ਇਸ ਲਡ਼ੀ ਵਿਚ ‘ਪ੍ਰਤੀਬੱਧ‘ ਦੇ ਹੁਣ ਤੱਕ ਦੇ ਅੰਕਾ ਦਾ ਪ੍ਰਕਾਸ਼ਨ ਕੀਤਾ ਜਾ ਰਿਹਾ ਹੈ
1. ਅਕਤੂਬਰ-ਦਸੰਬਰ-2005 ….ਅੱਜ ਦੇ ਸਾਮਰਾਜ ਦੇ ਕੁਝ ਪੱਖ ਕੁਝ ਵਿਕਾਸਮਈ ਸਮੀਕਰਣ, ਕੁਝ ਭਵਿੱਖੀ ਸੰਭਾਵਨਾਵਾਂ …..ਭਾਰਤੀ ਖੇਤੀ ਵਿੱਚ ਪੂੰਜੀਵਾਦੀ ਵਿਕਾਸ …….ਸ਼ਹੀਦ ਭਗਤ ਸਿੰਘ ਯਾਦਗਾਰੀ ਪ੍ਰਕਾਸ਼ਨ ਵਲੋਂ ਪ੍ਰਕਾਸ਼ਤ ਪੁਸਤਕਾਂ
2. ਜਨਵਰੀ-ਜੂਨ 2006….ਆਪਣੀ ਗੱਲ …ਕਿਰਤ ਅਤੇ ਸਰਮਾਏ ਦੀ ਧਿਰ, ਪੂਰੀ ਦੁਨੀਆ ਵਿੱਚ ਇੱਕ ਵਾਰ ਫਿਰ ਆਹਮੋ-ਸਾਹਮਣੇ…ਸੱਭਿਆਚਾਰਕ ਇਨਕਲਾਬ ਦੇ ਸਿਧਾਂਤਕ ਆਧਾਰ ਬਾਰੇ … ਮਹਾਨ ਪ੍ਰੋਲਤਾਰੀ ਸੱਭਿਆਚਾਰਕ ਇਨਕਲਾਬ ਅਮਰ ਰਹੇ … ਰਾਜਨੀਤਕ ਅਰਥ ਸ਼ਾਸਤਰ ਦੇ ਮੂਲ ਸਿਧਾਂਤ … ਬ੍ਰਤੋਲਤ ਬ੍ਰੈਖਤ ਦੀਆਂ ਕਵਿਤਾਵਾਂ …
4. ਅਕਤੂਬਰ-ਦਸੰਬਰ 2006 …….ਅਮਰੀਕਨ ਸਾਮਰਾਜ ਦਾ ਵਪਾਰ ਅਤੇ ਬਜਟ ਘਾਟਾ…..ਰੂਸੀ ਇਨਕਲਾਬ ਦਾ ਬੁਨਿਆਦੀ ਅਰਥ–ਰੋਜ਼ਾ ਲਗਜਮਵਰਗ …ਸਟਾਲਿਨ ਕੌਣ ਸਨ-ਮਹਾਮਾਨਵ ਜਾਂ ਦਾਨਵ ….ਵਰਤਮਾਨ ਸੰਦਰਭ \’ਚ ਚੀਨ ਦੇ ਨਵਜਮਹੂਰੀ ਇਨਕਲਾਬ ਦੇ ਜਰੂਰੀ ਅਤੇ ਬੇਸ਼ਕੀਮਤੀ ਸਬਕ …ਭਾਰਤ ਵਿੱਚ ਪੂੰਜੀਵਾਦੀ ਵਿਕਾਸ ਅਤੇ ਇਨਕਲਾਬ ਦੇ ਪੜਾਵ ਬਾਰੇ ….ਫਿਲਮ ਸਮੀਖਿਆ \”ਰੰਗ ਦੇ ਬਸੰਤੀ\” ……ਸਾਮਰਾਜਵਾਦੀ ਦੇਸ਼ਾਂ ਵਿਚਕਾਰ ਦੁਨੀਆ ਦੀ ਵੰਢ–ਹਰਪਾਲ ਬਰਾੜ …ਖੁਸ਼ਵੰਤ ਸਿੰਘ-ਇੱਕ ਸੱਚਾ ਲੋਕ ਦੁਸ਼ਮਣ….ਵਿਚਾਰਧਾਰਕ ਤੱਤ ਅਤੇ ਯਥਾਰਥਵਾਦ…ਕਲਾਤਮਕ ਕਿਰਤ ਵਿੱਚ ਯਥਾਰਥ-ਚਿਤਰਣ ਦੀ ਸਮੱਸਿਆ ਅਤੇ ਮਾਰਕਸ ਏਂਗਲ੍ਜ਼ ਦੇ ਵਿਚਾਰ
