ਹਿੰਦੀ ਨਾਟਕ ‘ਸਪਾਰਟਕਸ’ ਯੂ-ਟਯੂਬ ਤੇ

February 20, 2009

Entry Filed under: Uncategorized. .

Leave a Comment

Required

Required, hidden

Some HTML allowed:
<a href="" title=""> <abbr title=""> <acronym title=""> <b> <blockquote cite=""> <cite> <code> <pre> <del datetime=""> <em> <i> <q cite=""> <strike> <strong>

Trackback this post  |  Subscribe to the comments via RSS Feed


ਕੁਝ ਹੋਰ ਤਬਦੀਲੀਪਸੰਦ ਅਤੇ ਅਗਾਂਹਵਧੂ ਸਾਹਿਤ

ਜੇਕਰ ਦੇਖਣ 'ਚ ਮੁਸ਼ਕਲ ਆਉਂਦੀ ਹੋਵੇ ਤਾਂ ਸਤਲੁਜ ਫਾਂਟ੍ਸ ਡਾਉਨਲੋਡ ਕਰੋ

Pages

Archives

Recent Posts

RSS सर्वहारा वर्ग के नव-पुनर्जागरण और नव-प्रबोधन काल के इस दौर में

RSS बिगुल

Recent Comments

dr. dheeraj kumar on ਪੂੰਜੀਵਾਦੀ ਚੋਣਾਂ ਅਤੇ ਪੂੰਜੀਵਾਦੀ …
Pratibaddh on ਪੂੰਜੀਵਾਦੀ ਚੋਣਾਂ ਅਤੇ ਪੂੰਜੀਵਾਦੀ …
Kesra Ram on ਪੂੰਜੀਵਾਦੀ ਚੋਣਾਂ ਅਤੇ ਪੂੰਜੀਵਾਦੀ …
ਪ੍ਰਤੀਬਧ on ਪੂੰਜੀਵਾਦੀ ਚੋਣਾਂ ਅਤੇ ਪੂੰਜੀਵਾਦੀ …
dr. dheeraj kumar on ਪੂੰਜੀਵਾਦੀ ਚੋਣਾਂ ਅਤੇ ਪੂੰਜੀਵਾਦੀ …
Dr. Vinay Bhagat on ਵਿਸ਼ਾ ਸੂਚੀ-ਪ੍ਰਤੀਬੱਧ ਦੇ ਹੁਣ ਤੱਕ …
Vyapak on ਅੱਜ ਦੇ ਸਾਮਰਾਜ ਦੇ ਕੁਝ ਪੱਖ ਕੁਝ ਵ…
Sameer on ਅੱਜ ਦੇ ਸਾਮਰਾਜ ਦੇ ਕੁਝ ਪੱਖ ਕੁਝ ਵ…
davinder dhiman on ਧੂੜ ਦੀ ਥਾਂ ਰਾਖ ਹੋਣਾ ਚਾਹਾਂਗਾ…

Blog Stats

RSS नौभास

RSS विचारचर्चा

RSS ਲਲਕਾਰ

ਕਿਤਾਬਾਂ ਨਹੀਂ ਅਸੀਂ ਆਣ ਵਾਲੇ ਕੱਲ ਦੇ ਸੁਪਨੇ ਲੈ ਕੇ ਆਏ ਹਾਂ ਕਿਤਾਬਾਂ ਨਹੀਂ ਅਸੀਂ ਅਸਲੀ ਇਨਸਾਨ ਦੀ ਤਰਾਂ ਜੀਣ ਦਾ ਸੰਕਲਪ ਲੈ ਕੇ ਆਏ ਹਾਂ। ਅਸੀਂ ਹਾਂ ਉਮੀਦਾਂ ਦੇ ਹਰਕਾਰੇ! ਦੋ ਦਹਾਕੇ ਪਹਿਲਾਂ ਪ੍ਰਗਤੀਸ਼ੀਲ, ਲੋਕ-ਪੱਖੀ ਸਾਹਿਤ ਨੂੰ ਘਰ-ਘਰ ਤੱਕ ਪਹੁੰਚਾਉਣ ਦੀ ਮੁਹਿੰਮ ਦੀ ਇੱਕ ਨਿੱਕੀ ਜਿਹੀ ਸ਼ੁਰੂਆਤ ਹੋਈ, ਵੱਡੇ ਮਨਸੂਬਿਆਂ ਨਾਲ। ਇੱਕ ਨਿੱਕੀ ਜਿਹੀ ਦੁਕਾਨ ਅਤੇ ਫੁੱਟਪਾਥਾਂ ’ਤੇ, ਮੁਹੱਲਿਆਂ ਵਿੱਚ ਅਤੇ ਦਫ਼ਤਰਾਂ ਦੇ ਸਾਹਮਣੇ ਛੋਟੀਆਂ-ਛੋਟੀਆਂ ਪ੍ਰਦਰਸ਼ਨੀਆਂ ਲਗਾਉਣ ਵਾਲੇ ਅਤੇ ਸਾਈਕਲਾਂ ਉਪਰ, ਰੇਹੜੀਆਂ ਉਪਰ, ਝੋਲਿਆਂ ਵਿੱਚ ਭਰਕੇ ਘਰ-ਘਰ ਕਿਤਾਬਾਂ ਪਹੁੰਚਾਉਣ ਵਾਲੇ ਬਿਨਾਂ ਤਨਖ਼ਾਹ ਤੋਂ ਕੰਮ ਕਰਨ ਵਾਲੇ ਸਮਰਪਿਤ ਵਲੰਟੀਅਰਾਂ ਦੀ ਟੀਮ – ਸ਼ੁਰੂਆਤ ਬੱਸ ਇੱਥੋਂ ਹੋਈ। ਅੱਜ ਇਹ ਵਿਚਾਰਕ ਮੁਹਿੰਮ ਉਤਰੀ ਭਾਰਤ ਦੇ ਦਰਜਨਾਂ ਸ਼ਹਿਰਾਂ ਅਤੇ ਪਿੰਡਾਂ ਤੱਕ ਫੈਲ ਚੁੱਕੀ ਹੈ । ਇੱਕ ਵੱਡੇ ਅਤੇ ਇੱਕ ਛੋਟੇ ਪ੍ਰਦਰਸ਼ਨੀ ਵਹੀਕਲ ਰਾਹੀਂ ਜਨਚੇਤਨਾ ਹਿੰਦੀ ਅਤੇ ਪੰਜਾਬੀ ਖੇਤਰ ਦੇ ਦੂਰ ਦਰਾਜ ਦੇ ਕੋਨਿਆਂ ਤੱਕ ਹਿੰਦੀ, ਪੰਜਾਬੀ ਅਤੇ ਅੰਗ੍ਰੇਜੀ ਸਾਹਿਤ ਅਤੇ ਕਲਾ ਸਮਗਰੀ ਦੇ ਨਾਲ ਸੁਪਨੇ ਅਤੇ ਵਿਚਾਰ ਲੈ ਕੇ ਜਾ ਰਹੀ ਹੈ. ਜੀਵਨ-ਸੰਘਰਸ਼-ਸਿਰਜਣਾ-ਤਰੱਕੀ ਦਾ ਨਾਅਰਾ ਲੈ ਕੇ ਜਾ ਰਹੀ ਹੈ। ਅਸੀਂ ਹਾਂ ਵਿਚਾਰਾਂ ਦੇ ਡਾਕੀਏ। ਜਨਚੇਤਨਾ ਪਰਿਕਲਪਨਾ ਪ੍ਰਕਾਸ਼ਨ (ਹਿੰਦੀ ਸਾਹਿਤਿਕ ਪ੍ਰਕਾਸ਼ਕ), ਰਾਹੁਲ ਫਾਂਊਡੇਸ਼ਨ (ਹਿੰਦੀ ਰਾਜਨੀਤਿਕ ਪ੍ਰਕਾਸ਼ਕ), ਅਨੁਰਾਗ ਟਰਸਟ (ਬਾਲ ਸਾਹਿਤ ਦੇ ਪ੍ਰਕਾਸ਼ਕ), ਸ਼ਹੀਦ ਭਗਤ ਸਿੰਘ ਯਾਦਗਾਰੀ ਪ੍ਰਕਾਸ਼ਨ (ਪੰਜਾਬੀ ਰਾਜਨੀਤਕ ਪ੍ਰਕਾਸ਼ਨ), ਦਸਤਕ ਪ੍ਰਕਾਸ਼ਨ (ਪੰਜਾਬੀ ਸਾਹਿਤਕ ਪ੍ਰਕਾਸ਼ਕ) ਅਤੇ ਪ੍ਰਾਂਜਲ ਆਰਟ ਪਬਲਿਸ਼ਰਜ਼ (ਕਲਾ ਸਮੱਗਰੀ ਦੇ ਪ੍ਰਕਾਸ਼ਕ) ਦੇ ਸਾਰੇ ਪ੍ਰਕਾਸ਼ਨਾਂ ਦੇ ਮੁੱਖ ਵਿਤਰਕ ਦੀ ਜ਼ਿੰਮੇਵਾਰੀ ਨਿਭਾਂਉਂਦੀ ਹੈ। ਆਮ ਲੋਕਾਂ ਲਈ ਜ਼ਰੂਰੀ ਹਨ ਉਹ ਕਿਤਾਬਾਂ ਜੋ ਉਨਾਂ ਦੀ ਜ਼ਿੰਦਗੀ ਦੀ ਘੁਟਣ ਅਤੇ ਮੁਕਤੀ ਦੇ ਸੁਪਨਿਆਂ ਤੱਕ ਪਹੁੰਚਾਉਂਦੀਆਂ ਨੇ ਵਿਚਾਰ ਜਿਵੇਂ ਕਿ ਬਾਰੂਦ ਦੀ ਢੇਰੀ ਤੱਕ ਅੱਗ ਦੀ ਚਿੰਗਾਰੀ ਘਰ-ਘਰ ਤੱਕ ਚਿੰਗਾਰੀ ਛਿੜਕਣ ਵਾਲਾ ਤੇਜ਼ ਹਵਾ ਦਾ ਬੁੱਲਾ ਬਣ ਜਾਣਾ ਹੋਵੇਗਾ ਜ਼ਿੰਦਗੀ ’ਤੇ ਆਉਣ ਵਾਲੇ ਦਿਨਾਂ ਦਾ ਸੱਚ ਦੱਸਣ ਵਾਲੀਆਂ ਕਿਤਾਬਾਂ ਨੂੰ ਘਰ-ਘਰ ਵਿਚ ਪਹੁੰਚਾਉਣਾ ਹੋਵੇਗਾ। ਸਾਡੇ ਕੋਲ ਤੁਹਾਨੂੰ ਮਿਲਣਗੇ : ਸਰਵਉਤਮ ਵਿਸ਼ਵ ਕਲਾਸਿਕਸ . ਮਿਆਰੀ ਪ੍ਰਗਤੀਸ਼ੀਲ ਸਾਹਿਤ . ਇਤਿਹਾਸ, ਫ਼ਲਸਫੇ ਅਤੇ ਸਮਾਜ ਵਿਗਿਆਨ ਦੀਆਂ ਚੋਣਵੀਆਂ ਕਿਤਾਬਾਂ . ਭਗਤ ਸਿੰਘ ਅਤੇ ਉਨਾਂ ਦੇ ਸਾਥੀਆਂ ਦਾ ਸੰਪੂਰਨ ਉਪਲੱਭਧ ਸਾਹਿਤ . ਜੀਵਨ ਅਤੇ ਸਮਾਜ ਦੀ ਸਮਝ ਦੇਣ ਵਾਲਾ ਅਤੇ ਭਵਿੱਖ ਦਾ ਮਾਰਗ ਦੱਸਣ ਵਾਲਾ ਇਨਕਲਾਬੀ ਰਾਜਨੀਤਿਕ ਸਾਹਿਤ . ਦਿਮਾਗ ਦੀਆਂ ਖਿੜਕੀਆਂ ਖੋਲਣ ਵਾਲਾ ਅਤੇ ਕਲਪਨਾ ਨੂੰ ਖੰਭ ਦੇਣ ਵਾਲਾ ਬਾਲ ਸਾਹਿਤ .ਆਕਰਸ਼ਕ ਕਲਾਤਮਿਕ ਚਿੱਤਰ, ਪੋਸਟਰ, ਕੈਲੰਡਰ ਅਤੇ ਕਾਰਡ . ਇਨਕਲਾਬੀ ਗੀਤਾਂ ਦੇ ਕੈਸਟਸ ਆਓ, ਤੁਸੀਂ ਵੀ ਇਸ ਮੁਹਿੰਮ ਵਿੱਚ ਸਾਡੇ ਹਮਸਫਰ ਬਣੋ .

