ਮਾਰਕਸ ਦੀਆਂ ਯਾਦਾਂ–ਪਾਲ ਲਫ਼ਾਰਗ

ਦਸਤਾਵੇਜ਼ ਇੰਡੋਨੇਸ਼ੀਆ ਦੀ ਕਮਿਊਨਿਸਟ ਪਾਰਟੀ ਦੀ ਕੇਂਦਰੀ ਕਮੇਟੀ ਦੇ ਰਾਜਨੀਤਕ ਬਿਉਰੋ ਦਾ ਬਿਆਨ (ਅੰਸ਼) ( ਲੜੀ ਜੋੜਨ ਲਈ ਪੜੋ `ਪ੍ਰਤੀਬੱਧ’ ਜਨਵਰੀ-ਮਾਰਚ 2007 ਵਿੱਚ ਛਪਿਆ ਲੇਖ … ਪੂੰਜੀਵਾਦ ਦਾ `ਮੰਤਵ’–ਲੈਨਿਨ … ਦੂਜੀ ਕਿਸ਼ਤ-ਰਾਜਨੀਤਕ ਅਰਥਸ਼ਾਸਤਰ ਦੇ ਮੂਲ ਸਿਧਾਂਤ … ਸਿਰਜਣ ਪਰਿਪੇਖ-ਅਲੋਚਨਾਤਮਕ ਯਥਾਰਥਵਾਦ ਦਾ ਮੋਢੀ¸ਸਤੇਂਦਾਲ -ਕਾਤਿਆਇਨੀ ਸੱਤਯਮ

7. ਜੁਲਾਈ-ਦਸੰਬਰ 2007ਦਹਿਸ਼ਤਗਰਦੀ ਬਾਰੇ : ਭਰਮ ਅਤੇ ਯਥਾਰਥ….1857, ਸ਼ੁਰੂਆਤੀ ਦੇਸ਼ਭਗਤੀ ਅਤੇ ਪ੍ਰਗਤੀਸ਼ੀਲਤਾ —ਦੀਪਾਯਨ ਬੋਸ……ਫਰਾਂਸ ਚੋਣਾਂ- ਨਿਕੋਲਸ ਸਾਰਕੋਜੀ ਦੀ ਜਿੱਤ ਦੇ ਮਾਅਨੇ — ਸੁਖਦੇਵ…..ਚੀਨ ਵਿੱਚ ਵਾਧੂ ਪੈਦਾਵਾਰ ਦਾ ਸੰਕਟ — ਸੁਖਦੇਵ

ਪੂੰਜੀਵਾਦ ਅਤੇ ਮਜ਼ਦੂਰਾਂ ਦਾ ਪਰਵਾਸ — ਕਰਮਜੀਤ….. ਖੇਤੀ ਵਿੱਚ ਪੂੰਜੀਵਾਦ- (ਲੇਖ ਪਹਿਲਾ)- —ਵੀ. ਆਈ. ਲੈਨਿਨ……ਸਿਰਜਣ ਪਰਿਪੇਖ– ਜਨਮ ਦਿਨ (24 ਜੁਲਾਈ) ’ਤੇ ਵਿਸ਼ੇਸ਼- ਚੇਰਨੇਸ਼ਵਸਕੀ: ਇੱਕ ਮਹਾਨ ਇਨਕਲਾਬੀ ਵਿਚਾਰਕ ਦਾ ਜੀਵਨ ਅਤੇ ਕਾਰਜ —ਕਾਤਿਆਇਨੀ, ਸਤਿੱਅਮ…….ਲੂ-ਸ਼ੁਨ ਦੇ ਜਨਮ ਦਿਨ (25 ਸਿਤੰਬਰ) ਦੇ ਮੌਕੇ ’ਤੇ- ਵਾਧੂ ਗਿਆਨ……ਸਮਾਜਿਕ ਸਰੋਕਾਰ ਰੱਖਣ ਵਾਲੇ ਸਾਰੇ ਸੰਵੇਦਨਸ਼ੀਲ ਨਾਗਰਿਕਾਂ, ਵਿਦਿਆਰਥੀਆਂ-ਨੌਜਵਾਨਾਂ, ਬੁੱਧੀਜੀਵੀਆਂ ਨੂੰ ਇੱਕ ਅਪੀਲ…..

8. ਜਨਵਰੀ-ਮਾਰਚ 2008ਆਪਣੀ ਗੱਲ-ਪ੍ਰਧਾਨ ਮੰਤਰੀ ਦੇ ਬਿਆਨ ਦੇ ਲੁਕਵੇਂ ਅਰਥ … ਅਮਰੀਕੀ ਸਬਪ੍ਰਾਈਮ ਸੰਕਟ : ਡੂੰਘੇ ਹੋ ਰਹੇ ਸਾਮਰਾਜਵਾਦੀ ਸੰਕਟ ਦਾ ਨਵਾਂ ਪ੍ਰਗਟਾਵਾ —ਅਭਿਨਵ … ਖੇਤੀ ਵਿੱਚ ਪੂੰਜੀਵਾਦ (ਦੂਜਾ ਲੇਖ) (ਲੜੀ ਜੋੜਨ ਲਈ ਪੜੋ `ਪ੍ਰਤੀਬੱਧ’—ਜੁਲਾਈ-ਸਤੰਬਰ 2007)