6. ਅਪ੍ਰੈਲ-ਜੂਨ 2007 … ਆਪਣੀ ਗੱਲ ਬੀਤੇ ਦਿਨਾਂ ਦੀਆਂ ਨਾਉਮੀਦਾਂ ਅਤੇ ਆਉਣ ਵਾਲੇ ਦਿਨਾਂ ਦੀਆਂ ਉਮੀਦਾਂ ਬਾਰੇ ਕੁੱਝ ਗੱਲਾਂ, ਸਮੱਸਿਆਵਾਂ, ਚੁਣੌਤੀਆਂ ਅਤੇ ਜਿੰਮੇਵਾਰੀਆਂ ਬਾਰੇ ਕੁੱਝ ਗੱਲਾਂ … ਨਿਠਾਰੀ ਦੇ ਬਹਾਨੇ ਪੂੰਜੀਵਾਦ ਦੀ ਸੱਭਿਅਤਾ-ਸਮੀਖਿਆ–ਅਰਵਿੰਦ … ਐੱਨ. ਜੀ. ਓ. : ਸਾਮਰਾਜਵਾਦ ਦੇ ਚਾਕਰ –ਜੇਮਸ ਪੇਤ੍ਰਾਸ ਤੇ ਹੇਨਰੀ ਬੇਲਤਮੇਅਰ … ਮਾਰਕਸ ਦੀਆਂ ਯਾਦਾਂ–ਪਾਲ ਲਫ਼ਾਰਗ
7. ਜੁਲਾਈ-ਦਸੰਬਰ 2007– ਦਹਿਸ਼ਤਗਰਦੀ ਬਾਰੇ : ਭਰਮ ਅਤੇ ਯਥਾਰਥ….1857, ਸ਼ੁਰੂਆਤੀ ਦੇਸ਼ਭਗਤੀ ਅਤੇ ਪ੍ਰਗਤੀਸ਼ੀਲਤਾ —ਦੀਪਾਯਨ ਬੋਸ……ਫਰਾਂਸ ਚੋਣਾਂ- ਨਿਕੋਲਸ ਸਾਰਕੋਜੀ ਦੀ ਜਿੱਤ ਦੇ ਮਾਅਨੇ — ਸੁਖਦੇਵ…..ਚੀਨ ਵਿੱਚ ਵਾਧੂ ਪੈਦਾਵਾਰ ਦਾ ਸੰਕਟ — ਸੁਖਦੇਵ
ਪੂੰਜੀਵਾਦ ਅਤੇ ਮਜ਼ਦੂਰਾਂ ਦਾ ਪਰਵਾਸ — ਕਰਮਜੀਤ….. ਖੇਤੀ ਵਿੱਚ ਪੂੰਜੀਵਾਦ- (ਲੇਖ ਪਹਿਲਾ)- —ਵੀ. ਆਈ. ਲੈਨਿਨ……ਸਿਰਜਣ ਪਰਿਪੇਖ– ਜਨਮ ਦਿਨ (24 ਜੁਲਾਈ) ’ਤੇ ਵਿਸ਼ੇਸ਼- ਚੇਰਨੇਸ਼ਵਸਕੀ: ਇੱਕ ਮਹਾਨ ਇਨਕਲਾਬੀ ਵਿਚਾਰਕ ਦਾ ਜੀਵਨ ਅਤੇ ਕਾਰਜ —ਕਾਤਿਆਇਨੀ, ਸਤਿੱਅਮ…….ਲੂ-ਸ਼ੁਨ ਦੇ ਜਨਮ ਦਿਨ (25 ਸਿਤੰਬਰ) ਦੇ ਮੌਕੇ ’ਤੇ- ਵਾਧੂ ਗਿਆਨ……ਸਮਾਜਿਕ ਸਰੋਕਾਰ ਰੱਖਣ ਵਾਲੇ ਸਾਰੇ ਸੰਵੇਦਨਸ਼ੀਲ ਨਾਗਰਿਕਾਂ, ਵਿਦਿਆਰਥੀਆਂ-ਨੌਜਵਾਨਾਂ, ਬੁੱਧੀਜੀਵੀਆਂ ਨੂੰ ਇੱਕ ਅਪੀਲ…..