ਬਿਹਤਰ ਜ਼ਿੰਦਗੀ ਦਾ ਰਾਹ ਬਿਹਤਰ ਕਿਤਾਬਾਂ ਵਿੱਚੋਂ ਹੋ ਕੇ ਲੰਘਦਾ ਹੈ! ਜਨਚੇਤਨਾ !! ਜਨਚੇਤਨਾ ਇੱਕ ਸੱਭਿਆਚਾਰਕ ਮੁਹਿੰਮ l ਇੱਕ ਵਿਚਾਰਕ ਪ੍ਰੋਜੈਕਟ l ਵਿਕਲਪਿਕ ਮੀਡੀਆ ਦਾ ਇੱਕ ਮਾਡਲ |

ਕਿਤਾਬਾਂ ਹੁਣ ਤੱਕ ਮਨੁੱਖ ਦੁਆਰਾ ਸਿਰਜਿਆ ਸਭ ਤੋਂ ਮਹਾਨ ਚਮਤਕਾਰ ਹੈ ! —ਮੈਕਸਿਮ ਗੋਰਕੀ

ਦਸਤਕ ਪ੍ਰਕਾਸ਼ਨ ਵਲੋਂ ਪ੍ਰਕਾਸ਼ਤ ਪੁਸਤਕਾਂ 1. ਥੀਏਟਰ ਦਾ ਸੰਖੇਪ ਤਰਕਸ਼ਾਸਤਰ 15.00 ਰੁਪਏ (ਬਰਤੋਲਤ ਬ੍ਰੈਖਤ) 2. ਅਈਜ਼ੇਂਸਤਾਈਨ ਦਾ ਫ਼ਿਲਮ ਸਿਧਾਂਤ ਅਤੇ ਰਚਨਾਤਮਕ ਪ੍ਰਯੋਗ 15.00 ਰੁਪਏ 3. ਮਜ਼ਦੂਰ ਜਮਾਤੀ ਸੰਗੀਤ ਰਚਨਾਵਾਂ ਦੀਆਂ ਸਮੱਸਿਆਵਾਂ 10.00 ਰੁਪਏ 4. ਪਹਿਲਾ ਅਧਿਆਪਕ (ਨਾਵਲ) 20.00 ਰੁਪਏ (ਚੰਗੀਜ਼ ਆਇਤਮਾਤੋਵ) 5. ਸ਼ੋਲੋਖੋਵ ਦੀਆਂ ਕਹਾਣੀਆਂ 30.00 ਰੁਪਏ 6. ਸ਼ਾਂਤ ਸਰਘੀ ਵੇਲਾ (ਨਾਵਲ) 30.00 ਰੁਪਏ ਸ਼ਹੀਦ ਭਗਤ ਸਿੰਘ ਯਾਦਗਾਰੀ ਪ੍ਰਕਾਸ਼ਨ ਵੱਲੋਂ ਪ੍ਰਕਾਸ਼ਤ ਪੁਸਤਕਾਂ 1. ਨੌਜਵਾਨਾਂ ਨਾਲ ਦੋ ਗੱਲਾਂ 05.00 ਰੁਪਏ (ਪੀਟਰ ਕ੍ਰੋਪੋਟਕਿਨ) 2. ਸੁਤੰਤਰ ਵਪਾਰ ਦਾ ਸਵਾਲ 10.00 ਰੁਪਏ (ਮਾਰਕਸ, ਏਂਗਲਜ ਅਤੇ ਲੈਨਿਨ) 3. ਫਿਲਾਸਫੀ ਕੋਈ ਗੋਰਖ ਧੰਦਾ ਨਹੀਂ 10.00 ਰੁਪਏ (ਇਕ ਚੀਨੀ ਕਿਤਾਬ ਦਾ ਅਨੁਵਾਦ) 4. ਗ਼ਦਰੀ ਸੂਰਬੀਰ 10.00 ਰੁਪਏ (ਰਣਧੀਰ ਸਿੰਘ) 5. ਅਜਿਹਾ ਸੀ ਸਾਡਾ ਭਗਤ ਸਿੰਘ 05.00 ਰੁਪਏ (ਸ਼ਿਵ ਵਰਮਾ) 6. ਸ਼ਹੀਦ ਚੰਦਰ ਸ਼ੇਖਰ ਆਜ਼ਾਦ 10.00 ਰੁਪਏ (ਭਗਵਾਨ ਦਾਸ ਮਹੌਰ) 7. ਪੰਜਾਬ ਦਾ ਕਿਸਾਨ ਅੰਦੋਲਨ ਅਤੇ ਕਮਿਊਨਿਸਟ 10.00 ਰੁਪਏ 8. ਮਾਰਕਸਵਾਦ ਬਾਰੇ ਅੰਬੇਡਕਰ ਦੇ ਵਿਚਾਰ 15.00 ਰੁਪਏ (ਰੰਗਾਨਯਾਕੰਮਾ) 9. ਜੰਗਲਨਾਮਾ-ਇਕ ਰਾਜਨੀਤਿਕ ਪੜਚੋਲ 03.00 ਰੁਪਏ 10. ਅਮਿੱਟ ਹਨ ਮਜ਼ਦੂਰ ਸੰਗਰਾਮਾਂ ਦੀਆਂ ਚਿਣਗਾਂ 10.00 ਰੁਪਏ (ਦਿਪਾਯਨ ਬੋਸ) 11. ਸਮਾਜਵਾਦ ਦੀਆਂ ਸਮੱਸਿਆਵਾਂ, ਪੂੰਜੀਵਾਦੀ 20.00 ਰੁਪਏ ਮੁੜ ਬਹਾਲੀ ਅਤੇ ਮਹਾਨ ਪ੍ਰੋਲਤਾਰੀ ਸੱਭਿਆਚਾਰਕ ਇਨਕਲਾਬ 12. ਕਿਉਂ ਮਾਓਵਾਦ 10.00 ਰੁਪਏ 13. ਸ਼ੀਹਦ ਭਗਤ ਸਿੰਘ ਅਤੇ ਉਨਾਂ ਦੇ ਸਾਥੀਆਂ ਦਾ ਵਿਚਾਰਧਾਰਕ ਵਿਕਾਸ 10.00 ਰੁਪਏ (ਪ੍ਰੋਫੈਸਰ ਬਿਪਨ ਚੰਦਰਾ) 14. ਮਜ਼ਦੂਰਾਂ ਦੇ ਖੂਨ ਨਾਲ ਲਿਖੀ 10.00 ਰੁਪਏ ਪੈਰਿਸ ਕਮਿਊਨ ਦੀ ਅਮਰ ਕਹਾਣੀ 15. ਬੁਝ ਨਹੀਂ ਸਕਦੀ ਅਕਤੂਬਰ ਇਨਕਲਾਬ ਦੀ ਮਸ਼ਾਲ 10.00 ਰੁਪਏ 16. ਵਿਦਿਆਰਥੀ-ਨੌਜਵਾਨ ਨਵੀਂ ਸ਼ੁਰੂਆਤ ਕਿੱਥੋਂ ਕਰਨ 10.00 ਰੁਪਏ 17. ਇਨਕਲਾਬ ਦਾ ਸੁਨੇਹਾ 20.00 ਰੁਪਏ (ਸ਼ਹੀਦ ਭਗਤ ਸਿੰਘ ਅਤੇ ਉਸ ਦੇ ਸਾਥੀਆਂ ਦੀਆਂ ਚੋਣਵੀਆਂ ਲਿਖਤਾਂ) 18. ਰਾਜਨੀਤਕ ਅਰਥਸ਼ਾਸਤਰ ਦੇ ਮੂਲ ਸਿਧਾਂਤ 60.00 ਰੁਪਏ (ਦੀ ਸ਼ੰਘਾਈ ਟੈਕਸਟ ਬੁੱਕ ਆਫ ਪੋਲੀਟੀਕਲ ਇਕਾਨਮੀ) 19. ਇਨਕਲਾਬੀ ਲਹਿਰ ਦਾ ਸਿਧਾਂਤਕ ਵਿਕਾਸ 10.00 ਰੁਪਏ (ਸ਼ਿਵ ਵਰਮਾ) 20. ਰਿਜ਼ਰਵੇਸ਼ਨ ਪੱਖ, ਵਿਪੱਖ ਅਤੇ ਤੀਸਰਾ ਪੱਖ 05.00 ਰੁਪਏ 21. ਸ਼ਹੀਦ ਸੁਖਦੇਵ ਨੌਘਰੇ ਤੋਂ ਫਾਂਸੀ ਤੱਕ 20.00 ਰੁਪਏ 22. ਭਗਤ ਸਿੰਘ ਨੇ ਕਿਹਾ 5.00 ਰੁਪਏ 23. ਸ਼ਹੀਦ ਕਰਤਾਰ ਸਿੰਘ ਸਰਾਭਾ 5.00 ਰੁਪਏ 24. ਮੈਂ ਨਾਸਤਿਕ ਕਿਉਂ ਹਾਂ? (ਭਗਤ ਸਿੰਘ) 5.00 ਰੁਪਏ 25. ਮਾਓ ਜ਼ੇ-ਤੁੰਗ ਦੀਆਂ ਫ਼ਲਸਫ਼ਾਨਾ ਲਿਖ਼ਤਾਂ 25.00 ਰੁਪਏ 26. ਦਹਿਸ਼ਤਗਰਦੀ ਬਾਰੇ ਭਰਮ ਅਤੇ ਯਥਾਰਥ 10.00 ਰੁਪਏ 27. ਲੈਨਿਨਵਾਦ ਦੀਆਂ ਨੀਹਾਂ (ਸਟਾਲਿਨ) 20.00 ਰੁਪਏ 28. ਭਾਰਤੀ ਖੇਤੀ ਵਿੱਚ ਪੂੰਜੀਵਾਦੀ ਵਿਕਾਸ 20.00 ਰੁਪਏ

पुस्तकें मंगवाने के लिए संपर्क करें- जन चेतना, 11, सतजोत नगर, गली नं-10/4, धान्दरां रोड, दुग्गरी, लुधियाना, फ़ोन 98155-87807

Rahul Foundation English Publications 1. Class Struggle in France (Karl Marx) 45.00 2. One Step Forward, Two Steps Back (Lenin) 70.00 3. The Eighteenth Brumaire of Louis Bonaparte (Karl marx) 40.00 4. Critique of the Gotha Pragramme (Karl marx) 25.00 5. Mao Tse-tung’s Immortal Contribution Bob Avakian 125.00 6. A Basic Understanding of the Communist Party (Written during the GPCR in China) 80.00 7. The Science of Revolution (Lenny Wolff) 80.00 8. Mao Tse-tung’s Last Great Battle (Raymond Lotta) 25.00 9. Turning Point in China (William Hinton) 25.00 10. The Human Essence (George Thomson) 45.00 11. Manifesto of the Communist Party (Marx-Engels) 25.00 12. A Characterisation of Economic Romanticism (V. I. Lenin) 50.00 13. The Poverty ot Philosophy (Karl Marx) 70.00 14. Fundamental Problems of Marxism Plekhanov 35.00 15. An Appeal to the Young Peter Kropotkin 10.00 16. Anarchism or Socialism? (J. Stalin) 25.00 17. Fundamentals of Political Economy (The Shanghai Text Book) 150.00 18. The Civil War in France (Karl Marx) 80.00 19. Preface and Introduction to A Contribution to the Critique of Political Economy (Karl Marx) 20.00 20. Wages, Price and Profit (Karl Marx) 25.00 21. Socialism : Utopian and Scientific Frederick Engels 30.00 22. On Marx (Frederick Engels) 10.00 23. Principles of Communism (Frederick Engels) 5-00 24. Manifesto of the Communist Party Marx-Engels 25.00 25. Selected Letters (Marx-Engels) 40.00 26. On the Dictatorship of the Proletariat Selected Expositions Marx, Engels and Lenin 10.00 27. Party Work in the Masses V.I. Lenin 55.00 28. “Left-Wing” Communism, An Infantile Disorder V.I. Lenin 40.00 29. The State and Revolution (Lenin) 40.00 30. On the Party (Lenin & Stalin) 15.00 31. Breaking All Tradition’s Chains: Revolutionary Communism and Women’s Liberation Mary Lou Greenberg 30.00 32. Economic Problems of Socialism in the USSR J. Stalin 30.00 33. On Organisation (J. Stalin) 10.00 34. The Foundations of Leninism (J. Stalin) 35.00 35. Marxism and Problems of Linguistics Stalin 20.00 36. Five Essays on Philosophy Mao Tse-tung 45.00 37. On Literature and Art Mao Tse-tung 50.00 38. Selected Readings Mao Tse-tung 75.00 39. Quotations from the Writings of Mao Tse-tung 40.00 40. Reader’s Guide to Marxist Classics Maurice Cornforth 60.00 41. From Marx to Mao Tse-tung George Thomson 65.00 42. Capitalism and After George Thomson 55.00 43. The Cultural Revolution And Industrial Organization in China Charles Bettleheim 55.00 44. They Made Revolution Wihtin Revolution Iris Hunter 25.00 45. Immortal are the Flames ot Proletarian Struggles Deepayan Bose 15.00 46. Problems of Socialism, Capitalist Restoration and the Great Proletarian Cultural Revolution Shashi Prakash 15.00 47. Why Maoism? Shashi Prakash 15.00 48. Unvanquished is the Torch of October Revolution 15.00 49. Terrorism : Illusion And Reality Alok Ranjan 15.00 50. Reservation: Support, Opposiotion and Our Position 10.00 51. Where Sould Students and Youth Make a New Beginning 15