…  ਤਾਜਾ ਸਰਵੇਖਣ ਦੇ ਝਰੋਖੇ ’ਚ- ਕਿਸਾਨੀ ਦਾ ਹੋ ਰਿਹਾ ਰੁਪਾਂਤਰਣ —ਡਾ. ਦਰਸ਼ਨ ਖੇੜੀ … ਏਮੀਲ ਜ਼ੋਲਾ- ਜਿੰਦਗੀ ਅਤੇ ਸੰਘਰਸ਼ ਲਈ ਸਮਰਪਿਤ ਮਨੁੱਖੀ ਰੂਹ —ਕਾਤਿਆਇਨੀ,ਸੱਤਿਅਮ .. ਪਾਠਕਾਂ ਦੇ ਖ਼ਤ … ਕਾਤਿਆਇਨੀ ਦੀਆਂ ਕਵਿਤਾਵਾਂ

9. ਅਪ੍ਰੈਲਜੂਨ 2008ਆਪਣੀ ਗੱਲ -ਮਈ ਦਿਵਸ ਅਤੇ ਮਜ਼ਦੂਰ ਲਹਿਰ  … ਲੋਕ ਘੋਲ੍ਹਾਂ ਦੇ ਅੰਗ-ਸੰਗ ਰਹੇ ਸਾਥੀ ਸ਼ੇਰ ਸਿੰਘ … ਜੂਆਘਰ’ ਅਰਥਚਾਰੇ ਦੇ ਨਿਰਾਲੇ ਤੋਹਫੇ … ¨“ਇਨਕਲਾਬ ਪੂਰੀ ਕੌਮ ਕਰਦੀ ਹੈ ਸਿਰਫ਼ ਇੱਕ ਪਾਰਟੀ ਨਹੀਂ’’ (ਸ਼ਿਕਾਗੋ ਟਿ੍ਰਬਿਊਨ ਦੇ ਪੱਤਰਕਾਰ ਦੀ ਕਾਰਲ ਮਾਰਕਸ ਨਾਲ ਮੁਲਾਕਾਤ) … ਸਿਰਜਣ ਪਰਿਪੇਖ ਤਾਲਸਤਾਏ —ਕਾਤਿਆਇਨੀ, ਸੱਤਿਯਮ ..

. ¨ ਨਕਸਲਬਾੜੀ ਅਤੇ ਬਾਅਦ ਦੇ ਚਾਰ ਦਹਾਕੇ — ਇੱਕ ਪਿੱਛਲਝਾਤ

10. ਜੁਲਾਈਸਤੰਬਰ 2008 …  ਨੇਪਾਲ ਦੀ ਕਮਿਊਨਿਸਟ ਲਹਿਰ : ਇੱਕ ਸੰਖੇਪ ਇਤਿਹਾਸ —ਆਲੋਕ ਰੰਜਨ … ਸੋਵੀਅਤ ਯੂਨੀਅਨ ਦੇ ਇਤਿਹਾਸ ਸਬੰਧੀ ਪ੍ਰਚਾਰੇ ਜਾਂਦੇ ਝੂਠ …

ਮਾਓ ਦੀ ਅਮਿੱਟ ਦੇਣ ਅਤੇ ਮਹਾਨ ਪ੍ਰੋਲੇਤਾਰੀ ਸੱਭਿਆਚਾਰਕ ਇਨਕਲਾਬ ਦੀਆਂ ਯੁੱਗਪਲਟਾਊ ਸਿੱਖਿਆਵਾਂ … ਤੀਸਰੀ ਕਿਸ਼ਤ ਰਾਜਨੀਤਕ ਅਰਥਸ਼ਾਸਤਰ ਦੇ ਮੂਲ ਸਿਧਾਂਤ (ਭਾਗ—ਦੂਜਾ) (ਦਿ ਸ਼ੰਘਾਈ ਟੈਕਸਟ ਬੁੱਕ ਆਫ਼ ਪੋਲੀਟੀਕਲ ਇਕਾਨੌਮੀ) … ਦੋਸਤੋਵਸਕੀ : ਭਵਿੱਖ ਦਾ ਸਮਕਾਲੀ, ਸੱਚ ਦਾ ਖੋਜੀ ਲਹੂ ਭਿੱਜਿਆ ਦਿਲ —ਕਾਤਿਆਇਨੀ, ਸੱਤਿਅਮ

11. ਅਕਤੂਬਰ-ਦਸੰਬਰ 2008 ਆਪਣੀ ਗੱਲ  … ਫਿਰ ਤੋਂ ਲਾਲ ਹੋਵੇਗਾ ਪੂਰਬ ਦਾ ਆਸਮਾਨ… ਕਾਮਰੇਡ ਅਰਵਿੰਦ ਨਹੀਂ ਰਹੇ! … ਕੋਇਰਾਲਾ ਵੰਸ਼ ਦਾ ਪਤਣ .. ਨੇਕਪਾ (ਮਾ) ਕਿੱਧਰ ਨੂੰ? ਨੇਪਾਲੀ, ਇਨਕਲਾਬ ਕਿੱਧਰ ਨੂੰ? … ਸਟਾਲਿਨ ਬਾਰੇ ਇੱਕ ਟਿੱਪਣੀ … ਸਟਾਲਿਨ ਦੇ ਜਨਮਦਿਨ (22 ਦਸੰਬਰ) ਦੇ ਮੌਕੇ ’ਤੇ- ਸਟਾਲਿਨ : ਇੱਕ ਮੁਲੰਕਣ

ਪ੍ਰੇਮ, ਪ੍ਰੰਪਰਾ ਅਤੇ ਵਿਦਰੋਹ —ਕਾਤਿਆਇਨੀ


ਇਸ਼ਤਿਹਾਰ

One comment on “ਪ੍ਰਤੀਬੱਧ ਦੇ ਹੁਣ ਤੱਕ ਦੇ ਅੰਕ

ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

w

Connecting to %s