8. ਜਨਵਰੀ-ਮਾਰਚ 2008 … ਆਪਣੀ ਗੱਲ-ਪ੍ਰਧਾਨ ਮੰਤਰੀ ਦੇ ਬਿਆਨ ਦੇ ਲੁਕਵੇਂ ਅਰਥ … ਅਮਰੀਕੀ ਸਬਪ੍ਰਾਈਮ ਸੰਕਟ : ਡੂੰਘੇ ਹੋ ਰਹੇ ਸਾਮਰਾਜਵਾਦੀ ਸੰਕਟ ਦਾ ਨਵਾਂ ਪ੍ਰਗਟਾਵਾ —ਅਭਿਨਵ … ਖੇਤੀ ਵਿੱਚ ਪੂੰਜੀਵਾਦ (ਦੂਜਾ ਲੇਖ) (ਲੜੀ ਜੋੜਨ ਲਈ ਪੜੋ `ਪ੍ਰਤੀਬੱਧ’—ਜੁਲਾਈ-ਸਤੰਬਰ 2007)
9. ਅਪ੍ਰੈਲ-ਜੂਨ 2008 …ਆਪਣੀ ਗੱਲ -ਮਈ ਦਿਵਸ ਅਤੇ ਮਜ਼ਦੂਰ ਲਹਿਰ … ਲੋਕ ਘੋਲ੍ਹਾਂ ਦੇ ਅੰਗ-ਸੰਗ ਰਹੇ ਸਾਥੀ ਸ਼ੇਰ ਸਿੰਘ … ਜੂਆਘਰ’ ਅਰਥਚਾਰੇ ਦੇ ਨਿਰਾਲੇ ਤੋਹਫੇ … ¨“ਇਨਕਲਾਬ ਪੂਰੀ ਕੌਮ ਕਰਦੀ ਹੈ ਸਿਰਫ਼ ਇੱਕ ਪਾਰਟੀ ਨਹੀਂ’’ (ਸ਼ਿਕਾਗੋ ਟਿ੍ਰਬਿਊਨ ਦੇ ਪੱਤਰਕਾਰ ਦੀ ਕਾਰਲ ਮਾਰਕਸ ਨਾਲ ਮੁਲਾਕਾਤ) … ਸਿਰਜਣ ਪਰਿਪੇਖ ਤਾਲਸਤਾਏ —ਕਾਤਿਆਇਨੀ, ਸੱਤਿਯਮ ..
. ¨ ਨਕਸਲਬਾੜੀ ਅਤੇ ਬਾਅਦ ਦੇ ਚਾਰ ਦਹਾਕੇ — ਇੱਕ ਪਿੱਛਲਝਾਤ
10. ਜੁਲਾਈ-ਸਤੰਬਰ 2008 … ਨੇਪਾਲ ਦੀ ਕਮਿਊਨਿਸਟ ਲਹਿਰ : ਇੱਕ ਸੰਖੇਪ ਇਤਿਹਾਸ —ਆਲੋਕ ਰੰਜਨ … ਸੋਵੀਅਤ ਯੂਨੀਅਨ ਦੇ ਇਤਿਹਾਸ ਸਬੰਧੀ ਪ੍ਰਚਾਰੇ ਜਾਂਦੇ ਝੂਠ …
11. ਅਕਤੂਬਰ-ਦਸੰਬਰ 2008 … ਆਪਣੀ ਗੱਲ … ਫਿਰ ਤੋਂ ਲਾਲ ਹੋਵੇਗਾ ਪੂਰਬ ਦਾ ਆਸਮਾਨ… ਕਾਮਰੇਡ ਅਰਵਿੰਦ ਨਹੀਂ ਰਹੇ! … ਕੋਇਰਾਲਾ ਵੰਸ਼ ਦਾ ਪਤਣ .. ਨੇਕਪਾ (ਮਾ) ਕਿੱਧਰ ਨੂੰ? ਨੇਪਾਲੀ, ਇਨਕਲਾਬ ਕਿੱਧਰ ਨੂੰ? … ਸਟਾਲਿਨ ਬਾਰੇ ਇੱਕ ਟਿੱਪਣੀ … ਸਟਾਲਿਨ ਦੇ ਜਨਮਦਿਨ (22 ਦਸੰਬਰ) ਦੇ ਮੌਕੇ ’ਤੇ- ਸਟਾਲਿਨ : ਇੱਕ ਮੁਲੰਕਣ
ਪ੍ਰੇਮ, ਪ੍ਰੰਪਰਾ ਅਤੇ ਵਿਦਰੋਹ —ਕਾਤਿਆਇਨੀ
good