ਨਵੇਂ ਵਿਗਿਆਨ ਨੂੰ ਆਪ ਪਹਿਲਾਂ ਪੂਰੇ ਤੌਰ ’ਤੇ ਅਧਿਐਨ ਕਰਨ ਦੀ ਥਾਂ ਇਹਨਾਂ ਵਿੱਚੋਂ ਹਰ ਕੋਈ ਇਸ ਗੱਲ ਨੂੰ ਤਰਜੀਹ ਦਿੰਦਾ ਕਿ ਆਪਣੇ ਨਾਲ ਲਿਆਂਦੇ ਦਿ੍ਰਸ਼ਟੀਕੋਣ ਨੂੰ ਛਾਂਟ ਤਰਾਸ਼ ਕੇ ਇਸ ਤਰਾਂ ਪੇਸ਼ ਕਰੇ ਕਿ ਉਹ ਆਪਣਾ ਲੱਭਿਆ ਨਿੱਜੀ ਵਿਗਿਆਨ ਦਿਖਾਈ ਦੇਵੇ ਅਤੇ ਉਹਨੂੰ ਸਿਖਾਉਣਾ ਚਾਹੁਣ ਦੇ ਬਹਾਨੇ ਆਪਣੇ ਆਪ ਨੂੰ ਅੱਗੇ ਦਿਖਾਵੇ। ਇਸ ਤਰਾਂ ਇਹਨਾਂ ਭੱਦਰਪੁਰਸ਼ਾਂ ਦੇ ਵਿਚਕਾਰ ਉਨੇ ਹੀ ਦ੍ਰਿਸ਼ਟੀਕੋਣ ਹਨ ਜਿੰਨੇ ਕਿ ਬੰਦੇ, ਕਿਸੇ ਇੱਕ ਵੀ ਮਸਲੇ ਦੀ ਧੁਰ ਤੱਕ ਖੋਜ ਕਰਨ ਦੀ ਥਾਂ ਉਹਨਾਂ ਨੇ ਬੁਰੀ ਤਰਾਂ ਉਲਝੇ ਹੋਏ ਭਰਮ ਨੂੰ ਹੀ ਜਨਮ ਦਿੱਤਾ ਹੈ ।- ਪਾਰਟੀ ਅਜਿਹੇ ਬੁੱਧੀਜੀਵੀਆਂ ਤੋਂ ਬਿਨਾਂ ਆਪਣਾ ਕੰਮ ਬੜੀ ਚੰਗੀ ਤਰਾਂ ਸਾਰ ਸਕਦੀ ਹੈ । ਜਿਹਨਾਂ ਦਾ ਪਹਿਲਾ ਅਸੂਲ ਹੈ ਉਹ ਕੁਝ ਸਿਖਾਉਣਾ ਜਿਹੜਾ ਉਹਨਾਂ ਨੇ ਆਪ ਨਹੀਂ ਸਿਖਿਆ। ਦੂਸਰੀ ਗੱਲ ਜੇਕਰ ਦੂਸਰੀਆਂ ਜਮਾਤਾਂ ਦੇ ਲੋਕ ਪ੍ਰੋਲੇਤਾਰੀ ਲਹਿਰ ਵਿੱਚ ਸ਼ਾਮਿਲ ਹੁੰਦੇ ਹਨ ਤਾਂ ਉਹਨਾਂ ਲਈ ਪਹਿਲੀ ਸ਼ਰਤ ਇਹ ਹੋਣੀ ਚਾਹੀਦੀ ਹੈ ਕਿ ਉਹ ਬੁਰਜੂਆ, ਨਿੱਕ ਬੁਰਜੂਆ ਦ੍ਰਿਸ਼ਟੀਕੋਣ ਆਦਿ ਦੀ ਕਿਸੇ ਰਹਿੰਦ ਖੂੰਹਦ ਨੂੰ, ਉਹਨਾਂ ਦੇ ਜਮਾਤੀ ਤੁਅੱਸਬ ਨੂੰ ਆਪਣੇ ਨਾਲ ਨਾ ਲਿਆਉਣ। ਬਲਕਿ ਉਹਨਾਂ ਦੀ ਥਾਂ ’ਤੇ ਪ੍ਰੋਲੇਤਾਰੀ ਦ੍ਰਿਸ਼ਟੀਕੋਣ ਨੂੰ ਬਿਨਾਂ ਕਿਸੇ ਸ਼ਰਤ ਤੋਂ ਅਪਣਾਉਣ।

ਮਾਰਕਸ ਤੇ ਏਂਗਲਜ਼ ਵਲੋਂ ਬੇਬੇਲ, ਲੀਬਨੇਖਤ, ਬਰੋਕ ਤੇ ਹੋਰਾਂ ਨੂੰ ਲਿਖੇ ਖਤ ਵਿੱਚੋਂ 17-18 ਸਤੰਬਰ 1879

ਪੰਜਾਬੀ ਵਿੱਚ ਆਪਣੇ ਤਰਾਂ ਦੀ ਇੱਕੋ ਇੱਕ ਮੈਗਜ਼ੀਨ ਪ੍ਰਤੀਬੱਧ ਜਿਸਦਾ ਹਰ ਅੰਕ ਸਾਂਭਣ ਯੋਗ ਹੈ। ਪ੍ਰਤੀਬੱਧ ਦੇ ਪਿਛਲੇ ਅੰਕਾਂ ਵਿੱਚ ਛਪੀ ਮਹੱਤਵਪੂਰਨ ਸਮੱਗਰੀ।

ਅਕਤੂਬਰ-ਦਸੰਬਰ 2005 ਲੜੀ ਸੰਖਿਆ-1 ¨ ਅੱਜ ਦੇ ਸਾਮਰਾਜਵਾਦ ਦੇ ਕੁੱਝ ਪੱਖ, ਕੁੱਝ ਵਿਕਾਸਮਈ ਸਮੀਕਰਨ, ਕੁੱਝ ਭਵਿੱਖੀ ਸੰਭਾਵਨਾਵਾਂ ¨ ਭਾਰਤੀ ਖੇਤੀ ’ਚ ਪੂੰਜੀਵਾਦੀ ਵਿਕਾਸ-1990 ਤੋਂ ਬਾਅਦ ਭਾਰਤੀ ਖੇਤੀ ਵਿੱਚ ਹੋਈਆਂ ਤਬਦੀਲੀਆਂ ਦਾ ਇੱਕ ਖਾਕਾ ਜਨਵਰੀ-ਜੂਨ 2006 ਲੜੀ ਸੰਖਿਆ-2 ¨ ਸਭਿਆਚਾਰਕ ਇਨਕਲਾਬ ਦੇ ਸਿਧਾਂਤਕ ਅਧਾਰ ਬਾਰੇ -ਜਾਰਜ ਥਾਮਸਨ ¨ ਮਹਾਨ ਪ੍ਰੋਲੇਤਾਰੀ ਇਨਕਲਾਬ ਅਮਰ ਰਹੇ ¨ ਵਿਗਿਆਨ, ਕਲਾ ਅਤੇ ਉੱਚ ਉਸਾਰ ¸ ਏਮਿਲ ਬਰਨਸ ¨ ਬਰਤੋਲਤ ਬ੍ਰੈਖਤ ਦੀਆਂ ਕਵਿਤਾਵਾਂ ਜੁਲਾਈ-ਸਤੰਬਰ 2006 ਲੜੀ ਸੰਖਿਆ-3 ¨ ਰਿਜ਼ਰਵੇਸ਼ਨ ਬਾਰੇ ਕਮਿਊਨੀਸਟ ਨਜ਼ਰੀਆ ¨ ਮਾਰਕਸਵਾਦ ਦੇ ਅਲੋਚਕ ¨ ਭਾਰਤੀ ਕਮਿਊਨਿਸਟ ਲਹਿਰ ਵਿੱਚ ਸੋਧਵਾਦ ¨ ਮਾਓ ਦੇ ਸਮੇਂ ਦੇ ਚੀਨ ਵਿੱਚ ਮਾਰਕਸਵਾਦ¸ ਜਾਰਜ ਥਾਮਸਨ ¨ ਇਕੀਵੀਂ ਸਦੀ ਵਿੱਚ ਬਾਲਜ਼ਾਕ¸ ਕਾਤਿਆਇਨੀ, ਸੱਤਯਮ ¨ ਸੁਧਾਰ ਘਰ ਦੇ ਬਹਾਨੇ¸ ਕਸ਼ਮੀਰ ਸਿੰਘ ਦਮਦਮਾ ਅਕਤੂਬਰ-ਦਿਸੰਬਰ 2006 ਲੜੀ ਸੰਖਿਆ-4 ¨ ਅਮਰੀਕਨ ਸਾਮਰਾਜਵਾਦ ਦਾ ਵਪਾਰ ਅਤੇ ਬਜਟ ਘਾਟਾ ¨ ਰੂਸੀ ਇਨਕਲਾਬ ਦਾ ਬੁਨਿਆਦੀ ਅਰਥ ¨ ਸਟਾਲਿਨ ਕੌਣ ਸਨ- ਮਹਾਂਮਾਨਵ ਜਾਂ ਦਾਨਵ ¨ ਵਰਤਮਾਨ ਸੰਦਰਭ ’ਚ ਚੀਨ ਦੇ ਨਵਜਮਹੂਰੀ ਇਨਕਲਾਬ ਦੇ ਜ਼ਰੂਰੀ ਅਤੇ ਬੇਸ਼ਕੀਮਤੀ ਸਬਕ ¨ ਭਾਰਤੀ ਖੇਤੀ ਵਿੱਚ ਪੂੰਜੀਵਾਦੀ ਵਿਕਾਸ ¨ ਭਾਰਤ ਵਿੱਚ ਪੂੰਜੀਵਾਦੀ ਵਿਕਾਸ ਅਤੇ ਇਨਕਲਾਬ ਦੇ ਪੜਾਅ ਬਾਰੇ ¨ ਸਾਮਰਾਜੀ ਦੇਸ਼ਾਂ ਵਿਚਕਾਰ ਦੁਨੀਆਂ ਦੀ ਵੰਡ ¨ ਖੁਸਵੰਤ ਸਿੱਘ-ਇੱਕ ਸੱਚਾ ਲੋਕ ਦੁਸ਼ਮਣ ¨ ਵਿਚਾਰਧਾਰਕ ਤੱਤ ਅਤੇ ਯਥਾਰਥਵਾਦ ¨ ਫਿਲਮ ਸਮਿਖਿਆ `ਰੰਗ ਦੇ ਬਸੰਤੀ’ ਇਹ ਪੁਰਾਣੇ ਅੰਕ ਹਾਸਿਲ ਕਰਨ ਲਈ `ਪ੍ਰਤੀਬੱਧ’ ਦਫਤਰ ਨਾਲ ਸੰਪਰਕ ਕਰੋ। ਪੰਜਾਬੀ ਵਿੱਚ ਆਪਣੇ ਤਰਾਂ ਦੀ ਇੱਕੋ ਇੱਕ ਮੈਗਜ਼ੀਨ ਪ੍ਰਤੀਬੱਧ ਜਿਸਦਾ ਹਰ ਅੰਕ ਸਾਂਭਣ ਯੋਗ ਹੈ। ਪ੍ਰਤੀਬੱਧ ਦੇ ਪਿਛਲੇ ਅੰਕਾਂ ਵਿੱਚ ਛਪੀ ਮਹੱਤਵਪੂਰਨ ਸਮੱਗਰੀ। ਅਕਤੂਬਰ-ਦਸੰਬਰ 2005 ਲੜੀ ਸੰਖਿਆ-1 ¨ ਅੱਜ ਦੇ ਸਾਮਰਾਜਵਾਦ ਦੇ ਕੁੱਝ ਪੱਖ, ਕੁੱਝ ਵਿਕਾਸਮਈ ਸਮੀਕਰਨ, ਕੁੱਝ ਭਵਿੱਖੀ ਸੰਭਾਵਨਾਵਾਂ ¨ ਭਾਰਤੀ ਖੇਤੀ ’ਚ ਪੂੰਜੀਵਾਦੀ ਵਿਕਾਸ-1990 ਤੋਂ ਬਾਅਦ ਭਾਰਤੀ ਖੇਤੀ ਵਿੱਚ ਹੋਈਆਂ ਤਬਦੀਲੀਆਂ ਦਾ ਇੱਕ ਖਾਕਾ ਜਨਵਰੀ-ਜੂਨ 2006 ਲੜੀ ਸੰਖਿਆ-2 ¨ ਸਭਿਆਚਾਰਕ ਇਨਕਲਾਬ ਦੇ ਸਿਧਾਂਤਕ ਅਧਾਰ ਬਾਰੇ -ਜਾਰਜ ਥਾਮਸਨ ¨ ਮਹਾਨ ਪ੍ਰੋਲੇਤਾਰੀ ਇਨਕਲਾਬ ਅਮਰ ਰਹੇ ¨ ਵਿਗਿਆਨ, ਕਲਾ ਅਤੇ ਉੱਚ ਉਸਾਰ ¸ ਏਮਿਲ ਬਰਨਸ ¨ ਬਰਤੋਲਤ ਬ੍ਰੈਖਤ ਦੀਆਂ ਕਵਿਤਾਵਾਂ ਜੁਲਾਈ-ਸਤੰਬਰ 2006 ਲੜੀ ਸੰਖਿਆ-3 ¨ ਰਿਜ਼ਰਵੇਸ਼ਨ ਬਾਰੇ ਕਮਿਊਨੀਸਟ ਨਜ਼ਰੀਆ ¨ ਮਾਰਕਸਵਾਦ ਦੇ ਅਲੋਚਕ ¨ ਭਾਰਤੀ ਕਮਿਊਨਿਸਟ ਲਹਿਰ ਵਿੱਚ ਸੋਧਵਾਦ ¨ ਮਾਓ ਦੇ ਸਮੇਂ ਦੇ ਚੀਨ ਵਿੱਚ ਮਾਰਕਸਵਾਦ¸ ਜਾਰਜ ਥਾਮਸਨ ¨ ਇਕੀਵੀਂ ਸਦੀ ਵਿੱਚ ਬਾਲਜ਼ਾਕ¸ ਕਾਤਿਆਇਨੀ, ਸੱਤਯਮ ¨ ਸੁਧਾਰ ਘਰ ਦੇ ਬਹਾਨੇ¸ ਕਸ਼ਮੀਰ ਸਿੰਘ ਦਮਦਮਾ ਅਕਤੂਬਰ-ਦਿਸੰਬਰ 2006 ਲੜੀ ਸੰਖਿਆ-4 ¨ ਅਮਰੀਕਨ ਸਾਮਰਾਜਵਾਦ ਦਾ ਵਪਾਰ ਅਤੇ ਬਜਟ ਘਾਟਾ ¨ ਰੂਸੀ ਇਨਕਲਾਬ ਦਾ ਬੁਨਿਆਦੀ ਅਰਥ ¨ ਸਟਾਲਿਨ ਕੌਣ ਸਨ- ਮਹਾਂਮਾਨਵ ਜਾਂ ਦਾਨਵ ¨ ਵਰਤਮਾਨ ਸੰਦਰਭ ’ਚ ਚੀਨ ਦੇ ਨਵਜਮਹੂਰੀ ਇਨਕਲਾਬ ਦੇ ਜ਼ਰੂਰੀ ਅਤੇ ਬੇਸ਼ਕੀਮਤੀ ਸਬਕ ¨ ਭਾਰਤੀ ਖੇਤੀ ਵਿੱਚ ਪੂੰਜੀਵਾਦੀ ਵਿਕਾਸ ¨ ਭਾਰਤ ਵਿੱਚ ਪੂੰਜੀਵਾਦੀ ਵਿਕਾਸ ਅਤੇ ਇਨਕਲਾਬ ਦੇ ਪੜਾਅ ਬਾਰੇ ¨ ਸਾਮਰਾਜੀ ਦੇਸ਼ਾਂ ਵਿਚਕਾਰ ਦੁਨੀਆਂ ਦੀ ਵੰਡ ¨ ਖੁਸਵੰਤ ਸਿੱਘ-ਇੱਕ ਸੱਚਾ ਲੋਕ ਦੁਸ਼ਮਣ ¨ ਵਿਚਾਰਧਾਰਕ ਤੱਤ ਅਤੇ ਯਥਾਰਥਵਾਦ ¨ ਫਿਲਮ ਸਮਿਖਿਆ `ਰੰਗ ਦੇ ਬਸੰਤੀ’ ਇਹ ਪੁਰਾਣੇ ਅੰਕ ਹਾਸਿਲ ਕਰਨ ਲਈ `ਪ੍ਰਤੀਬੱਧ’ ਦਫਤਰ ਨਾਲ ਸੰਪਰਕ ਕਰੋ।

ਪ੍ਰਤੀਬੱਧ ਦੇ ਪਾਠਕਾਂ ਨੂੰ….

ਪਾਠਕ ਸਾਥੀਓ, `ਪ੍ਰਤੀਬੱਧ’ ਦਾ ਅੱਠਵਾਂ ਅੰਕ ਤੁਹਾਡੇ ਹੱਥਾਂ ਵਿੱਚ ਹੈ. ਪ੍ਰਤੀਬੱਧ ਦੇ ਸੱਤ ਤੁਸੀਂ ਪੜ ਚੁੱਕੇ ਹੋ. ਮੈਗਜ਼ੀਨ ਬਾਰੇ ਸਾਨੂੰ ਤੁਹਾਡੀ ਪ੍ਰਸ਼ੰਸਾ ਅਲੋਚਨਾ ਇੱਧਰੋਂ-ਉਧਰੋਂ ਸੁਣਨ ਨੂੰ ਮਿਲ ਜਾਂਦੀ ਹੈ. ਪਰ ਅਫਸੋਸ ਕਿ ਅਜੇ ਤੱਕ ਵੀ ਤੁਸੀਂ ਸਾਨੂੰ ਖਤ ਲਿਖਕੇ ਮੈਗਜ਼ੀਨ ਬਾਰੇ ਆਪਣੇ ਸੁਝਾਵਾਂ, ਰਾਵਾਂ, ਅਲੋਚਨਾਵਾਂ ਤੋਂ ਜਾਣੂੰ ਨਹੀਂ ਕਰਵਾਇਆ. ਪਾਠਕਾਂ ਦੀਆਂ ਰਾਵਾਂ, ਸੁਝਾਵਾਂ, ਅਲੋਚਨਾਵਾਂ ਤੋਂ ਬਿਨਾਂ ਇਹ ਮੈਗਜ਼ੀਨ ਕਦੇ ਵੀ ਆਪਣੇ ਉਦੇਸ਼ ਹਾਸਿਲ ਨਹੀਂ ਕਰ ਸਕਦਾ. ਅਸੀਂ ਬੜੀ ਮਿਹਨਤ ਨਾਲ ਇਹ ਮੈਗਜ਼ੀਨ ਤੁਹਾਡੇ ਤੱਕ ਪਹੁੰਚਾਉਂਦੇ ਹਨ। ਤੁਸੀਂ ਸ਼ਾਇਦ ਭੁੱਲ ਗਏ ਹੋ ਕਿ ਤੁਹਾਡੇ ਵੀ ਮੈਗਜ਼ੀਨ ਪ੍ਰਤੀ ਕੁੱਝ ਫਰਜ ਹਨ. ਸੋ ਦੋਰ ਨਾ ਕਰੋ, ਕਲਮ ਉਠਾਓ ਅਤੇ ਮੈਗਜ਼ੀਨ ਬਾਰੇ ਸਾਨੂੰ ਆਪਣੇ ਵਿਚਾਰਾਂ ਤੋਂ ਜਾਣੂ ਕਰਵਾਓ. ਨਵਾਂ ਸਾਲ ਸ਼ੁਰੂ ਹੋ ਗਿਆ ਹੈ. ਮੈਗਜ਼ੀਨ ਦੀ ਬਕਾਇਆ ਰਾਸ਼ੀ ਅਤੇ ਨਵੇਂ ਸਾਲ ਦੇ ਚੰਦੇ ਜਲਦੀ ਤੋਂ ਜਲਦੀ ਭੇਜ ਦਿਓ. —ਸੰਪਾਦਕ ਮੰਡਲ

ਬਦੀ ਨੂੰ ਨਜ਼ਰ ਅੰਦਾਜ਼ ਕਰੋ, ਤੁਸੀਂ ਨੇਕੀ ਨੂੰ ਵੀ ਨਸ਼ਟ ਕਰ ਦਿਓਂਗੇ। ਕਾਰਨ ਇਹ ਕਿ ਬਦੀ ਦੇ ਵਿਰੁੱਧ ਸੰਘਰਸ਼ ਵਿੱਚ ਹੀ ਨੇਕੀ ਨੇਕ-ਨਾਮ ਹੁੰਦੀ ਜਾਂ ਨੇਕੀ ਬਣਦੀ ਹੈ !

—ਵਿਸਾਰਿਅਨ ਗਿ੍ਰਗੋਰੀਏਵਿਚ ਬੇਲਿੰਸਕੀ (1811-48)

ਲੈਨਿਨ

ਆਧੁਨਿਕ ਮਜ਼ਦੂਰ ਲਹਿਰ ਦੇ ਪ੍ਰਤੀਨਿਧ ਵੇਖਦੇ ਹਨ ਕਿ ਉਨਾਂ ਕੋਲ ਰੋਸ ਪ੍ਰਗਟ ਕਰਨ ਲਈ ਬੜਾ ਕੁੱਝ ਹੈ, ਪਰ ਨਿਰਾਸ਼ ਹੋਣ ਲਈ ਕੁੱਝ ਨਹੀਂ। ਨਿਰਾਸਤਾ ਉਨਾਂ ਜਮਾਤਾਂ ਦਾ ਖਾਸ ਲਛਣ ਹੁੰਦੀ ਹੈ ਜਿਹੜੀਆਂ ਖਤਮ ਹੋ ਰਹੀਆਂ ਹੁੰਦੀਆਂ ਹਨ। ਪਰ ਉਜਰਤੀ ਮਜ਼ਦੂਰਾਂ ਦੀ ਜਮਾਤ ਅਟੱਲ ਤੋਰ ’ਤੇ ਵਧ ਰਹੀ ਹੈ, ਵਿਕਾਸ ਕਰ ਰਹੀ ਹੈ ਅਤੇ ਰੂਸ ਸਮੇਤ ਹਰ ਸਰਮਾਏਦਾਰ ਸਮਾਜ ਵਿੱਚ ਮਜ਼ਬੂਤ ਹੋ ਰਹੀ ਹੈ। ਨਿਰਾਸਤਾ ਉਨਾਂ ਲੋਕਾਂ ਦਾ ਖਾਸ ਲੱਛਣ ਹੁੰਦੀ ਹੈ, ਜਿਹੜੇ ਬੁਰਾਈ ਦੇ ਕਾਰਨ ਨੂੰ ਨਹੀਂ ਸਮਝਦੇ ਜਿਨਾਂ ਨੂੰ ਬਾਹਰ ਨਿਕਲਣ ਦਾ ਕੋਈ ਰਾਹ ਨਹੀਂ ਦਿਸਦਾ ਅਤੇ ਜਿਹੜੇ ਘੋਲ ਕਰਨ ਤੋਂ ਅਸਮਰੱਥ ਹਨ। ਆਧੁਨਿਕ ਸਨਅਤੀ ਪ੍ਰੋਲੇਤਾਰੀ ਇਹੋ ਜਿਹੀਆਂ ਜਮਾਤਾਂ ਦੇ ਵਰਗ ਨਾਲ ਸੰਬੰਧ ਨਹੀਂ ਰੱਖਦੇ।

ਵਿਸ਼ਾ ਸੂਚੀ-ਪ੍ਰਤੀਬੱਧ ਦੇ ਹੁਣ ਤੱਕ ਦੇ ਅੰਕ

1. ਅਕਤੂਬਰ-ਦਸੰਬਰ-2005 ….ਅੱਜ ਦੇ ਸਾਮਰਾਜ ਦੇ ਕੁਝ ਪੱਖ ਕੁਝ ਵਿਕਾਸਮਈ ਸਮੀਕਰਣ, ਕੁਝ ਭਵਿੱਖੀ ਸੰਭਾਵਨਾਵਾਂ …..ਭਾਰਤੀ ਖੇਤੀ ਵਿੱਚ ਪੂੰਜੀਵਾਦੀ ਵਿਕਾਸ …….ਸ਼ਹੀਦ ਭਗਤ ਸਿੰਘ ਯਾਦਗਾਰੀ ਪ੍ਰਕਾਸ਼ਨ ਵਲੋਂ ਪ੍ਰਕਾਸ਼ਤ ਪੁਸਤਕਾਂ 2. ਜਨਵਰੀ-ਜੂਨ 2006….ਆਪਣੀ ਗੱਲ …ਕਿਰਤ ਅਤੇ ਸਰਮਾਏ ਦੀ ਧਿਰ, ਪੂਰੀ ਦੁਨੀਆ ਵਿੱਚ ਇੱਕ ਵਾਰ ਫਿਰ ਆਹਮੋ-ਸਾਹਮਣੇ…ਸੱਭਿਆਚਾਰਕ ਇਨਕਲਾਬ ਦੇ ਸਿਧਾਂਤਕ ਆਧਾਰ ਬਾਰੇ … ਮਹਾਨ ਪ੍ਰੋਲਤਾਰੀ ਸੱਭਿਆਚਾਰਕ ਇਨਕਲਾਬ ਅਮਰ ਰਹੇ … ਰਾਜਨੀਤਕ ਅਰਥ ਸ਼ਾਸਤਰ ਦੇ ਮੂਲ ਸਿਧਾਂਤ … ਬ੍ਰਤੋਲਤ ਬ੍ਰੈਖਤ ਦੀਆਂ ਕਵਿਤਾਵਾਂ … 3. ਜੁਲਾਈ-ਸਤੰਬਰ 2006 … ਆਪਣੀ ਗੱਲ-ਰਾਖਵੇਂਕਰਣ ਦੇ ਮਸਲੇ ‘ਤੇ ਕਮਿਊਨਿਸਟ ਪਹੁੰਚ ਦਾ ਸਵਾਲ … ਮਾਰਕਸਵਾਦ ਦੇ ਆਲੋਚਕ … ਮਾਰਕਸਵਾਦ ਦੇ ਆਲੋਚਕ … ਅੰਤਰ ਦ੍ਰਿਸ਼ਟੀ-ਆਮ ਲੋਕ, ਬੁੱਧੀਜੀਵੀ ਅਤੇ ਅਲੇਗਜ਼ੇਂਡਾਰੀਆ ਦੀ ਲਾਇਬਰੇਰੀ ਦੀ ਤ੍ਰਾਸਦੀ … ਮਾਓ ਦੇ ਸਮੇਂ ਵਿੱਚ ਚੀਨ ਵਿੱਚ ਮਾਰਕਸਵਾਦ-ਜਾਰਜ ਥਾਮਸਨ … ਇੱਕੀਵੀਂ ਸਦੀ ਵਿੱਚ ਬਾਲਜ਼ਾਕ –ਕਾਤਿਆਇਨੀ, ਸੱਤਅਮ … ਕਸੀਦਾ ਦਵੰਦਵਾਦੀ ਲਈ … ਭਾਰਤ ਦੀ ਕਮਿਊਨਿਸਟ ਲਹਿਰ ਵਿੱਚ ਸੋਧਵਾਦ … ਸੁਧਾਰ ਘਰ ਦੇ ਬਹਾਨੇ –ਕਸ਼ਮੀਰ ਸਿੰਘ ਦਮਦਮਾ … ਸੁਧਾਰ ਘਰ ਨਾਵਲ ‘ਤੇ ਵਿਚਾਰ ਗੋਸ਼ਟੀ … 4. ਅਕਤੂਬਰ-ਦਸੰਬਰ 2006 …….ਅਮਰੀਕਨ ਸਾਮਰਾਜ ਦਾ ਵਪਾਰ ਅਤੇ ਬਜਟ ਘਾਟਾ…..ਰੂਸੀ ਇਨਕਲਾਬ ਦਾ ਬੁਨਿਆਦੀ ਅਰਥ–ਰੋਜ਼ਾ ਲਗਜਮਵਰਗ …ਸਟਾਲਿਨ ਕੌਣ ਸਨ-ਮਹਾਮਾਨਵ ਜਾਂ ਦਾਨਵ ….ਵਰਤਮਾਨ ਸੰਦਰਭ \’ਚ ਚੀਨ ਦੇ ਨਵਜਮਹੂਰੀ ਇਨਕਲਾਬ ਦੇ ਜਰੂਰੀ ਅਤੇ ਬੇਸ਼ਕੀਮਤੀ ਸਬਕ …ਭਾਰਤ ਵਿੱਚ ਪੂੰਜੀਵਾਦੀ ਵਿਕਾਸ ਅਤੇ ਇਨਕਲਾਬ ਦੇ ਪੜਾਵ ਬਾਰੇ ….ਫਿਲਮ ਸਮੀਖਿਆ \”ਰੰਗ ਦੇ ਬਸੰਤੀ\” ……ਸਾਮਰਾਜਵਾਦੀ ਦੇਸ਼ਾਂ ਵਿਚਕਾਰ ਦੁਨੀਆ ਦੀ ਵੰਢ–ਹਰਪਾਲ ਬਰਾੜ …ਖੁਸ਼ਵੰਤ ਸਿੰਘ-ਇੱਕ ਸੱਚਾ ਲੋਕ ਦੁਸ਼ਮਣ….ਵਿਚਾਰਧਾਰਕ ਤੱਤ ਅਤੇ ਯਥਾਰਥਵਾਦ…ਕਲਾਤਮਕ ਕਿਰਤ ਵਿੱਚ ਯਥਾਰਥ-ਚਿਤਰਣ ਦੀ ਸਮੱਸਿਆ ਅਤੇ ਮਾਰਕਸ ਏਂਗਲ੍ਜ਼ ਦੇ ਵਿਚਾਰ 5. April-March 2007 ਪੂੰਜੀਵਾਦੀ ਚੋਣਾਂ ਅਤੇ ਪੂੰਜੀਵਾਦੀ ਸੰਸਦੀ ਢਾਂਚੇ ਦਾ ਸਾਰਾ ਛਲ-ਪ੍ਰਪੰਚ ਜਾਹਿਰ ਹੋ ਚੁੱਕਾ ਹੈ ਜ਼ਰੂਰੀ ਹੈ ਕਿ ਲੋਕਾਂ ਸਾਹਮਣੇ ਇਨਕਲਾਬੀ ਬਦਲ ਦਾ ਖਾਕਾ ਪੇਸ਼ ਕੀਤਾ ਜਾਵੇ। …… ਜੋਤ ਦੇ ਅਕਾਰ ਅਤੇ ਪ੍ਰਤੀ ਏਕੜ ਝਾੜ ਵਿਚਕਾਰ ਉÿਟਾ ਸਬੰਧ ਅਤੇ ਪਰਿਵਾਰਕ ਜੋਤ ਦੀ ਬਿਹਤਰ ਕਾਰਜ ਕੁਸ਼ਲਤਾ -ਉਤਸਾ ਪਟਨਾਇਕ ……..ਕੌਮਾਂਤਰੀ ਨਾਰੀ ਦਿਵਸ (8ਮਾਰਚ) ’ਤੇ ਵਿਸ਼ੇਸ਼ ਨਾਰੀ ਮੁਕਤੀ ਲਹਿਰ ਅਤੇ ਕੁੱਝ ਬੁਨਿਆਦੀ ਸਵਾਲ -ਕਾਤਿਆਇਨੀ ਅੰਤਰ ਦ੍ਰਿਸ਼ਟੀ ਬੇਸਹਾਰਾ ਬੱਚੇ, ਜੁਰਮ ਅਤੇ ਬੁਰਜ਼ੂਆ ਸਮਾਜ: ਕੁੱਝ ਨੋਟਸ- –ਇੰਡੋਨੇਸ਼ੀਆ ਦੇ ਕਤਲੇਆਮ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ—ਰਾਜਨੀਤਕ ਅਰਥਸ਼ਾਸਤਰ ਦੇ ਮੂਲ ਸਿਧਾਂਤ- (ਭਾਗ-ਦੂਜਾ)- (ਦਿ ਸ਼ੰਘਾਈ ਟੈਕਸਟ ਬੁੱਕ ਆਫ ਪੁਲੀਟੀਕਲ ਇਕਾਨੌਮੀ)— ਮਹਾਨ ਪ੍ਰੋਲੇਤਾਰੀ ਸੱਭਿਆਚਾਰਕ ਇਨਕਲਾਬ ਦੇ ਦਸਤਾਵੇਜ਼ ਅਤੇ ਲੇਖ ਲੋਕਾਂ ਦੀਆਂ ਨਜ਼ਰਾਂ `ਚ ਰਹਿਣ ਦੀ ਮਾਨਸਿਕਤਾ ਨੂੰ ਪੂਰੀ ਤਰਾਂ ਰੱਦ ਕਰੋ—-ਸਾਡੇ ਸਮੇਂ ਦਾ ਯਥਾਰਥ ਅਤੇ ਜਗਦੀਸ਼ਚੰਦਰ ਦੇ ਨਾਵਲ -ਮੀਨਾਕਸ਼ੀ—- ਸਤੀ ਤੇ ਚੰਦਨ ਦਾ ਕੂੜ ਪ੍ਰਚਾ 6. ਅਪ੍ਰੈਲ-ਜੂਨ 2007 … ਆਪਣੀ ਗੱਲ ਬੀਤੇ ਦਿਨਾਂ ਦੀਆਂ ਨਾਉਮੀਦਾਂ ਅਤੇ ਆਉਣ ਵਾਲੇ ਦਿਨਾਂ ਦੀਆਂ ਉਮੀਦਾਂ ਬਾਰੇ ਕੁੱਝ ਗੱਲਾਂ, ਸਮੱਸਿਆਵਾਂ, ਚੁਣੌਤੀਆਂ ਅਤੇ ਜਿੰਮੇਵਾਰੀਆਂ ਬਾਰੇ ਕੁੱਝ ਗੱਲਾਂ … ਨਿਠਾਰੀ ਦੇ ਬਹਾਨੇ ਪੂੰਜੀਵਾਦ ਦੀ ਸੱਭਿਅਤਾ-ਸਮੀਖਿਆ–ਅਰਵਿੰਦ … ਐੱਨ. ਜੀ. ਓ. : ਸਾਮਰਾਜਵਾਦ ਦੇ ਚਾਕਰ –ਜੇਮਸ ਪੇਤ੍ਰਾਸ ਤੇ ਹੇਨਰੀ ਬੇਲਤਮੇਅਰ … ਮਾਰਕਸ ਦੀਆਂ ਯਾਦਾਂ–ਪਾਲ ਲਫ਼ਾਰਗ ਦਸਤਾਵੇਜ਼ ਇੰਡੋਨੇਸ਼ੀਆ ਦੀ ਕਮਿਊਨਿਸਟ ਪਾਰਟੀ ਦੀ ਕੇਂਦਰੀ ਕਮੇਟੀ ਦੇ ਰਾਜਨੀਤਕ ਬਿਉਰੋ ਦਾ ਬਿਆਨ (ਅੰਸ਼) ( ਲੜੀ ਜੋੜਨ ਲਈ ਪੜੋ `ਪ੍ਰਤੀਬੱਧ’ ਜਨਵਰੀ-ਮਾਰਚ 2007 ਵਿੱਚ ਛਪਿਆ ਲੇਖ … ਪੂੰਜੀਵਾਦ ਦਾ `ਮੰਤਵ’–ਲੈਨਿਨ … ਦੂਜੀ ਕਿਸ਼ਤ-ਰਾਜਨੀਤਕ ਅਰਥਸ਼ਾਸਤਰ ਦੇ ਮੂਲ ਸਿਧਾਂਤ … ਸਿਰਜਣ ਪਰਿਪੇਖ-ਅਲੋਚਨਾਤਮਕ ਯਥਾਰਥਵਾਦ ਦਾ ਮੋਢੀ¸ਸਤੇਂਦਾਲ -ਕਾਤਿਆਇਨੀ ਸੱਤਯਮ 7. ਜੁਲਾਈ-ਦਸੰਬਰ 2007– ਦਹਿਸ਼ਤਗਰਦੀ ਬਾਰੇ : ਭਰਮ ਅਤੇ ਯਥਾਰਥ….1857, ਸ਼ੁਰੂਆਤੀ ਦੇਸ਼ਭਗਤੀ ਅਤੇ ਪ੍ਰਗਤੀਸ਼ੀਲਤਾ —ਦੀਪਾਯਨ ਬੋਸ……ਫਰਾਂਸ ਚੋਣਾਂ- ਨਿਕੋਲਸ ਸਾਰਕੋਜੀ ਦੀ ਜਿੱਤ ਦੇ ਮਾਅਨੇ — ਸੁਖਦੇਵ…..ਚੀਨ ਵਿੱਚ ਵਾਧੂ ਪੈਦਾਵਾਰ ਦਾ ਸੰਕਟ — ਸੁਖਦੇਵ ਪੂੰਜੀਵਾਦ ਅਤੇ ਮਜ਼ਦੂਰਾਂ ਦਾ ਪਰਵਾਸ — ਕਰਮਜੀਤ….. ਖੇਤੀ ਵਿੱਚ ਪੂੰਜੀਵਾਦ- (ਲੇਖ ਪਹਿਲਾ)- —ਵੀ. ਆਈ. ਲੈਨਿਨ……ਸਿਰਜਣ ਪਰਿਪੇਖ– ਜਨਮ ਦਿਨ (24 ਜੁਲਾਈ) ’ਤੇ ਵਿਸ਼ੇਸ਼- ਚੇਰਨੇਸ਼ਵਸਕੀ: ਇੱਕ ਮਹਾਨ ਇਨਕਲਾਬੀ ਵਿਚਾਰਕ ਦਾ ਜੀਵਨ ਅਤੇ ਕਾਰਜ —ਕਾਤਿਆਇਨੀ, ਸਤਿੱਅਮ…….ਲੂ-ਸ਼ੁਨ ਦੇ ਜਨਮ ਦਿਨ (25 ਸਿਤੰਬਰ) ਦੇ ਮੌਕੇ ’ਤੇ- ਵਾਧੂ ਗਿਆਨ……ਸਮਾਜਿਕ ਸਰੋਕਾਰ ਰੱਖਣ ਵਾਲੇ ਸਾਰੇ ਸੰਵੇਦਨਸ਼ੀਲ ਨਾਗਰਿਕਾਂ, ਵਿਦਿਆਰਥੀਆਂ-ਨੌਜਵਾਨਾਂ, ਬੁੱਧੀਜੀਵੀਆਂ ਨੂੰ ਇੱਕ ਅਪੀਲ….. 8. ਜਨਵਰੀ-ਮਾਰਚ 2008 … ਆਪਣੀ ਗੱਲ-ਪ੍ਰਧਾਨ ਮੰਤਰੀ ਦੇ ਬਿਆਨ ਦੇ ਲੁਕਵੇਂ ਅਰਥ … ਅਮਰੀਕੀ ਸਬਪ੍ਰਾਈਮ ਸੰਕਟ : ਡੂੰਘੇ ਹੋ ਰਹੇ ਸਾਮਰਾਜਵਾਦੀ ਸੰਕਟ ਦਾ ਨਵਾਂ ਪ੍ਰਗਟਾਵਾ —ਅਭਿਨਵ … ਖੇਤੀ ਵਿੱਚ ਪੂੰਜੀਵਾਦ (ਦੂਜਾ ਲੇਖ) (ਲੜੀ ਜੋੜਨ ਲਈ ਪੜੋ `ਪ੍ਰਤੀਬੱਧ’—ਜੁਲਾਈ-ਸਤੰਬਰ 2007) … ਤਾਜਾ ਸਰਵੇਖਣ ਦੇ ਝਰੋਖੇ ’ਚ- ਕਿਸਾਨੀ ਦਾ ਹੋ ਰਿਹਾ ਰੁਪਾਂਤਰਣ —ਡਾ. ਦਰਸ਼ਨ ਖੇੜੀ … ਏਮੀਲ ਜ਼ੋਲਾ- ਜਿੰਦਗੀ ਅਤੇ ਸੰਘਰਸ਼ ਲਈ ਸਮਰਪਿਤ ਮਨੁੱਖੀ ਰੂਹ —ਕਾਤਿਆਇਨੀ,ਸੱਤਿਅਮ .. ਪਾਠਕਾਂ ਦੇ ਖ਼ਤ … ਕਾਤਿਆਇਨੀ ਦੀਆਂ ਕਵਿਤਾਵਾਂ 9. ਅਪ੍ਰੈਲ-ਜੂਨ 2008 …ਆਪਣੀ ਗੱਲ -ਮਈ ਦਿਵਸ ਅਤੇ ਮਜ਼ਦੂਰ ਲਹਿਰ … ਲੋਕ ਘੋਲ੍ਹਾਂ ਦੇ ਅੰਗ-ਸੰਗ ਰਹੇ ਸਾਥੀ ਸ਼ੇਰ ਸਿੰਘ … ਜੂਆਘਰ’ ਅਰਥਚਾਰੇ ਦੇ ਨਿਰਾਲੇ ਤੋਹਫੇ … ¨“ਇਨਕਲਾਬ ਪੂਰੀ ਕੌਮ ਕਰਦੀ ਹੈ ਸਿਰਫ਼ ਇੱਕ ਪਾਰਟੀ ਨਹੀਂ’’ (ਸ਼ਿਕਾਗੋ ਟਿ੍ਰਬਿਊਨ ਦੇ ਪੱਤਰਕਾਰ ਦੀ ਕਾਰਲ ਮਾਰਕਸ ਨਾਲ ਮੁਲਾਕਾਤ) … ਸਿਰਜਣ ਪਰਿਪੇਖ ਤਾਲਸਤਾਏ —ਕਾਤਿਆਇਨੀ, ਸੱਤਿਯਮ .. . ¨ ਨਕਸਲਬਾੜੀ ਅਤੇ ਬਾਅਦ ਦੇ ਚਾਰ ਦਹਾਕੇ — ਇੱਕ ਪਿੱਛਲਝਾਤ 10. ਜੁਲਾਈ-ਸਤੰਬਰ 2008 … ਨੇਪਾਲ ਦੀ ਕਮਿਊਨਿਸਟ ਲਹਿਰ : ਇੱਕ ਸੰਖੇਪ ਇਤਿਹਾਸ —ਆਲੋਕ ਰੰਜਨ … ਸੋਵੀਅਤ ਯੂਨੀਅਨ ਦੇ ਇਤਿਹਾਸ ਸਬੰਧੀ ਪ੍ਰਚਾਰੇ ਜਾਂਦੇ ਝੂਠ … ਮਾਓ ਦੀ ਅਮਿੱਟ ਦੇਣ ਅਤੇ ਮਹਾਨ ਪ੍ਰੋਲੇਤਾਰੀ ਸੱਭਿਆਚਾਰਕ ਇਨਕਲਾਬ ਦੀਆਂ ਯੁੱਗਪਲਟਾਊ ਸਿੱਖਿਆਵਾਂ … ਤੀਸਰੀ ਕਿਸ਼ਤ ਰਾਜਨੀਤਕ ਅਰਥਸ਼ਾਸਤਰ ਦੇ ਮੂਲ ਸਿਧਾਂਤ (ਭਾਗ—ਦੂਜਾ) (ਦਿ ਸ਼ੰਘਾਈ ਟੈਕਸਟ ਬੁੱਕ ਆਫ਼ ਪੋਲੀਟੀਕਲ ਇਕਾਨੌਮੀ) … ਦੋਸਤੋਵਸਕੀ : ਭਵਿੱਖ ਦਾ ਸਮਕਾਲੀ, ਸੱਚ ਦਾ ਖੋਜੀ ਲਹੂ ਭਿੱਜਿਆ ਦਿਲ —ਕਾਤਿਆਇਨੀ, ਸੱਤਿਅਮ 11. ਅਕਤੂਬਰ-ਦਸੰਬਰ 2008 … ਆਪਣੀ ਗੱਲ … ਫਿਰ ਤੋਂ ਲਾਲ ਹੋਵੇਗਾ ਪੂਰਬ ਦਾ ਆਸਮਾਨ… ਕਾਮਰੇਡ ਅਰਵਿੰਦ ਨਹੀਂ ਰਹੇ! … ਕੋਇਰਾਲਾ ਵੰਸ਼ ਦਾ ਪਤਣ .. ਨੇਕਪਾ (ਮਾ) ਕਿੱਧਰ ਨੂੰ? ਨੇਪਾਲੀ, ਇਨਕਲਾਬ ਕਿੱਧਰ ਨੂੰ? … ਸਟਾਲਿਨ ਬਾਰੇ ਇੱਕ ਟਿੱਪਣੀ … ਸਟਾਲਿਨ ਦੇ ਜਨਮਦਿਨ (22 ਦਸੰਬਰ) ਦੇ ਮੌਕੇ ’ਤੇ- ਸਟਾਲਿਨ : ਇੱਕ ਮੁਲੰਕਣ ਪ੍ਰੇਮ, ਪ੍ਰੰਪਰਾ ਅਤੇ ਵਿਦਰੋਹ —ਕਾਤਿਆਇਨੀ